Donald Trump
ਅਮਰੀਕੀ ਰਾਸ਼ਟਰਪਤੀ ਦੀ ਟਿਪਣੀ ਤੋਂ ਭੜਕੇ UK ਦੇ PM ਕਿਅਰ ਸਟਾਰਮਰ, ਕਿਹਾ ‘ਮਾਫ਼ੀ ਮੰਗੋ'
NATO ਦੇਸ਼ਾਂ ਬਾਰੇ ਕੀਤੀ ‘ਝੂਠੀ' ਟਿਪਣੀ ਲਈ ਮੁਆਫ਼ੀ ਮੰਗਣ ਲਈ ਕਿਹਾ
ਗ੍ਰੀਨਲੈਂਡ ਨੂੰ ਪ੍ਰਾਪਤ ਕਰਨ ਲਈ ਤਾਕਤ ਦੀ ਵਰਤੋਂ ਨਹੀਂ ਕਰਾਂਗਾ : ਟਰੰਪ
ਕਿਹਾ, ਅਮਰੀਕਾ ਨੂੰ ਗ੍ਰੀਨਲੈਂਡ ਦੀ ਰਣਨੀਤਕ ਕਾਰਨਾਂ ਕਰ ਕੇ ਜ਼ਰੂਰਤ ਹੈ, ਨਾ ਕਿ ਬਰਫ ਦੇ ਹੇਠਾਂ ਦੱਬੇ ਹੋਏ ਦੁਰਲੱਭ ਧਰਤੀ ਦੇ ਖਣਿਜਾਂ ਦੀ ਵੱਡੀ ਮਾਤਰਾ ਲਈ
ਟਰੰਪ ਨੇ 8 ਯੂਰਪੀ ਦੇਸ਼ਾਂ ਉਤੇ 10 ਫੀ ਸਦੀ ਟੈਰਿਫ ਥੋਪਿਆ
ਗ੍ਰੀਨਲੈਂਡ ਉਤੇ ਅਮਰੀਕੀ ਕੰਟਰੋਲ ਦਾ ਵਿਰੋਧ ਕਰਨ ਕਰਕੇ ਕੀਤਾ ਐਲਾਨ
ਫ਼ੀਫ਼ਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿਤਾ ਸ਼ਾਂਤੀ ਪੁਰਸਕਾਰ
ਨੋਬਲ ਸ਼ਾਂਤੀ ਪੁਰਸਕਾਰ ਲਈ ਖੁੱਲ੍ਹ ਕੇ ਦਾਅਵਾ ਕਰਨ ਵਾਲੇ ਟਰੰਪ ਹੀ ਨਵੇਂ ਬਣਾਏ ਗਏ ਫੀਫਾ ਪੁਰਸਕਾਰ ਜਿੱਤਣ ਲਈ ਸਭ ਤੋਂ ਵੱਡੇ ਦਾਅਵੇਦਾਰ ਸਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੱਟੜਪੰਥੀ ਸੰਗਠਨ ਹਮਾਸ ਨੂੰ ਚੇਤਾਵਨੀ ਦਿਤੀ, ਕਈ ਦੇਸ਼ ਹਮਾਸ ਨੂੰ ਸਬਕ ਸਿਖਾਉਣ ਲਈ ਤਿਆਰ
ਮੁੜ ਗਾਜ਼ਾ 'ਚ ਜੰਗਬੰਦੀ ਦੀ ਉਲੰਘਣਾ ਹੋਈ ਤਾਂ ਅੰਤ ਬਹੁਤ ਛੇਤੀ ਅਤੇ ਬੇਰਹਿਮ ਹੋਵੇਗਾ
ਟਰੰਪ ਨੇ ਚੀਨ ਉਤੇ 157 ਫੀ ਸਦੀ ਟੈਰਿਫ ‘ਟਿਕਾਊ ਨਹੀਂ' ਦਸਿਆ
ਕਿਹਾ, ਬੀਜਿੰਗ ਵਲੋਂ ‘ਦੁਰਲੱਭ ਮਿੱਟੀਆਂ' ਦੇ ਖਣਿਜਾਂ 'ਤੇ ਨਿਰਯਾਤ ਕੰਟਰੋਲ ਸਖਤ ਕਰਨ ਤੋਂ ਬਾਅਦ ਹੀ ਟੈਰਿਫ ਨੂੰ 100٪ ਤਕ ਵਧਾਇਆ
ਹਮਾਸ ਕੋਲ ਫ਼ੈਸਲੇ ਲਈ ਸਿਰਫ਼ ਤਿੰਨ-ਚਾਰ ਦਿਨ ਬਾਕੀ : ਟਰੰਪ
ਕਿਹਾ, ਜੇਕਰ ਹਮਾਸ ਪ੍ਰਸਤਾਵ ਮਨਜ਼ੂਰ ਕਰ ਲੈਂਦਾ ਹੈ ਅਤੇ ਗਾਜ਼ਾ 'ਚ ਜੰਗ ਰੁਕਦੀ ਹੈ ਤਾਂ ਉਹ ਦੇ ਕਾਰਜਕਾਲ ਦੇ ਪਹਿਲੇ ਅੱਠ ਮਹੀਨਿਆਂ 'ਚ ਇਹ ਅੱਠਵੀਂ ਜੰਗ ਖ਼ਤਮ ਹੋਵੇਗੀ
ਟਰੰਪ ਨੇ ਸਾਰੇ ਨਾਟੋ ਦੇਸ਼ਾਂ ਨੂੰ ਰੂਸੀ ਤੇਲ ਖਰੀਦਣਾ ਬੰਦ ਕਰਨ ਦੀ ਮੰਗ ਕੀਤੀ
ਚੀਨ ਉਤੇ 50 ਤੋਂ 100 ਫੀ ਸਦੀ ਟੈਰਿਫ ਲਗਾਉਣ ਦੀ ਧਮਕੀ ਦਿਤੀ
ਭਾਰਤ ਉਤੇ ਕਲ ਤੋਂ 50% ਅਮਰੀਕੀ ਟੈਰਿਫ਼, ਨੋਟੀਫ਼ੀਕੇਸ਼ਨ ਜਾਰੀ
48 ਅਰਬ ਡਾਲਰ ਦਾ ਨਿਰਯਾਤ ਹੋਵੇਗਾ ਪ੍ਰਭਾਵਤ
ਅਗਲੇ 24 ਘੰਟਿਆਂ 'ਚ ਭਾਰਤ ਉਤੇ ਟੈਰਿਫ 'ਚ ਵੱਡਾ ਵਾਧਾ ਹੋਵੇਗਾ : ਟਰੰਪ
ਕਿਹਾ, ਭਾਰਤ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ