ਹੁਣ Gmail ਲਈ ਵੀ ਦੇਣੇ ਪੈਣਗੇ ਪੈਸੇ? ਜਾਂ ਦੇਖਣੇ ਪੈਣਗੇ ਇਸ਼ਤਿਹਾਰ, ਜਾਣੋ ਕੀ ਹੈ ਨਵੀਂ ਯੋਜਨਾ
ਜਲਦ ਹੀ ਪੇਡ ਸਰਵਿਸ ਪੇਸ਼ ਕਰ ਸਕਦੀ ਹੈ ਕੰਪਨੀ
ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ‘ਗੌਡਫ਼ਾਦਰ' ਜੈਫ਼ਰੀ ਹਿੰਟਨ ਨੇ ਗੂਗਲ ਤੋਂ ਦਿਤਾ ਅਸਤੀਫ਼ਾ
ਕਿਹਾ: ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਕੀਤੇ ਅਪਣੇ ਕੰਮ ’ਤੇ ਅਫ਼ਸੋਸ ਹੋ ਰਿਹਾ ਹੈ
ਸੈਮਸੰਗ ਗੂਗਲ ਨੂੰ ਦੇਵੇਗਾ ਵੱਡਾ ਝਟਕਾ! ਫੋਨ 'ਚ ਮਿਲੇਗਾ ਦੂਜਾ ਸਰਚ ਇੰਜਣ
ਪਿਛਲੇ ਕਈ ਸਾਲਾਂ ਤੋਂ, ਸਰਚ ਇੰਜਣਾਂ ਦੀ ਦੁਨੀਆ ਵਿੱਚ ਗੂਗਲ ਦਾ ਇੱਕ ਤਰਫਾ ਨਿਯਮ ਹੈ
ਗੂਗਲ ਦੇ ਪੁਣੇ ਦਫ਼ਤਰ 'ਚ ਆਈ ਬੰਬ ਹੋਣ ਦੀ ਕਾਲ, ਕਰਨ ਵਾਲਾ ਹੈਦਰਾਬਾਦ ਤੋਂ ਕਾਬੂ
ਐਤਵਾਰ ਰਾਤ ਨੂੰ ਫ਼ੋਨ ਆਇਆ ਸੀ ਕਿ ਦਫ਼ਤਰ ਦੇ ਕੰਪਲੈਕਸ 'ਚ ਇੱਕ ਬੰਬ ਰੱਖਿਆ ਗਿਆ ਹੈ
ਗੂਗਲ 'ਚ ਹੋਵੇਗੀ 12,000 ਕਰਮਚਾਰੀਆਂ ਦੀ ਛਾਂਟੀ, CEO ਸੁੰਦਰ ਪਿਚਾਈ ਨੇ ਲਿਖਿਆ ਭਾਵੁਕ ਸੰਦੇਸ਼
20 ਜਨਵਰੀ ਨੂੰ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਨੇ ਘੋਸ਼ਣਾ ਕੀਤੀ ਕਿ ਉਹ ਲਗਭਗ 12,000 ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ।
ਗੂਗਲ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ: ਇਕ ਹਫ਼ਤੇ ਵਿਚ ਜਮ੍ਹਾਂ ਕਰਵਾਉਣੇ ਪੈਣਗੇ ਜੁਰਮਾਨੇ ਦੇ 138 ਕਰੋੜ
ਅਦਾਲਤ ਨੇ ਗੂਗਲ ਨੂੰ ਜੁਰਮਾਨੇ ਦੀ ਰਕਮ ਦਾ 10% (138 ਕਰੋੜ)ਇਕ ਹਫ਼ਤੇ ਵਿਚ ਜਮ੍ਹਾ ਕਰਨ ਦਾ ਹੁਕਮ ਦਿੱਤਾ ਹੈ।