Jammu and Kashmir
ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਲੱਭਣ ’ਚ ਭਾਰਤ ਦਾ ਸਮਰਥਨ ਕਰਾਂਗੇ : ਡੀ.ਐਨ.ਆਈ. ਤੁਲਸੀ ਗਬਾਰਡ
ਅਸੀਂ ਪਹਿਲਗਾਮ ’ਚ 26 ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਮਾਰੇ ਗਏ ਭਿਆਨਕ ਇਸਲਾਮਿਕ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ ਨਾਲ ਇਕਜੁੱਟਤਾ ਨਾਲ ਖੜ੍ਹੇ ਹਾਂ : ਗਬਾਰਡ
ਅਤਿਵਾਦੀਆਂ ਨੇ ਮੋਦੀ ਨੂੰ ਬੁਰਾ-ਭਲਾ ਕਿਹਾ, ਮੇਰੇ ਪਿਤਾ ਨੂੰ ਗੋਲੀ ਮਾਰਨ ਤੋਂ ਪਹਿਲਾਂ ਇਸਲਾਮਿਕ ਆਇਤ ਪੜ੍ਹਨ ਲਈ ਕਿਹਾ : ਬੇਟੀ
ਪੁਣੇ ਦੇ ਕਾਰੋਬਾਰੀ ਦੀ 26 ਸਾਲ ਦੀ ਬੇਟੀ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਭਿਆਨਕ ਹਮਲੇ ’ਚ ਪਰਵਾਰ ਨੂੰ ਹੋਈ ਦਹਿਸ਼ਤ ਬਾਰੇ ਦਸਿਆ
ਜੰਮੂ-ਕਸ਼ਮੀਰ ਦੇ ਭਦਰਵਾਹ ’ਚ ਸੋਸ਼ਲ ਮੀਡੀਆ ਪੋਸਟ ’ਤੇ ਭੜਕੇ ਵਿਰੋਧ ਪ੍ਰਦਰਸ਼ਨ
ਅੰਸ਼ਕ ਬੰਦ, ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ
ਕਠੂਆ ਮੁਕਾਬਲੇ ’ਚ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀ ਅਤੇ ਮੁਆਵਜ਼ੇ ਦਾ ਐਲਾਨ
ਪ੍ਰਤੀ ਪਰਵਾਰ 70 ਲੱਖ ਰੁਪਏ ਤਕ ਦੀ ਵਿੱਤੀ ਸਹਾਇਤਾ ਅਤੇ ਸੰਸਦ ਮੈਂਬਰ ਫ਼ੰਡ ’ਚੋਂ ਇਕ-ਇਕ ਯਾਦਗਾਰੀ ਗੇਟ ਦਾ ਐਲਾਨ ਕੀਤਾ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਪੁਲਿਸ ਨੇ 4 ਅਤਿਵਾਦੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ, ਇਨਾਮ ਦਾ ਐਲਾਨ ਕੀਤਾ
ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਹਰ ਅਤਿਵਾਦੀ ਲਈ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਰੈਲੀ ’ਚ ਕਰ ਦਿਤੀ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ, ਜਾਣੋ ਕੀ ਬੋਲੇ ਪ੍ਰਧਾਨ ਮੰਤਰੀ
ਮੋਦੀ ਅਪਣੇ ਵਾਅਦੇ ਪੂਰੇ ਕਰੇਗਾ, ਸਹੀ ਸਮੇਂ ’ਤੇ ਸਹੀ ਚੀਜ਼ਾਂ ਹੋਣਗੀਆਂ : ਮੋਦੀ
ਜੰਮੂ-ਕਸ਼ਮੀਰ ’ਚ ਭਾਰੀ ਬਰਫ਼ਬਾਰੀ ਮਗਰੋਂ ਆਮ ਹੋ ਰਹੇ ਹਾਲਾਤ
ਹਰਿਆਣਾ ਤੇ ਰਾਜਸਥਾਨ ’ਚ ਕੁੱਝ ਥਾਵਾਂ ’ਤੇ ਕੜਾਕੇ ਦੀ ਠੰਢ
ਜੰਮੂ-ਕਸ਼ਮੀਰ: ਹੰਦਵਾੜਾ-ਬਾਰਾਮੂਲਾ ਹਾਈਵੇਅ ’ਤੇ ਬੈਗ ’ਚੋਂ ਮਿਲੀ ਧਮਾਕਾਖ਼ੇਜ਼ ਸਮੱਗਰੀ
ਸੁਰੱਖਿਆ ਬਲਾਂ ਵਲੋਂ ਸਾਜ਼ਿਸ਼ ਨਾਕਾਮ
ਜੰਮੂ-ਕਸ਼ਮੀਰ ਦੇ ਸੋਪੋਰ ’ਚ ਮੁਕਾਬਲੇ ਦੌਰਾਨ ਇਕ ਅਤਿਵਾਦੀ ਹਲਾਕ
ਮਾਰੇ ਗਏ ਅਤਿਵਾਦੀ ਅਤੇ ਉਸ ਦੇ ਸਮੂਹ ਦਾ ਪਤਾ ਲਗਾਇਆ ਜਾ ਰਿਹਾ ਹੈ : ਸੂਤਰ
ਜੰਮੂ-ਕਸ਼ਮੀਰ ਦੇ ਬਾਂਦੀਪੋਰਾ ’ਚ ਮੁਕਾਬਲੇ ਇਕ ਅਤਿਵਾਦੀ ਢੇਰ, ਦੋ ਸੁਰੱਖਿਆ ਮੁਲਾਜ਼ਮ ਜ਼ਖਮੀ
ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਬਾਂਦੀਪੋਰਾ ਦੇ ਚੁੰਟਾਪਾਥਰੀ ਜੰਗਲ ਖੇਤਰ ਦੀ ਘੇਰਾਬੰਦੀ ਕੀਤੀ