chandigarh
ਚੰਡੀਗੜ੍ਹ ’ਚ ਮਿਲਿਆ ਪਹਿਲਾ ਕੋਰੋਨਾ ਪਾਜ਼ੇਟਿਵ ਮਰੀਜ਼, ਟਰਾਈਸਿਟੀ ’ਚ ਹੋਏ 2 ਮਾਮਲੇ
ਇਸ ਤੋਂ ਪਹਿਲਾਂ 23 ਮਈ ਨੂੰ ਮੋਹਾਲੀ ’ਚ ਇਕ ਔਰਤ ਪਾਜ਼ੇਟਿਵ ਪਾਈ ਗਈ ਸੀ
ਚਰਚਾ ’ਚ ਪ੍ਰੋਸਟੇਟ ਕੈਂਸਰ, ਜਾਣੋ ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਹੋਈ ਬਿਮਾਰੀ ਕਿੰਨੀ ਕੁ ਖ਼ਤਰਨਾਕ!
ਪੀ.ਜੀ.ਆਈ. ਦੇ ਮਾਹਿਰ ਡਾਕਟਰ ਸੰਤੋਸ਼ ਨੇ ਦੱਸੇ ਕਾਰਨ ਅਤੇ ਇਲਾਜ
ਹੁਣ ਬਠਿੰਡਾ ਤੋਂ ਚੰਡੀਗੜ੍ਹ ਲਈ ਚੱਲੇਗੀ ਸਿੱਧੀ ਰੇਲਗੱਡੀ
ਰੇਲਵੇ ਮੰਤਰਾਲੇ ਨੇ ਰੇਲ ਪਟੜੀ ਵਿਛਾਉਣ ਲਈ 202.99 ਕਰੋੜ ਦਾ ਬਜਟ ਕੀਤਾ ਜਾਰੀ
ਮੁੱਖ ਮੰਤਰੀ ਵਲੋਂ ਸੱਦੀ ਸਰਬ ਧਰਮ ਮੀਟਿੰਗ ਤੋਂ ਬਾਅਦ ਬੋਲੇ ਮੁਸਲਿਮ ਭਾਈਚਾਰੇ ਲੋਕ
ਕਿਹਾ, ਅੱਤਵਾਦ ਤੇ ਦੇਸ਼ ਦੇ ਦੁਸ਼ਮਣਾਂ ਸਾਹਮਣੇ ਸਾਰੇ ਧਰਮਾਂ ਦੇ ਲੋਕ ਚਟਾਣ ਵਾਂਗ ਖੜ੍ਹੇ ਹਨ
ਚੰਡੀਗੜ੍ਹ ਦੇ ਸੈਕਟਰ-25 ਦੀ ਕੱਚੀ ਕਲੋਨੀ ਦੇ ਲੋਕ ਆਪਣਾ ਘਰ ਆਪ ਢਾਹੁਣ ਲਈ ਹੋਏ ਮਜ਼ਬੂਰ
ਆਖ਼ਰ ਜਾਈਏ ਤਾਂ ਜਾਈਏ ਕਿੱਥੇ, ਨਵੇਂ ਦਿਤੇ ਨਹੀਂ ਪੁਰਾਣੇ ਘਰ ਵੀ ਢਾਹ ਦਿਤੇ : ਨਿਵਾਸੀ
ਮਜ਼ਦੂਰ ਦਿਵਸ ਮੌਕੇ ਮਜ਼ਦੂਰਾਂ ਨੇ ਖੁੱਲ੍ਹ ਕੇ ਦੱਸੇ ਦਰਦ
ਜੇ ਰੱਬ ਮਿਲੇ ਤਾਂ ਇੱਕੋ ਮੰਗ ਕਰਾਂਗੇ, ਅਗਲੇ ਜਨਮ ’ਚ ਮਜ਼ਦੂਰ ਨਾ ਬਣਾਵੇ : ਮਜ਼ਦੂਰ
ਨੈਸ਼ਨਲ ਪੱਧਰ ਦਾ ਸਭ ਤੋਂ ਛੋਟੀ ਉਮਰ ਦਾ ਘੋੜ ਸਵਾਰ ਲੈ ਕੇ ਆਇਆ ਤਮਗ਼ਾ
5 ਸਾਲ 8 ਮਹੀਨਿਆਂ ਦਾ ਫੁਰਮਾਨ ਕਰਦੈ ਕਮਾਲ ਦੀ ਘੋੜਸਵਾਰੀ
ਅਕਾਲੀ ਆਗੂ ਜਸਜੀਤ ਸਿੰਘ ਬੰਨੀ ਵਿਰੁਧ ਚੰਡੀਗੜ੍ਹ ਵਿਚ ਮਾਮਲਾ ਦਰਜ
ਪਿਸਤੌਲ ਲੈ ਕੇ ਬਾਜ਼ਾਰ ਵਿਚ ਘੁੰਮ ਰਿਹਾ ਸੀ ਬੰਨੀ ਪਰ ਲਾਇਸੈਂਸ ਨਹੀਂ ਦਿਖਾ ਸਕਿਆ
ਫਿਲਮ ਸਿਟੀ ਪ੍ਰਾਜੈਕਟ ਦਾ ਮਾਮਲਾ : ਚੰਡੀਗੜ੍ਹ ਪ੍ਰਸ਼ਾਸਨ ਨੂੰ ਪਾਰਸ਼ਵਨਾਥ ਡਿਵੈਲਪਰਜ਼ ਦੇ ਵਿਆਜ ਸਮੇਤ 47.75 ਕਰੋੜ ਰੁਪਏ ਵਾਪਸ ਕਰਨ ਦਾ ਹੁਕਮ
ਸੁਪਰੀਮ ਕੋਰਟ ਨੇ 30 ਜੂਨ, 2025 ਨੂੰ ਜਾਂ ਇਸ ਤੋਂ ਪਹਿਲਾਂ ਰਕਮ ਦਾ ਭੁਗਤਾਨ ਕਰਨ ਦਾ ਹੁਕਮ ਦਿਤਾ
ਮਨੁੱਖ ਨੇ ਆਪਣੀ ਲਾਲਸਾ ਲਈ ਪੰਛੀਆਂ ਤੇ ਜਾਨਵਰਾਂ ਦੇ ਘਰ ਉਜਾੜੇ
ਜੇ ਪੰਛੀ, ਜਾਨਵਰ ਤੇ ਦਰੱਖ਼ਤ ਨਾ ਰਹੇ ਤਾਂ ਮਰ ਜਾਵੇਗਾ ਮਨੁੱਖ : ਮਨੀਸ਼ ਕਪੂਰ