Donald Trump
ਅਰਬ ਦੇਸ਼ਾਂ ਨੇ ਫਲਸਤੀਨੀਆਂ ਨੂੰ ਗਾਜ਼ਾ ਤੋਂ ਮਿਸਰ ਅਤੇ ਜਾਰਡਨ ਤਬਦੀਲ ਕਰਨ ਦੇ ਟਰੰਪ ਦੇ ਸੁਝਾਅ ਨੂੰ ਰੱਦ ਕੀਤਾ
ਜਾਰਡਨ ਪਹਿਲਾਂ ਹੀ 20 ਲੱਖ ਤੋਂ ਵੱਧ ਫਲਸਤੀਨੀਆਂ ਦਾ ਘਰ ਹੈ
ਇਜ਼ਰਾਈਲ ਨੂੰ 2,000 ਪੌਂਡ ਭਾਰੇ ਬੰਬਾਂ ਦੀ ਸਪਲਾਈ ਕਰੇਗਾ ਅਮਰੀਕਾ, ਟਰੰਪ ਨੇ ਹਟਾਈ ਬਾਈਡਨ ਦੀ ਲਾਈ ਪਾਬੰਦੀ
ਕਮਜ਼ੋਰ ਜੰਗਬੰਦੀ ਕਾਰਨ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਫਿਲਹਾਲ ਰੁਕੀ ਹੋਈ ਹੈ
ਪੈਸਿਆਂ ਬਦਲੇ ਮੂੰਹ ਬੰਦ ਰੱਖਣ ਦਾ ਮਾਮਲਾ : ਜੱਜ ਨੇ ਟਰੰਪ ਨੂੰ ਸੁਣਾਈ ਸਜ਼ਾ, ਪਰ ਦੰਡ ਦੇਣ ਤੋਂ ਕੀਤਾ ਇਨਕਾਰ
ਅਪਰਾਧਕ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਹੋਣਗੇ ਟਰੰਪ
ਡੋਨਾਲਡ ਟਰੰਪ ਦੀ ਬ੍ਰਿਕਸ ਦੇਸ਼ਾਂ ਨੂੰ ਚੇਤਾਵਨੀ : ‘ਅਮਰੀਕੀ ਡਾਲਰ ਨੂੰ ਮੁਦਰਾ ਵਜੋਂ ਨਾ ਵਰਤਣ ’ਤੇ ਲਗੇਗਾ 100 ਫੀ ਸਦੀ ਟੈਰਿਫ’
ਅਮਰੀਕੀ ਬਾਜ਼ਾਰਾਂ ’ਚ ਬ੍ਰਿਕਸ ਦੇਸ਼ਾਂ ਦਾ ਸਾਮਾਨ ਵਿਕਣਾ ਬੰਦ ਕਰਨ ਦੀ ਧਮਕੀ ਵੀ ਦਿਤੀ
‘ਕਾਲੇ’ ਅਤੇ ‘ਲਾਤੀਨੀ’ ਲੋਕਾਂ ਦੀਆਂ ਨੌਕਰੀਆਂ ਖੋਹ ਰਹੇ ਹਨ ਪ੍ਰਵਾਸੀ : ਟਰੰਪ
ਬਿਨਾਂ ਕੋਈ ਸਬੂਤ ਦਿਤੇ ਟਰੰਪ ਨੇ ਕਿਹਾ ਕਿ ਡੈਮੋਕ੍ਰੇਟਿਕ ਨੇਤਾ ਚਾਹੁੰਦੇ ਹਨ ਕਿ ਪ੍ਰਵਾਸੀ ਵੋਟਰਾਂ ਵਜੋਂ ਅਮਰੀਕੀਆਂ ਦੀ ਥਾਂ ਲੈਣ
US News: ਜੂਨ ਦੀ ਚੋਣ ਬਹਿਸ ਤੋਂ ਪਹਿਲਾਂ ਡੋਨਾਲਡ ਟਰੰਪ ਨੂੰ ਗੁਪਤ ਤਰੀਕੇ ਨਾਲ ਪੈਸੇ ਦੇਣ ਦੇ ਮਾਮਲੇ 'ਚ ਅੰਸ਼ਕ ਰਾਹਤ!
ਰਿਪੋਰਟਾਂ ਮੁਤਾਬਕ ਅਦਾਲਤ ਤੋਂ ਰਾਹਤ ਮਿਲਣ ਤੋਂ ਬਾਅਦ ਟਰੰਪ ਬਹਿਸ ਦੌਰਾਨ ਖੁੱਲ੍ਹ ਕੇ ਟਿੱਪਣੀ ਕਰ ਸਕਣਗੇ।
US News: ਚੋਣਾਂ ਤੋਂ ਪਹਿਲਾਂ ਸਾਬਕਾ ਡੋਨਾਲਡ ਟਰੰਪ ਨੂੰ ਵੱਡਾ ਝਟਕਾ! ਹਸ਼ ਮਨੀ ਮਾਮਲੇ ਦੇ ਸਾਰੇ 34 ਮਾਮਲਿਆਂ ’ਚ ਦੋਸ਼ੀ ਕਰਾਰ
ਐਡਲਟ ਸਟਾਰ ਸਟੌਰਮੀ ਡੈਨੀਅਲਸ ਨੂੰ 130,000 ਡਾਲਰ ਦਾ ਭੁਗਤਾਨ ਕਰਨ ਦਾ ਮਾਮਲਾ
ਡੋਨਾਲਡ ਟਰੰਪ ਨੇ ਗਾਜ਼ਾ ’ਚ ਜੰਗ ਬਾਰੇ ਕਹੀਆਂ ਅਜਿਹੀਆਂ ਗੱਲਾਂ, ਇਜ਼ਰਾਈਲੀ ਮੀਡੀਆ ਨੂੰ ਟਿਪਣੀਆਂ ਕੱਟ ਕੇ ਜਾਰੀ ਕਰਨਾ ਪਿਆ ਵੀਡੀਉ
ਗਾਜ਼ਾ ’ਚ ਜੰਗ ਖਤਮ ਕਰਨ ਦੀ ਅਪੀਲ ਕੀਤੀ, ਕਿਹਾ, ‘ਇਜ਼ਰਾਈਲ ਨੇ ਜੰਗ ਦੇ ਵੀਡੀਉ ਜਾਰੀ ਕਰ ਕੇ ਕੀਤੀ ਗ਼ਲਤੀ’
US President Elections: ਜੋਅ ਬਾਈਡਨ ਅਤੇ ਟਰੰਪ ਨੇ ਜਿੱਤੀ ਉਮੀਦਵਾਰੀ ਦੀ ਚੋਣ; ਫਿਰ ਹੋਣਗੇ ਆਹਮੋ-ਸਾਹਮਣੇ
ਬਾਈਡਨ ਨੂੰ ਅਗਸਤ 'ਚ ਸ਼ਿਕਾਗੋ 'ਚ ਹੋਣ ਵਾਲੀ 'ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ' ਦੌਰਾਨ ਪਾਰਟੀ ਦੇ ਉਮੀਦਵਾਰ ਬਣਾਉਣ ਸਬੰਧੀ ਰਸਮੀ ਐਲਾਨ ਕੀਤਾ ਜਾਵੇਗਾ।
ਬਾਈਡਨ ਨੇ ਟਰੰਪ ’ਤੇ ਲਾਇਆ ਨਿਸ਼ਾਨਾ, ਲੋਕਤੰਤਰ ਖਤਰੇ ’ਚ ਪਾਉਣ ਦਾ ਦੋਸ਼ ਲਾਇਆ
ਟਰੰਪ ’ਤੇ ਲਾਇਆ ਰੂਸ ਅੱਗੇ ਝੁਕਣ ਦਾ ਦੋਸ਼