compensation
ਸੁਪਰੀਮ ਕੋਰਟ ਨੇ ਮੁਆਵਜ਼ਾ ਸਿੱਧਾ ਬੈਂਕ ਖ਼ਾਤਿਆਂ ’ਚ ਭੇਜਣ ਦੇ ਦਿਤੇ ਨਿਰਦੇਸ਼
ਮਾਮਲਾ ਸੜਕ ਹਾਦਸੇ ਦੇ ਪੀੜਤਾਂ ਦਾ
ਨਾਬਾਲਗ਼ ਨਾਲ ਜਬਰ ਜਨਾਹ, ਦੋਸ਼ੀ ਚਾਚੇ ਨੂੰ ਸਜ਼ਾ
ਤੀਸ ਹਜ਼ਾਰੀ ਅਦਾਲਤ ਨੇ ਸੁਣਾਈ ਉਮਰ ਕੈਦ, 20 ਲੱਖ ਮੁਆਵਜ਼ਾ ਦੇਣ ਦਾ ਦਿਤਾ ਹੁਕਮ
ਸੜਕ ਹਾਦਸੇ ’ਚ ਮਾਰੇ ਗਏ ਫੌਜੀ ਦੇ ਪਰਵਾਰ ਨੂੰ ਮਿਲੇਗਾ 90 ਲੱਖ ਰੁਪਏ ਦਾ ਮੁਆਵਜ਼ਾ, ਚੰਡੀਗੜ੍ਹ ਟ੍ਰਿਬਿਊਨਲ ਨੇ ਸੁਣਾਇਆ ਫੈਸਲਾ
9 ਜੂਨ, 2021 ਨੂੰ ਖਰੜ-ਬਨੂੜ ਸੜਕ ’ਤੇ ਵਾਪਰੀ ਸੀ ਘਟਨਾ
32 ਕਿਸਾਨ ਜਥੇਬੰਦੀਆਂ ਵਲੋਂ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਦੇ ਮੁਆਵਜ਼ੇ ਲਈ ਸੰਘਰਸ਼ ਦਾ ਐਲਾਨ
ਕੇਂਦਰ ਅਤੇ ਸੂਬਾ ਸਰਕਾਰਾਂ ਨਿਸ਼ਾਨੇ ’ਤੇ, 11, 12 ਤੇ 13 ਸਤੰਬਰ ਨੂੰ ‘ਆਪ’ ਅਤੇ ਭਾਜਪਾ ਆਗੂਆਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਗਣਗੇ
ਜੇਕਰ ਸਮੇਂ ਸਿਰ ਨਹੀਂ ਮਿਲਿਆ ਕੁਨੈਕਸ਼ਨ ਤਾਂ ਮੰਗ ਸਕਦੇ ਹੋ ਮੁਆਵਜ਼ਾ
2003 ਦੇ ਬਿਜਲੀ ਐਕਟ ਵਿਚ ਦਿਤੇ ਗਏ ਹਨ ਬਿਜਲੀ ਉਪਭੋਗਤਾਵਾਂ ਨੂੰ ਅਧਿਕਾਰ
ਸੜਕ ਹਾਦਸੇ ਵਿਚ ਜਾਨ ਗਵਾਉਣ ਵਾਲੇ ਨੌਜਵਾਨ ਦੇ ਪਰਿਵਾਰ ਨੂੰ 31.45 ਲੱਖ ਰੁਪਏ ਦਾ ਮੁਆਵਜ਼ਾ
ਅਦਾਲਤ ਨੇ ਇਹ ਫੈਸਲਾ ਮ੍ਰਿਤਕ ਦੇ ਮਾਪਿਆਂ ਵਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿਤਾ ਹੈ।
ਰਾਹਤ ਪਟੀਸ਼ਨ ਦਾ ਵਿਰੋਧ ਕਰਨ 'ਤੇ 16 ਸਾਲ ਬਾਅਦ ਹਾਈਕੋਰਟ ਨੇ ਰੇਲਵੇ ਨੂੰ ਲਗਾਈ ਫਟਕਾਰ
ਨਾਬਾਲਗ਼ ਬੱਚਿਆਂ ਦੇ ਬਾਲਗ਼ ਹੋਣ ਤਕ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਢੁਕਵੀਂ ਰਕਮ ਜਮ੍ਹਾ ਕਰਵਾਉਣ ਦਾ ਦਿਤਾ ਹੁਕਮ
ਫ਼ਸਲ ਦੇ ਨੁਕਸਾਨ 'ਤੇ ਦਿਹਾੜੀਦਾਰਾਂ ਨੂੰ ਵੀ ਦਿਤਾ ਜਾਵੇਗਾ ਮੁਆਵਜ਼ਾ : ਮੁੱਖ ਮੰਤਰੀ ਭਗਵੰਤ ਮਾਨ
PAU ਅਧਿਆਪਕਾਂ ਦੇ ਸੋਧੇ ਹੋਏ ਤਨਖ਼ਾਹ ਸਕੇਲ 1 ਜਨਵਰੀ 2016 ਤੋਂ ਹੋਣਗੇ ਲਾਗੂ : ਮੁੱਖ ਮੰਤਰੀ
ਨੁਕਸਾਨ ਦੇ ਮੁਆਵਜ਼ੇ ਤੇ ਫ਼ਸਲ ਦੀ ਸਮੇਂ ਸਿਰ ਅਦਾਇਗੀ ਨੇ ਕਿਸਾਨ ਕੀਤੇ ਖ਼ੁਸ਼
ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਸਾਨਾਂ ਨੇ ਕਿਹਾ - ਪਹਿਲੀ ਵਾਰ ਥੋੜੇ ਸਮੇਂ ਵਿਚ ਹੋਈ ਨੁਕਸਾਨ ਦੀ ਭਰਪਾਈ