Hardeep Singh Nijjar
‘ਬਰਤਾਨੀਆਂ ਨੇ ਨਿੱਝਰ ਕਤਲ ਦੀ ਖੁਫੀਆ ਜਾਣਕਾਰੀ ਕੈਨੇਡਾ ਨੂੰ ਸੌਂਪੀ ਸੀ', ਦਸਤਾਵੇਜ਼ੀ ਫ਼ਿਲਮ 'ਚ ਹੋਇਆ ਨਵਾਂ ਪ੍ਰਗਟਾਵਾ
ਬਰਤਾਨਵੀ ਜਾਸੂਸਾਂ ਵਲੋਂ ‘ਇੰਟਰਸੈਪਟ ਕੀਤੀ ਕਾਲ' ਕੈਨੇਡਾ ਨੂੰ ਦਿਤੀ ਗਈ ਸੀ
ਭਾਰਤ ਨੇ ਕੈਨੇਡੀਅਨ ਸੰਸਦ ਵਲੋਂ ਨਿੱਝਰ ਦੀ ਯਾਦ ’ਚ ‘ਇਕ ਮਿੰਟ ਦਾ ਮੌਨ’ ਰੱਖੇ ਜਾਣ ਦੀ ਨਿੰਦਾ ਕੀਤੀ
ਦੋ ਦਿਨ ਪਹਿਲਾਂ ਕੈਨੇਡੀਅਨ ਸੰਸਦ ਨੇ ਨਿੱਝਰ ਦੀ ਯਾਦ ’ਚ ਇਕ ਮਿੰਟ ਦਾ ਮੌਨ ਰੱਖਿਆ ਸੀ
Hardeep Singh Nijjar News: ਹਰਦੀਪ ਨਿੱਝਰ ਦੀ ਪਹਿਲੀ ਬਰਸੀ ਮੌਕੇ ਕੈਨੇਡੀਅਨ ਪਾਰਲੀਮੈਂਟ 'ਚ ਦਿਤੀ ਗਈ ਸ਼ਰਧਾਂਜਲੀ
ਇਕ ਮਿੰਟ ਦਾ ਰੱਖਿਆ ਗਿਆ ਮੌਨ
India Canada Row: ਕੈਨੇਡਾ 'ਚ ਭਾਰਤੀ ਰਾਜਦੂਤ ਦੀ ਚਿਤਾਵਨੀ, “ਖਤਰੇ ਦੀ ਵੱਡੀ ਰੇਖਾ ਪਾਰ ਕਰ ਰਹੇ ਸਿੱਖ ਵੱਖਵਾਦੀ ਸਮੂਹ”
ਕਿਹਾ, ਭਾਰਤ ਦੀ ਸਥਿਤੀ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ
ਨਿੱਜਰ ਕਤਲ ਮਾਮਲੇ ’ਚ ਭਾਰਤੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਟਰੂਡੋ ਨੇ ਕਿਹਾ : ਕਾਨੂੰਨ ਦੇ ਸ਼ਾਸਨ ਵਾਲਾ ਦੇਸ਼ ਹੈ ਕੈਨੇਡਾ
ਕਿਹਾ, ਇਕ ਵੱਖਰੀ ਅਤੇ ਵਿਸ਼ੇਸ਼ ਜਾਂਚ ਦਾ ਘੇਰਾ ਕੱਲ੍ਹ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਦੀ ਸ਼ਮੂਲੀਅਤ ਤਕ ਸੀਮਤ ਨਹੀਂ ਹੈ
ਨਿੱਝਰ ਕਤਲਕਾਂਡ ਬਾਰੇ ਰੀਪੋਰਟਿੰਗ ਕਰਨ ਵਾਲੀ ਆਸਟਰੇਲੀਆਈ ਮਹਿਲਾ ਪੱਤਰਕਾਰ ‘ਭਾਰਤ ਛੱਡਣ ਲਈ ਮਜਬੂਰ’ ਹੋਈ
ਆਸਟਰੇਲੀਆ ਸਰਕਾਰ ਨੂੰ ਦੇਣਾ ਪਿਆ ਦਖ਼ਲ, ਉਡਾਨ ਤੋਂ 24 ਘੰਟੇ ਪਹਿਲਾਂ ਭਾਰਤ ਸਰਕਾਰ ਨੇ ਬਦਲਿਆ ਫੈਸਲਾ
Canada News: ਨਿੱਝਰ ਦੇ ਕਤਲ ’ਤੇ ਮੁੜ ਬੋਲੇ ਜਸਟਿਨ ਟਰੂਡੋ, 'ਘੱਟ ਗਿਣਤੀਆਂ ਨਾਲ ਹਮੇਸ਼ਾ ਖੜਾ ਹੈ ਕੈਨੇਡਾ'
ਸਾਡੇ ਸਿਧਾਂਤ ਮੁਤਾਬਕ ਜੋ ਵੀ ਵਿਅਕਤੀ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਕੈਨੇਡਾ ਆਉਂਦਾ ਹੈ, ਉਸ ਕੋਲ ਕੈਨੇਡੀਅਨ ਦੇ ਸਾਰੇ ਅਧਿਕਾਰ ਹਨ
India-Canada Row: 'ਜਦੋਂ ਤਕ ਸਬੂਤ ਨਹੀਂ, ਉਦੋਂ ਤਕ ਜਾਂਚ ਵਿਚ ਸਹਿਯੋਗ ਨਹੀਂ', ਨਿੱਝਰ ਮਾਮਲੇ ਵਿਚ ਭਾਰਤ ਦਾ ਕੈਨੇਡਾ ਨੂੰ ਜਵਾਬ
ਦਿ ਗਲੋਬ ਐਂਡ ਮੇਲ' ਨੂੰ ਦਿਤੀ ਇੰਟਰਵਿਊ 'ਚ ਕੈਨੇਡਾ 'ਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਓਟਵਾ ਨੇ ਅਜੇ ਤਕ ਕੋਈ ਸਬੂਤ ਨਹੀਂ ਦਿਖਾਏ ਹਨ।
Canada News: ਹਰਦੀਪ ਸਿੰਘ ਨਿੱਝਰ ਦੇ ਸਾਥੀ ਦੇ ਘਰ 'ਤੇ ਚੱਲੀਆਂ ਗੋਲੀਆਂ; ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਘਟਨਾ ਵੀਰਵਾਰ ਤੜਕੇ ਵਾਪਰੀ ਅਤੇ ਗਵਾਹਾਂ ਨੇ ਦਸਿਆ ਕਿ ਘਰ ਦੇ ਨਾਲ-ਨਾਲ ਘਰ ਵਿਚ ਖੜ੍ਹੀ ਇਕ ਕਾਰ ਨੂੰ ਵੀ ਗੋਲੀਆਂ ਲੱਗੀਆਂ।
Hardeep Singh Nijjar's killing: ਭਾਰਤ ਹੁਣ ਸਹਿਯੋਗ ਕਰ ਰਿਹਾ ਹੈ: ਸਾਬਕਾ ਕੈਨੇਡੀਅਨ ਐੱਨ.ਐੱਸ.ਏ.
ਕਿਹਾ, ਕਈ ਮਹੀਨਿਆਂ ਦੇ ਤਣਾਅ ਤੋਂ ਬਾਅਦ ਹੁਣ ਦੁਵਲੇ ਸਬੰਧਾਂ ’ਚ ਸੁਧਾਰ ਸ਼ੁਰੂ