Indian
ਆਨਲਾਈਨ ਹੋਏ ਪਿਆਰ ਨੂੰ ਪਾਉਣ ਲਈ ਭਾਰਤ ਤੋਂ ਪਾਕਿਸਤਾਨ ਪਹੁੰਚੀ ਕੁੜੀ
2 ਸਾਲਾ ਬਾਅਦ ਮਿਲਿਆ ਰਾਜਸਥਾਨ ਦੀ ਰਹਿਣ ਵਾਲੀ ਅੰਜੂ ਨੂੰ ਵੀਜ਼ਾ
ਨੇਪਾਲ 'ਚ ਨਕਲੀ ਸੋਨਾ ਤੇ ਨਕਲੀ ਨੋਟਾਂ ਦੀ ਤਸਕਰੀ ਦੇ ਦੋਸ਼ 'ਚ ਭਾਰਤੀ ਸਮੇਤ ਦੋ ਗ੍ਰਿਫਤਾਰ
ਮੁਲਜ਼ਮਾਂ ਕੋਲੋਂ ਜਾਅਲੀ ਕਰੰਸੀ ਬਰਾਮਦ
ਅਮਰੀਕਾ 'ਚ 19 ਸਾਲਾ ਭਾਰਤੀ ਨੌਜੁਆਨ ਲਾਪਤਾ, ਮਾਪਿਆਂ ਨੇ ਕੀਤੀ ਜਾਣਕਾਰੀ ਲਈ ਕੀਤੀ ਅਪੀਲ
ਨੌਜਵਾਨ ਦੇ ਮਾਤਾ-ਪਿਤਾ ਨੇ ਉਸ ਦੇ 15 ਜੁਲਾਈ ਦੀ ਸਵੇਰ ਤੋਂ ਨਿਊਜਰਸੀ ਦੇ ਆਪਣੇ ਘਰ ਤੋਂ ਲਾਪਤਾ ਹੋਣ ਤੋਂ ਬਾਅਦ ਆਨਲਾਈਨ ਮਦਦ ਦੀ ਅਪੀਲ ਕੀਤੀ
ਅਫ਼ਰੀਕਾ ’ਚ ਭਾਰਤੀ ਵਿਦੇਸ਼ ਮੰਤਰੀ ਨੇ ਲਾਇਆ ਚੀਨ ’ਤੇ ਨਿਸ਼ਾਨਾ
ਭਾਰਤ ‘ਸ਼ੋਸ਼ਣ ਕਰਨ ਵਾਲੀ ਅਰਥਵਿਵਸਥਾ’ ਨਹੀਂ : ਜੈਸ਼ੰਕਰ
ਭਾਰਤੀ ਅਰਬਪਤੀ ਨੇ ਸਵਿਟਜ਼ਰਲੈਂਡ 'ਚ 1,649 ਕਰੋੜ ਰੁਪਏ 'ਚ ਖਰੀਦਿਆ ਦੁਨੀਆਂ ਦਾ ਸਭ ਤੋਂ ਮਹਿੰਗਾ ਘਰ
ਗਿੰਗਿਨਸ ਦੇ ਸਵਿਸ ਵਿਚ ਸਥਿਤ ਵਿਲਾ ਵੈਰੀ 4.3 ਲੱਖ ਵਰਗ ਫੁੱਟ ਵਿਚ ਫੈਲਿਆ ਹੋਇਆ ਹੈ
ਬਰਤਾਨੀਆ ਵਿਚ ਦਿਮਾਗੀ ਰੋਗਾਂ ਦੇ ਭਾਰਤੀ ਡਾਕਟਰ ਨੂੰ 6 ਸਾਲ ਦੀ ਕੈਦ
ਡਾ. ਕਬੀਰ ਗਰਗ 'ਤੇ ਬਾਲ ਜਿਨਸੀ ਸ਼ੋਸ਼ਣ ਦੀ ਵੈੱਬਸਾਈਟ ਚਲਾਉਣ ਦਾ ਦੋਸ਼
ਸਿੰਗਾਪੁਰ ਵਿਚ ਕੰਧ ਡਿੱਗਣ ਨਾਲ ਭਾਰਤੀ ਨੌਜਵਾਨ ਦੀ ਮੌਤ
ਕੁਮਾਰ ਦੀ ਲਾਸ਼, ਜੋ ਕਿ ਇੱਕ ਉਸਾਰੀ ਮਜ਼ਦੂਰ ਸੀ, ਨੂੰ ਚਾਰ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਮਲਬੇ ਵਿਚੋਂ ਕੱਢਿਆ ਗਿਆ
ਸਵਿਸ ਬੈਂਕਾਂ ਵਿਚ ਭਾਰਤੀਆਂ ਦੀ ਜਮ੍ਹਾ ਰਕਮ ਵਿਚ ਆਈ 11 ਫ਼ੀ ਸਦੀ ਦੀ ਗਿਰਾਵਟ
2022 ਵਿਚ 3.42 ਅਰਬ ਫਰੈਂਕ ਰਹਿ ਗਿਆ ਭਾਰਤੀ ਗਾਹਕਾਂ ਦਾ ਕੁੱਲ ਧਨ
ਸਿੰਗਾਪੁਰ ਵਿਚ ਇਮਾਰਤ ਦੇ ਮਲਬੇ ’ਚੋਂ ਮਿਲੀ ਭਾਰਤੀ ਦੀ ਲਾਸ਼
ਲਾਸ਼ ਨੂੰ ਛੇ ਘੰਟੇ ਦੀ ਖੋਜ ਅਤੇ ਬਚਾਅ ਕਾਰਜ ਤੋਂ ਬਾਅਦ ਕੱਢਿਆ ਗਿਆ
ਮੰਦਭਾਗੀ ਖ਼ਬਰ : ਅਮਰੀਕਾ ’ਚ ਭਾਰਤੀ ਮੂਲ ਦੇ 20 ਸਾਲਾ ਨੌਜੁਆਨ ਦਾ ਕਤਲ
ਇਹ ਘਟਨਾ ਬੀਤੇ ਐਤਵਾਰ ਰਾਤ ਕਰੀਬ 11:00 ਵਜੇ ਵਾਪਰੀ