Facebook and Instagram Down News Today: ਫੇਸਬੁੱਕ ਅਤੇ ਇੰਸਟਾਗ੍ਰਾਮ ਡਾਊਨ ਜਾਣੋ ਲੋਕਾਂ ਦੀ ਪ੍ਰਤੀਕਿਰਿਆ
ਫੇਸਬੁੱਕ ਅਤੇ ਇੰਸਟਾਗ੍ਰਾਮ ਡਾਊਨ ਹੋਣ ਮਗਰੋਂ ‘ਐਕਸ’ ’ਤੇ ਆਇਆ ਲੋਕਾਂ ਦੀਆਂ ਪ੍ਰਤੀਕਿਰਿਆਵਾ ਦਾ ਹੜ੍ਹ
Meta's New tool: ਇੰਸਟਾਗ੍ਰਾਮ, ਵਟ੍ਹਸਐਪ ਅਤੇ ਫੇਸਬੁੱਕ 'ਤੇ ਬੱਚਿਆਂ ਨੂੰ ਇਤਰਾਜ਼ਯੋਗ ਤਸਵੀਰਾਂ ਭੇਜਣ ’ਤੇ ਲੱਗੇਗੀ ਰੋਕ
ਨਵਾਂ ਸੇਫਟੀ ਟੂਲ ਪੇਸ਼ ਕਰਨ ਜਾ ਰਹੀ ਮੈਟਾ
ਮੇਟਾ ਦਾ ਵੱਡਾ ਫ਼ੈਸਲਾ: ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਲਈ ਦੇਣੇ ਪੈਣਗੇ ਪੈਸੇ!
ਇਕ ਰੀਪੋਰਟ ਮੁਤਾਬਕ ਮੇਟਾ ਨੇ ਫਿਲਹਾਲ ਯੂਰਪ ਲਈ ਇਹ ਫੈਸਲਾ ਲਿਆ ਹੈ।
ਕੀ ਫੇਸਬੁੱਕ ਤੁਹਾਡੀ ਨਿਜੀ ਜਾਣਕਾਰੀ ਦੀ ਵਰਤੋਂ ਕਰਨ ਜਾ ਰਿਹਾ ਹੈ? ਘਬਰਾਓ ਨਹੀਂ, ਇਹ ਦਾਅਵਾ ਫਰਜ਼ੀ ਹੈ
ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਫੇਸਬੁੱਕ ਤੁਹਾਡੇ ਨਿਜੀ ਡਾਟਾ ਦੀ ਵਰਤੋਂ ਮੈਸੇਜ ਅਨੁਸਾਰ ਨਹੀਂ ਕਰ ਰਿਹਾ ਹੈ।
ਕਮਾਈ ਲਈ ਖਤਰਨਾਕ ਮੈਡੀਕਲ ਸਮੱਗਰੀ ਦੀ ਮਸ਼ਹੂਰੀ ਕਰ ਰਹੇ ਫੇਸਬੁੱਕ, ਗੂਗਲ ਅਤੇ ਯੂ-ਟਿਊਬ: ਰੀਪੋਰਟ
ਕੀਨੀਆ ਦੀ ਸੰਸਥਾ ਫੂਮਬੂਆ ਦੀ ਰੀਪੋਰਟ ਦਾ ਦਾਅਵਾ
ਕਰਨਾਟਕ ਹਾਈ ਕੋਰਟ ਦੀ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਚੇਤਾਵਨੀ, 'ਭਾਰਤ 'ਚ ਬੰਦ ਕਰ ਦੇਵਾਂਗੇ ਫੇਸਬੁੱਕ'
ਸਾਊਦੀ ਅਰਬ ਵਿਚ ਕੈਦ ਇਕ ਭਾਰਤੀ ਨਾਲ ਸਬੰਧਤ ਮਾਮਲੇ ਦੀ ਜਾਂਚ ਨੂੰ ਲੈ ਕੇ ਕੀਤੀ ਇਹ ਟਿੱਪਣੀ
IT ਕੰਪਨੀਆਂ 'ਚ ਛਾਂਟੀ ਦਾ ਦੌਰ ਜਾਰੀ, ਫ਼ੇਸਬੁੱਕ ਦੀ ਮੂਲ ਕੰਪਨੀ ਮੈਟਾ ਨੇ ਬਣਾਈ ਤੀਜੇ ਦੌਰ ਦੀ ਛਾਂਟੀ ਦੀ ਯੋਜਨਾ
ਕਰੀਬ 6000 ਤੋਂ ਵੱਧ ਮੁਲਾਜ਼ਮਾਂ ਦੀ ਨੌਕਰੀ ਜਾਣ ਦਾ ਖ਼ਦਸ਼ਾ
ਲੁਧਿਆਣਾ 'ਚ ਹਨੀਟ੍ਰੈਪ ਗਿਰੋਹ ਦਾ ਪਰਦਾਫਾਸ਼, ਔਰਤ ਨੇ ਫੇਸਬੁੱਕ 'ਤੇ ਦੋਸਤੀ ਕਰਕੇ ਲੁੱਟਿਆ ਨੌਜਵਾਨ
ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਕੀਤਾ ਦਰਜ
ਤੀਜੀ ਵਾਰ ਪਿਤਾ ਬਣੇ ਮੇਟਾ ਦੇ CEO ਮਾਰਕ ਜ਼ੁਕਰਬਰਗ, ਫੇਸਬੁੱਕ ’ਤੇ ਸਾਂਝੀ ਕੀਤੀ ਧੀ ਦੀ ਤਸਵੀਰ
ਮਾਰਕ ਜ਼ੁਕਰਬਰਗ ਨੇ ਲਿਖਿਆ, ਔਰੇਲੀਆ ਚੈਨ ਜ਼ੁਕਰਬਰਗ, ਦੁਨੀਆ ਵਿਚ ਤੁਹਾਡਾ ਸੁਆਗਤ ਹੈ
ਟਵਿੱਟਰ ਤੋਂ ਬਾਅਦ ਫੇਸਬੁੱਕ-ਇੰਸਟਾ ਨੇ ਸ਼ੁਰੂ ਕੀਤੀ ਅਦਾਇਗੀ ਸੇਵਾ, ਬਲੂ ਟਿੱਕ ਲਈ ਪ੍ਰਤੀ ਮਹੀਨਾ ਜਾਣੋ ਕਿੰਨਾ ਕਰਨਾ ਪਵੇਗਾ ਭੁਗਤਾਨ
ਬਲੂ ਟਿੱਕ ਲਈ ਮੋਬਾਈਲ ਉਪਭੋਗਤਾਵਾਂ ਨੂੰ ਪ੍ਰਤੀ ਮਹੀਨਾ 1,237 ਰੁਪਏ ਅਤੇ ਵੈੱਬ 'ਤੇ 989 ਰੁਪਏ ਦਾ ਕਰਨਾ ਪਏਗਾ ਭੁਗਤਾਨ