fraud
ਯੂ.ਕੇ. : ਪੈਸੇ ਲਈ ਅੰਗਰੇਜ਼ੀ ਨਾ ਜਾਣਨ ਵਾਲਿਆਂ ਦੀ ਥਾਂ ਟੈਸਟ ਦੇਣ ਵਾਲੇ ਪੰਜਾਬੀ ਨੇ ਗੁਨਾਹ ਕਬੂਲ ਕੀਤਾ
ਪਿਛਲੇ ਚਾਰ ਸਾਲਾਂ ਤੋਂ ਕਰ ਰਿਹਾ ਸੀ ਧੋਖਾਧੜੀ
ਲੁਧਿਆਣਾ 'ਚ 2 ਫਰਜ਼ੀ ਅਫ਼ਸਰ ਗ੍ਰਿਫ਼ਤਾਰ: ਲੋਨ ਦਿਵਾਉਣ ਦੇ ਬਹਾਨੇ 11.45 ਲੱਖ ਦੀ ਠੱਗੀ
ਕੁੜੀਆਂ ਦੱਸ ਕੇ ਨੌਜਵਾਨਾਂ ਨਾਲ ਕਰਦੇ ਸਨ ਚੈਟਿੰਗ
ਕ੍ਰਿਪਟੋਕਰੰਸੀ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਮਹਾਰਾਸ਼ਟਰ ਦੇ ਵਿਅਕਤੀ ਨੂੰ 1 ਸਾਲ ਬਾਅਦ ਮਿਲੇ 36 ਲੱਖ ਰੁਪਏ
ਇੱਕ 'ਕ੍ਰਿਪਟੋਕੁਰੰਸੀ ਵਾਲਿਟ' ਇੱਕ ਸਾਫਟਵੇਅਰ ਜਾਂ ਹਾਰਡਵੇਅਰ ਹੈ ਜੋ ਕਈ ਵੱਖ-ਵੱਖ ਆਕਾਰਾਂ ਵਿਚ ਆਉਂਦਾ ਹੈ
ਆਬਕਾਰੀ ਵਿਭਾਗ ਨੇ ਗੁੰਡਾਗਰਦੀ ‘ਤੇ ਉਤਰਨ ਵਾਲੇ ਪ੍ਰਚੂਨ ਲਾਇਸੰਸਧਾਰਕਾਂ 'ਤੇ ਸ਼ਿਕੰਜਾ ਕੱਸਿਆ
ਚੀਮਾ ਵੱਲੋਂ ਵਿਭਾਗੀ ਅਧਿਕਾਰੀਆਂ ਨੂੰ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਪ੍ਰਤੀ ਜ਼ੀਰੋ ਟਾਲਰੈਂਸ ਦੀ ਪਾਲਣਾ ਕਰਨ ਦੇ ਨਿਰਦੇਸ਼
ਲੁਧਿਆਣਾ 'ਚ ਟ੍ਰੈਵਲ ਏਜੰਟ 'ਤੇ ED ਦੀ ਕਾਰਵਾਈ, 58 ਲੱਖ ਦੀ ਜਾਇਦਾਦ ਕੁਰਕ
ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਦੇ 100 ਤੋਂ ਵੱਧ ਮਾਮਲੇ ਹਨ ਦਰਜ
ਕੈਨੇਡਾ 'ਚ ਪੀਆਰ ਦਿਵਾਉਣ ਦੇ ਬਹਾਨੇ 1.76 ਕਰੋੜ ਦੀ ਠੱਗੀ, 3 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ
ਉਸ ਨੇ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ
ਸਾਈਬਰ ਅਪਰਾਧ ਨਾਲ ਇਕ ਦਿਨ ਵਿਚ 5 ਕਰੋੜ ਰੁਪਏ ਠੱਗਣ ਵਾਲਾ 12ਵੀਂ ਪਾਸ ਗ੍ਰਿਫ਼ਤਾਰ
ਇਹ ਗਿਰੋਹ ਰੋਜਾਨਾ ਕਰੋੜਾਂ ਰੁਪਏ ਦਾ ਲੈਣ-ਦੇਣ ਕਰਦਾ ਸੀ
ਧੋਖਾਧੜੀ 'ਤੇ ਲਗਾਮ ਲੱਗੇਗੀ! ਹੁਣ ਤੁਸੀਂ ਆਧਾਰ ਨਾਲ ਲਿੰਕ ਕੀਤੇ ਨੰਬਰ ਦੀ ਪੁਸ਼ਟੀ ਕਰ ਸਕਦੇ ਹੋ, ਇਸ ਸਹੂਲਤ ਦਾ ਲਾਭ ਉਠਾਓ
ਵੈਰੀਫਿਕੇਸ਼ਨ ਇਹ ਯਕੀਨੀ ਬਣਾਏਗਾ ਕਿ ਤੁਸੀਂ ਜਿਸ ਨੰਬਰ 'ਤੇ ਓਟੀਪੀ ਭੇਜ ਰਹੇ ਹੋ, ਉਹ ਤੁਹਾਡਾ ਹੈ ਨਾ ਕਿ ਕਿਸੇ ਹੋਰ ਵਿਅਕਤੀ ਦਾ
ਫਰਜ਼ੀ ਸੰਮਨ ਜਾਰੀ ਕਰਨ ਦੇ ਦੋਸ਼ 'ਚ ED ਦਾ ਸਾਬਕਾ ਕਰਮਚਾਰੀ ਗ੍ਰਿਫ਼ਤਾਰ
6 ਅਪ੍ਰੈਲ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ, ਜਿਸ ਤੋਂ ਬਾਅਦ ਕੋਲਕਾਤਾ ਦੀ ਇਕ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਉਸਨੂੰ 29 ਅਪ੍ਰੈਲ ਤਕ ਈਡੀ ਦੀ ਹਿਰਾਸਤ ’ਚ ਭੇਜਿਆ