Enforcement Directorate
2010 ਰਾਸ਼ਟਰਮੰਡਲ ਖੇਡ ਘਪਲਾ : ਦਿੱਲੀ ਦੀ ਅਦਾਲਤ ਨੇ ਸੁਰੇਸ਼ ਕਲਮਾੜੀ ਵਿਰੁਧ ਈ.ਡੀ. ਦੀ ‘ਕਲੋਜ਼ਰ ਰੀਪੋਰਟ’ ਮਨਜ਼ੂਰ ਕੀਤੀ
ਜਾਂਚ ਦੌਰਾਨ ਸਰਕਾਰੀ ਵਕੀਲ ਪੀ.ਐਮ.ਐਲ.ਏ. ਦੀ ਧਾਰਾ 3 (ਮਨੀ ਲਾਂਡਰਿੰਗ) ਤਹਿਤ ਅਪਰਾਧ ਕਰਨ ’ਚ ਅਸਫਲ ਰਿਹਾ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਹਰੀ ਸ਼ੰਕਰ ਤਿਵਾੜੀ ਨੂੰ ਗ੍ਰਿਫ਼ਤਾਰ ਕੀਤਾ
ਇਸ ਤੋਂ ਪਹਿਲਾਂ ਈ.ਡੀ. ਨੇ ਸਮਾਜਵਾਦੀ ਪਾਰਟੀ ਦੇ ਨੇਤਾ ਵਿਨੈ ਸ਼ੰਕਰ ਤਿਵਾੜੀ ਅਤੇ ਗੰਗੋਤਰੀ ਐਂਟਰਪ੍ਰਾਈਜ਼ਜ਼ ਨਾਲ ਜੁੜੀਆਂ ਜਾਇਦਾਦਾਂ ’ਤੇ ਛਾਪੇ ਮਾਰੇ ਸਨ
ਈ.ਡੀ. ਨੇ ਕੇ.ਐਲ.ਐਫ. ਮੈਂਬਰ ਜਸਮੀਤ ਹਕੀਮਜ਼ਾਦਾ ਦੀ ਜਾਇਦਾਦ ਜ਼ਬਤ ਕੀਤੀ
ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਪੈਦਾ ਹੋਈ ਨਕਦੀ ਭਾਰਤ ਵਿਚ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾਈ ਸੀ, ਗੁਰੂਗ੍ਰਾਮ ’ਚ ਖਰੀਦੀ ਸੀ ਅਚੱਲ ਜਾਇਦਾਦ
ਈ.ਡੀ. ਨੇ ਸਿਆਸਤਦਾਨਾਂ ਵਿਰੁਧ 193 ਮਾਮਲੇ ਦਰਜ ਕੀਤੇ ਹਨ, ਦੋ ਮਾਮਲਿਆਂ ’ਚ ਦੋਸ਼ੀ ਠਹਿਰਾਏ ਗਏ : ਸਰਕਾਰ
ਚੌਧਰੀ ਨੇ ਕਿਹਾ ਕਿ ਅਪ੍ਰੈਲ 2015 ਤੋਂ ਫ਼ਰਵਰੀ 2025 ਦੇ ਵਿਚਕਾਰ ਈ.ਡੀ. ਨੇ ਇਸ ਸ਼੍ਰੇਣੀ ਦੇ ਲੋਕਾਂ ਵਿਰੁਧ 193 ਮਾਮਲੇ ਦਰਜ ਕੀਤੇ ਗਏ
ਈ.ਡੀ. ਨੇ ਬੈਂਗਲੁਰੂ ’ਚ ਸੋਰੋਸ ਦੀ ਫੰਡਿੰਗ ਏਜੰਸੀ ਅਤੇ ਨਿਵੇਸ਼ ਵਿੰਗ ’ਤੇ ਛਾਪੇ ਮਾਰੇ
ਜਾਂਚ ਸੋਰੋਸ ਅਧਾਰਤ ਦੋ ਇਕਾਈਆਂ ਵਲੋਂ ਕਥਿਤ ਤੌਰ ’ਤੇ FDI ਦੀ ਪ੍ਰਾਪਤੀ ਅਤੇ ਫੰਡਾਂ ਦੀ ਦੁਰਵਰਤੋਂ ਨਾਲ ਸਬੰਧਤ ਹੈ
ਅਮਰੀਕਾ ’ਚ ਗੈਰ-ਕਾਨੂੰਨੀ ਪ੍ਰਵਾਸ : ਈ.ਡੀ. ਨੇ ਪੰਜਾਬ, ਚੰਡੀਗੜ੍ਹ ’ਚ ਕਈ ਵੀਜ਼ਾ ਸਲਾਹਕਾਰ ਫਰਮਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ
ਮਾਮਲਾ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਵਿਦੇਸ਼ੀ ਅਪਰਾਧਕ ਜਾਂਚ ਦਫਤਰ ਦੀ ਸ਼ਿਕਾਇਤ ’ਤੇ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਦਰਜ ਐਫ.ਆਈ.ਆਰ. ਤੋਂ ਪੈਦਾ ਹੋਇਆ
ਈ.ਡੀ. ਨੇ ਬੀ.ਬੀ.ਸੀ. ਵਰਲਡ ਸਰਵਿਸ ਇੰਡੀਆ ’ਤੇ ਲਗਾਇਆ 3.44 ਕਰੋੜ ਰੁਪਏ ਦਾ ਜੁਰਮਾਨਾ
BBC ਨੇ ਅਪਣੇ ਐਫ.ਡੀ.ਆਈ. ਨੂੰ ਘਟਾ ਕੇ 26 ਫ਼ੀ ਸਦੀ ਨਹੀਂ ਕੀਤਾ, ਬਲਕਿ ਇਸ ਨੂੰ 100 ਫ਼ੀ ਸਦੀ ’ਤੇ ਰੱਖਿਆ, ਜੋ ਭਾਰਤ ਸਰਕਾਰ ਵਲੋਂ ਜਾਰੀ ਨਿਯਮਾਂ ਦੀ ‘ਘੋਰ ਉਲੰਘਣਾ’ ਹੈ
ਆਨਲਾਈਨ ਐਪ ਲੋਨ ਧੋਖਾਧੜੀ ਮਾਮਲੇ ’ਚ ਈ.ਡੀ. ਨੇ ਦੋ ਚੀਨੀ ਨਾਗਰਿਕਾਂ ਨੂੰ ਕੀਤਾ ਗ੍ਰਿਫਤਾਰ
ਛੋਟੇ ਕਰਜ਼ ਦੇ ਕੇ ਵਸੂਲਦੇ ਸਨ ਵੱਡਾ ਵਿਆਜ, ਨਾ ਦੇਣ ’ਤੇ ਦੋਸਤਾਂ-ਰਿਸ਼ਤੇਦਾਰਾਂ ’ਚ ਹੁੰਦੀ ਸੀ ਬਦਨਾਮੀ
ਕਰਜ਼ਾ ਧੋਖਾਧੜੀ ਮਾਮਲੇ ’ਚ ਬੈਂਕਾਂ ਨੂੰ ਵਾਪਸ ਕੀਤੀ ਗਈ 185 ਕਰੋੜ ਰੁਪਏ ਦੀ ਜਾਇਦਾਦ: ਇਨਫੋਰਸਮੈਂਟ ਡਾਇਰੈਕਟੋਰੇਟ
ਡੀਗੜ੍ਹ ਦੀ ਫਾਰਮਾਸਿਊਟੀਕਲ ਕੰਪਨੀ ਨੇ ਕਥਿਤ ਤੌਰ ’ਤੇ ਕਰਜ਼ਾ ਧੋਖਾਧੜੀ ਰਾਹੀਂ ਜਾਲਸਾਜ਼ੀ ਕੀਤੀ ਸੀ
ਹੇਮੰਤ ਸੋਰੇਨ ਨੂੰ ਜ਼ਮਾਨਤ ਦੇਣ ਦੇ ਅਦਾਲਤੀ ਫੈਸਲੇ ਨੂੰ ਸੁਪਰੀਮ ਕੋਰਟ ’ਚ ਚੁਨੌਤੀ ਦੇਵੇਗੀ ED
ED ਅਨੁਸਾਰ, ਅਦਾਲਤ ਦੀ ਇਹ ਟਿਪਣੀ ਕਿ ਸੋਰੇਨ ਦੋਸ਼ੀ ਨਹੀਂ ਹੈ, ਗਲਤ ਹੈ ਅਤੇ ਦੋਸ਼ੀ PMLA ਦੀ ਧਾਰਾ 45 ’ਚ ਨਿਰਧਾਰਤ ਦੋਹਰੀ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ