cricket
ਅਮਰੀਕਾ ਨੇ ਬੰਗਲਾਦੇਸ਼ ਨੂੰ ਇਤਿਹਾਸਕ ਟੀ-20 ਸੀਰੀਜ਼ ’ਚ ਹਰਾਇਆ
ਅਲੀ ਖਾਨ ਨੇ ਆਖਰੀ ਦੋ ਓਵਰਾਂ ’ਚ ਤਿੰਨ ਵਿਕਟਾਂ ਲੈ ਕੇ ਜਿੱਤ ’ਚ ਅਹਿਮ ਭੂਮਿਕਾ ਨਿਭਾਈ
ਭਾਰਤ ਅਤੇ ਆਸਟਰੇਲੀਆ ਵਿਚਾਲੇ ਟੈਸਟ ਮੈਚ ਲੜੀ ਦੀਆਂ ਤਰੀਕਾਂ ਜਾਰੀ
22 ਨਵੰਬਰ ਤੋਂ ਪਰਥ ’ਚ ਸ਼ੁਰੂ ਹੋਵੇਗੀ ਟੈਸਟ ਲੜੀ,
ਭਾਰਤ ਅਤੇ ਆਸਟਰੇਲੀਆ ਵਿਚਕਾਰ ਬਾਰਡਰ ਗਾਵਸਕਰ ਟਰਾਫੀ ਦੇ ਪੰਜ ਟੈਸਟ ਮੈਚ ਖੇਡੇ ਜਾਣਗੇ
1991-92 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋਵੇਂ ਦੇਸ਼ ਪੰਜ ਟੈਸਟ ਮੈਚਾਂ ਦੀ ਲੜੀ ਖੇਡਣਗੇ
ਕ੍ਰਿਕੇਟ ਆਸਟਰੇਲੀਆ ਵਲੋਂ ਸੀਰੀਜ਼ ਮੁਲਤਵੀ ਕਰਨ ’ਤੇ ਭੜਕਿਆ ਅਫਗਾਨਿਸਤਾਨ, ਚਿੱਠੀ ਭੇਜ ਕੇ ਪ੍ਰਗਟਾਈ ਨਾਰਾਜ਼ਗੀ
ਕਿਹਾ, ਸਰਕਾਰ ਦੇ ਦਬਾਅ ਅੱਗੇ ਨਾ ਝੁਕੋ
ਐਂਡਰਸਨ 700 ਟੈਸਟ ਵਿਕਟਾਂ ਲੈਣ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਬਣੇ, ਤੇਂਦੁਲਕਰ ਨੇ ਸ਼ਾਨਦਾਰ ਪ੍ਰਾਪਤੀ ਦਸਿਆ
41 ਸਾਲਾਂ ਦੇ ਐਂਡਰਸਨ ਨੇ ਉਮਰ ਵਧਣ ਦੇ ਬਾਵਜੂਦ ਅਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਹੈ
ਭਾਰਤ ਨੇ ਸੀਰੀਜ਼ 4-1 ਨਾਲ ਜਿੱਤੀ, ਇੰਗਲੈਂਡ ਦੀ ‘ਬੈਜਬਾਲ’ ਸ਼ੈਲੀ ’ਤੇ ਸਵਾਲੀਆ ਨਿਸ਼ਾਨ
ਅਪਣੇ 100 ਟੈਸਟ ਮੈ ’ਚ 9 ਵਿਕਟਾਂ ਲੈ ਕੇ ਆਰ. ਅਸ਼ਵਿਨ ਬਣੇ ‘ਪਲੇਅਰ ਆਫ਼ ਦ ਮੈਚ’
INDvENG : ਭਾਰਤ ਨੇ ਕੱਢੀ ‘ਬੈਜ਼ਬਾਲ’ ਦੀ ਫੂਕ, ਦੇਸ਼ ’ਚ ਲਗਾਤਾਰ 17ਵੀਂ ਟੈਸਟ ਸੀਰੀਜ਼ ਜਿੱਤੀ
ਪਹਿਲੀ ਪਾਰੀ ’ਚ 90 ਅਤੇ ਦੂਜੀ ’ਚ ਨਾਬਾਦ 39 ਦੌੜਾਂ ਬਣਾਉਣ ਵਾਲੇ ਧਰੁਵ ਜੁਰੇਲ ਨੂੰ ‘ਮੈਨ ਆਫ਼ ਦ ਮੈਚ’ ਐਲਾਨਿਆ ਗਿਆ
ਭਾਰਤ ਬਨਾਮ ਇੰਗਲੈਂਡ : ਜੈਸਵਾਲ ਅਤੇ ਜਡੇਜਾ ਦਾ ਜਲਵਾ, ਭਾਰਤ ਦੀ ਸੱਭ ਤੋਂ ਵੱਡੀ ਜਿੱਤ
ਜੈਸਵਾਲ ਨੇ 12 ਛੱਕੇ ਜੜ ਕੇ ਇਕ ਟੈਸਟ ਪਾਰੀ ’ਚ ਸੱਭ ਤੋਂ ਵੱਧ ਛੱਕੇ ਲਗਾਉਣ ਦੇ ਰੀਕਾਰਡ ਦੀ ਬਰਾਬਰੀ ਕੀਤੀ
INDvENG ਪਹਿਲੇ ਟੈਸਟ ਮੈਚ ਦਾ ਦੂਜਾ ਦਿਨ : ਭਾਰਤ ਨੇ 175 ਦੌੜਾਂ ਦੀ ਲੀਡ ਹਾਸਲ ਕੀਤੀ, ਰਾਹੁਲ ਨੇ ਪੂਰਾ ਕੀਤਾ ਸੈਂਕੜਾ
ਜੋ ਰੂਟ ਨੂੰ ਛੱਡ ਕੇ ਗੇਂਦਬਾਜ਼ ਸਹੀ ਲਾਈਨ ਅਤੇ ਲੈਂਥ ’ਚ ਗੇਂਦਬਾਜ਼ੀ ਨਹੀਂ ਕਰ ਸਕੇ
MS Dhoni and Shai Hope News : ਧੋਨੀ ਦੇ ਪ੍ਰੇਰਣਾਦਾਇਕ ਸ਼ਬਦਾਂ ਨੇ ਜਿੱਤ ਦਿਵਾਉਣ ’ਚ ਮਦਦ ਕੀਤੀ : ਹੋਪ
325 ਦੌੜਾਂ ਦਾ ਪਿੱਛਾ ਕਰਦਿਆਂ ਟੀਮ ਦੇ 213 ਦੌੜਾਂ ’ਤੇ ਪੰਜ ਵਿਕੇਟ ਡਿੱਗਣ ਤੋਂ ਬਾਅਦ ਹੋਪ ਨੇ ਅਜੇਤੂ 109 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ