Donald Trump
ਟਰੰਪ ਨੇ ਸਾਰੇ ਨਾਟੋ ਦੇਸ਼ਾਂ ਨੂੰ ਰੂਸੀ ਤੇਲ ਖਰੀਦਣਾ ਬੰਦ ਕਰਨ ਦੀ ਮੰਗ ਕੀਤੀ
ਚੀਨ ਉਤੇ 50 ਤੋਂ 100 ਫੀ ਸਦੀ ਟੈਰਿਫ ਲਗਾਉਣ ਦੀ ਧਮਕੀ ਦਿਤੀ
ਭਾਰਤ ਉਤੇ ਕਲ ਤੋਂ 50% ਅਮਰੀਕੀ ਟੈਰਿਫ਼, ਨੋਟੀਫ਼ੀਕੇਸ਼ਨ ਜਾਰੀ
48 ਅਰਬ ਡਾਲਰ ਦਾ ਨਿਰਯਾਤ ਹੋਵੇਗਾ ਪ੍ਰਭਾਵਤ
ਅਗਲੇ 24 ਘੰਟਿਆਂ 'ਚ ਭਾਰਤ ਉਤੇ ਟੈਰਿਫ 'ਚ ਵੱਡਾ ਵਾਧਾ ਹੋਵੇਗਾ : ਟਰੰਪ
ਕਿਹਾ, ਭਾਰਤ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ
ਟਰੰਪ ਨੇ ਟੈਰਿਫ਼ ਬਾਰੇ ਚਿੱਠੀਆਂ ਭੇਜਣੀਆਂ ਸ਼ੁਰੂ ਕੀਤੀਆਂ, ਇਨ੍ਹਾਂ ਦੇਸ਼ਾਂ ਨੂੰ ਸਭ ਤੋਂ ਪਹਿਲਾਂ ਮਿਲਿਆ ਨੋਟਿਸ
ਜਾਪਾਨ ਤੇ ਦਖਣੀ ਕੋਰੀਆ ਉਤੇ 25 ਫੀ ਸਦੀ ਟੈਰਿਫ ਲਗਾਉਣ ਦਾ ਕੀਤਾ ਐਲਾਨ
Donald Trump and Elon Musk : ਇਕ ਬਿੱਲ ਨੂੰ ਲੈ ਕੇ ਦੋ ਦੋਸਤਾਂ ’ਚ ਆਈ ਦਰਾਰ ਜਾਣੋ ਪੂਰਾ ਮਾਮਲਾ
ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਜੇ ਐਲਾਨ ਮੇਰੇ ਵਿਰੁਧ ਹੋਣਾ ਚਾਹੁੰਦਾ ਹੈ ਤਾਂ ਹੋ ਸਕਦਾ ਹੈ : ਡੋਨਾਲਡ ਟਰੰਪ
ਰੂਸ ਯੂਕਰੇਨ ਨਾਲ ਜੰਗਬੰਦੀ ਲਈ ਤਿਆਰ : ਪੁਤਿਨ
ਪੁਤਿਨ ਨੇ ਟਰੰਪ ਨਾਲ ਫ਼ੋਨ ’ਤੇ ਕੀਤੀ 2 ਘੰਟੇ ਗੱਲਬਾਤ
ਟਰੰਪ ਪ੍ਰਸ਼ਾਸਨ ਨੇ ਇਲੈਕਟ੍ਰਾਨਿਕਸ ਨੂੰ ਆਪਸੀ ਟੈਰਿਫ ਤੋਂ ਛੋਟ ਦਿਤੀ
ਅਮਰੀਕਾ ’ਚ ਮੋਬਾਈਲ ਫ਼ੋਨਾਂ ਅਤੇ ਲੈਪਟਾਪਾਂ ਵਰਗੀਆਂ ਮਸ਼ਹੂਰ ਇਲੈਕਟ੍ਰਾਨਿਕ ਚੀਜ਼ਾਂ ਦੀਆਂ ਕੀਮਤਾਂ ਘੱਟ ਰੱਖਣ ਦਾ ਮੌਕਾ ਮਿਲੇਗਾ
ਟਰੰਪ ਨੇ ਚੀਨ ਨੂੰ ਦਿਤੀ 50 ਫੀ ਸਦੀ ਟੈਰਿਫ ਦੀ ਧਮਕੀ
ਟਰੰਪ ਨੇ ਚੀਨ ਨਾਲ ਗੱਲਬਾਤ ਖਤਮ ਕਰਨ ਅਤੇ ਹੋਰ ਦੇਸ਼ਾਂ ਨਾਲ ਗੱਲਬਾਤ ਵਲ ਧਿਆਨ ਕੇਂਦਰਿਤ ਕਰਨ ਦਾ ਵੀ ਐਲਾਨ ਕੀਤਾ
ਟੈਰਿਫ ’ਚ ਰਾਹਤ ਚਾਹੀਦੀ ਹੈ ਤਾਂ ਟਿਕਟਾਕ ਨੂੰ ਵੇਚੋ : ਟਰੰਪ ਦੀ ਚੀਨ ਨੂੰ ਅਨੋਖੀ ਪੇਸ਼ਕਸ਼
ਟਿਕਟਾਕ ਦੀ ਮੂਲ ਕੰਪਨੀ ਬਾਈਟਡਾਂਸ ਨੇ ਅਮਰੀਕੀ ਸਰਕਾਰ ਨਾਲ ਗੱਲਬਾਤ ਦੀ ਪੁਸ਼ਟੀ ਕੀਤੀ
ਅਮਰੀਕਾ ਟੈਰਿਫ ਮਗਰੋਂ ਭਾਰਤ ਦੇ 7 ਅਰਬ ਡਾਲਰ ਦੇ ਕਲਪੁਰਜ਼ੇ ਨਿਰਯਾਤ ਨੂੰ ਲੈ ਕੇ ਅਨਿਸ਼ਚਿਤਤਾ ਪੈਦਾ ਹੋਈ
ਸੱਭ ਤੋਂ ਵੱਡਾ ਝਟਕਾ ਭਾਰਤੀ ਆਟੋ ਸਹਾਇਕ ਫਰਮਾਂ ਨੂੰ ਲੱਗੇਗਾ ਕਿਉਂਕਿ ਉਹ ਅਮਰੀਕਾ ਨੂੰ ਬਹੁਤ ਸਾਰੇ ਹਿੱਸੇ ਨਿਰਯਾਤ ਕਰਦੇ ਹਨ