Google's Gemini AI app: ਗੂਗਲ ਦਾ ਜੈਮਿਨੀ ਹੁਣ ਭਾਰਤ ਦੇ ਮੋਬਾਈਲ ਫ਼ੋਨਾਂ ’ਤੇ ਵੀ ਆਇਆ
ਅੰਗਰੇਜ਼ੀ ਤੋਂ ਇਲਾਵਾ 9 ਭਾਰਤੀ ਭਾਸ਼ਾਵਾਂ ’ਚ ਕਰੇਗਾ ਕੰਮ, ਪਰ ਪੰਜਾਬੀ ਸ਼ਾਮਲ ਨਹੀਂ
ਡਿਜੀਟਲ ਬਾਜ਼ਾਰਾਂ ’ਤੇ ਕਬਜ਼ਾ ਰੋਕਣ ਲਈ ਨਵੇਂ ਯੂਰਪੀਅਨ ਕਾਨੂੰਨ ਤਹਿਤ ਐਪਲ, ਗੂਗਲ, ਮੈਟਾ ਵਿਰੁਧ ਜਾਂਚ ਸ਼ੁਰੂ
ਰੈਗੂਲੇਟਰ ਜਾਂਚ ਕਰ ਰਿਹਾ ਹੈ ਕਿ ਕੀ ਗੂਗਲ ਅਤੇ ਐਪਲ DMA ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹਨ
ਬਚਪਨ ਦੀ ਤਸਵੀਰ ਗੂਗਲ ਡਰਾਈਵ ’ਚ ਅਪਲੋਡ ਕਰ ਕੇ ਪਛਤਾਇਆ ਵਿਅਕਤੀ, ਜਾਣੋ ਗੂਗਲ ਨੇ ਕਿਉਂ ਕੀਤਾ ਈ-ਮੇਲ ਅਕਾਊਂਟ ਬਲਾਕ, ਮਾਮਲਾ ਹਾਈ ਕੋਰਟ ਪੁੱਜਾ
ਈ-ਮੇਲ ਨਾ ਮਿਲ ਸਕਣ ਕਾਰਨ ਕਾਰੋਬਾਰ ’ਚ ਨੁਕਸਾਨ ਹੋਣ ਦਾ ਦੋਸ਼, ਗੁਜਰਾਤ ਹਾਈ ਕੋਰਟ ਨੇ ਗੂਗਲ ਨੂੰ ਨੋਟਿਸ ਜਾਰੀ ਕੀਤਾ
ਫ਼ੀਸ ਦਾ ਭੁਗਤਾਨ ਨਾ ਕਰਨ ਵਾਲੀਆਂ ਕੰਪਨੀਆਂ ’ਤੇ ਚਲਿਆ Google ਦਾ ਡੰਡਾ, ਇਹ Apps ਹੋਈਆਂ Play Store ਤੋਂ ਗ਼ਾਇਬ
ਕਿਹਾ, ਇਹ ਕੰਪਨੀਆਂ ਵਿਕਰੀ ’ਤੇ ਲਾਗੂ Play Store ਸਰਵਿਸ ਚਾਰਜ ਦਾ ਭੁਗਤਾਨ ਨਹੀਂ ਕਰ ਰਹੀਆਂ
Google News: ਗੂਗਲ ਨੇ ਏਕਾਧਿਕਾਰ ਲਈ ਖ਼ਰਚੇ 2630 ਕਰੋੜ ਡਾਲਰ, ਮੋਬਾਈਲ ਨਿਰਮਾਣ ਅਤੇ ਦੂਰਸੰਚਾਰ ਕੰਪਨੀਆਂ ਨੂੰ ਦਿੱਤਾ ਪੈਸਾ
ਨਿਆਂ ਵਿਭਾਗ ਦੁਆਰਾ ਜਨਤਕ ਕੀਤੇ ਗਏ ਗੂਗਲ ਸਰਚ ਪਲੱਸ ਮਾਰਜਿਨ ਨਾਮ ਦੇ ਦਸਤਾਵੇਜ਼ ਵਿਚ ਖੁਲਾਸਾ ਹੋਇਆ
ਗੂਗਲ ਨੇ ਭਾਰਤ ਵਿਚ Android ਯੂਜ਼ਰਸ ਲਈ ਲਾਂਚ ਕੀਤਾ ਅਲਰਟ ਸਿਸਟਮ; ਭੂਚਾਲ ਤੋਂ ਪਹਿਲਾਂ ਦੇਵੇਗਾ ਚੇਤਾਵਨੀ
ਇਹ ਪ੍ਰਣਾਲੀ ਭੂਚਾਲ ਦਾ ਪਤਾ ਲਗਾਉਣ ਲਈ ਉਪਭੋਗਤਾ ਦੇ ਫੋਨ ਵਿਚ ਉਪਲਬਧ ਐਕਸੀਲੇਰੋਮੀਟਰ ਦੀ ਵਰਤੋਂ ਕਰਦੀ ਹੈ ਅਤੇ ਅਗਾਊਂ ਚੇਤਾਵਨੀ ਦਿੰਦੀ ਹੈ।
ਹੁਣ ਗੂਗਲ ਜ਼ਰੀਏ ਬੁੱਕ ਕਰ ਸਕੋਗੇ ਸਸਤੀ ਉਡਾਣ; ਜਾਣੋ ਕੀ ਹੈ ਨਵਾਂ ਫੀਚਰ
ਗੂਗਲ ਫਲਾਈਟ ਦੇ ਇਸ ਨਵੇਂ ਫੀਚਰ ਦਾ ਨਾਂ ਇਨਸਾਈਟਸ ਹੈ।
ਕਮਾਈ ਲਈ ਖਤਰਨਾਕ ਮੈਡੀਕਲ ਸਮੱਗਰੀ ਦੀ ਮਸ਼ਹੂਰੀ ਕਰ ਰਹੇ ਫੇਸਬੁੱਕ, ਗੂਗਲ ਅਤੇ ਯੂ-ਟਿਊਬ: ਰੀਪੋਰਟ
ਕੀਨੀਆ ਦੀ ਸੰਸਥਾ ਫੂਮਬੂਆ ਦੀ ਰੀਪੋਰਟ ਦਾ ਦਾਅਵਾ
ਗੁਜਰਾਤ ’ਚ ਕੌਮਾਂਤਰੀ ਸੰਚਾਲਨ ਕੇਂਦਰ ਸਥਾਪਤ ਕਰੇਗਾ ਗੂਗਲ : ਪਿਚਾਈ
ਕੰਪਨੀ 10 ਅਰਬ ਅਮਰੀਕੀ ਡਾਲਰ ਦੇ ਭਾਰਤ ਡਿਜੀਟਲੀਕਰਨ ਫ਼ੰਡ ਰਾਹੀਂ ਭਾਰਤ ’ਚ ਨਿਵੇਸ਼ ਕਰਨਾ ਜਾਰੀ ਰਖੇਗੀ।
ਗੁੰਮਰਾਹਕੁੰਨ ਗਰਭਪਾਤ ਦੇ ਇਸ਼ਤਿਹਾਰਾਂ ਤੋਂ ਗੂਗਲ ਨੇ ਕਮਾਏ 81 ਕਰੋੜ ਰੁਪਏ
ਹਜ਼ਾਰਾਂ ਲੋਕਾਂ ਨੂੰ ਫਰਜ਼ੀ ਕਲੀਨਿਕਾਂ ਦੀ ਦੱਸੀ ਵੈੱਬਸਾਈਟ