Dera Bassi
ਡੇਰਾ ਬੱਸੀ ਦੇ ਸਿਵਲ ਹਸਪਤਾਲ ’ਚ ਖੇਡੀ ਗਈ ਖ਼ੂਨੀ ਖੇਡ
ਮਾਮਲਾ ਪਿੰਡ ਮੁਕੰਦਪੁਰ ’ਚ ਚੱਲ ਰਹੀ ਨਜਾਇਜ਼ ਮਾਈਨਿੰਗ ਦਾ ਹੈ
Punjab News: ਡੇਰਾਬੱਸੀ ’ਚ ਹੋ ਰਹੀ ਸੀ ਅਫ਼ੀਮ ਦੀ ਖੇਤੀ; ਪੁਲਿਸ ਨੇ ਛਾਪੇਮਾਰੀ ਦੌਰਾਨ ਜ਼ਬਤ ਕੀਤੇ ਸੈਂਕੜੇ ਪੌਦੇ
ਅਫ਼ੀਮ ਦੇ 450 ਪੌਦੇ ਤੇ 880 ਡੋਡੇ ਬਰਾਮਦ; ਡੋਡੇ ਬੀਜਣ ਵਾਲਾ ਵਿਅਕਤੀ ਵੀ ਗ੍ਰਿਫ਼ਤਾਰ
Punjab News: ਸੜਕ ਹਾਦਸੇ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ; ਗਸ਼ਤ ’ਤੇ ਜਾਂਦੇ ਸਮੇਂ ਤੇਜ਼ ਰਫ਼ਤਾਰ ਕੈਂਟਰ ਨੇ ਮਾਰੀ ਟੱਕਰ
ਸੜਕ ਹਾਦਸੇ ਵਿਚ ਇਕ ਤੇਜ਼ ਰਫ਼ਤਾਰ ਕੈਂਟਰ ਨੇ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਦਰੜ ਦਿਤਾ।
ਡੇਰਾਬੱਸੀ ਤਹਿਸੀਲ ’ਚ ਜਾਅਲੀ NOC ਨਾਲ ਰਜਿਸਟਰੀ ਹੋਣ ਦਾ ਮਾਮਲਾ; ਪਹਿਲੇ ਪੜਾਅ ’ਚ 150 ਤੋਂ ਵੱਧ NOCs ਜਾਅਲੀ
ਜਾਅਲੀ ਨਕਸ਼ਿਆਂ ਨਾਲ ਸੈਂਕੜੇ ਰਜਿਸਟਰੀਆਂ ਹੋਣ ਦਾ ਵੀ ਹੋ ਸਕਦਾ ਹੈ ਪਰਦਾਫਾਸ਼!
ਡੇਰਾਬੱਸੀ ਤਹਿਸੀਲ ’ਚ ਫ਼ਰਜ਼ੀ NOC ’ਤੇ ਰਜਿਸਟਰੀ; ਮੰਗਿਆ ਗਿਆ ਪਿਛਲੇ 2 ਸਾਲਾਂ ਦਾ ਰਿਕਾਰਡ
ਜਾਂਚ ਵਿਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ
ਡੇਰਾਬੱਸੀ ’ਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਮੌਤ
ਮ੍ਰਿਤਕ ਕਿਸਾਨ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਮਹਿਮਦਪੁਰ ਵਜੋਂ ਹੋਈ ਹੈ।
2 ਵੱਖ-ਵੱਖ ਮਾਮਲਿਆਂ ’ਚ ਫਾਇਰਿੰਗ ਕਰਨ ਵਾਲੇ 3 ਮੁਲਜ਼ਮ ਅਸਲੇ ਸਮੇਤ ਗ੍ਰਿਫਤਾਰ
ਇਕ ਹਾਲੇ ਵੀ ਫਰਾਰ, ਅਮਰੀਕਾ ’ਚ ਬੈਠੇ ਗੈਂਗਸਟਰ ਆਸ਼ੂ ਅਤੇ ਲਾਲਾ ਵੀ ਨਾਮਜ਼ਦ