Jathedar
ਗਿਆਨੀ ਬਲਦੇਵ ਸਿੰਘ ਬਣੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੂਰਨ ਜਥੇਦਾਰ
ਪਹਿਲਾਂ ਉਹ ਕਾਰਜਕਾਰੀ ਜਥੇਦਾਰ ਸਨ।
ਜਥੇਦਾਰ ਨੇ ਪੂਰੀ ਕੌਮ ਨੂੰ ਸੇਧ ਦੇਣੀ ਹੁੰਦੀ ਹੈ, ਪਰ ਇਥੇ ਜਥੇਦਾਰ ਨੂੰ ਚੋਰੀ ਚੁਣਿਆ ਗਿਆ- ਮਨਜਿੰਦਰ ਸਿੰਘ ਸਿਰਸਾ
ਜੇ ਗਿਆਨੀ ਹਰਪ੍ਰੀਤ ਸਿੰਘ ਭਗੋੜੇ ਹਨ ਤਾਂ ਫਿਰ ਕੌਮ ਉਹਨਾਂ ਨੂੰ ਦੂਸਰੀ ਥਾਂ 'ਤੇ ਵੀ ਕਿਉਂ ਸਵੀਕਾਰ ਕਰੇ?
ਜਥੇਦਾਰ ਤਾਂ ਬਾਦਲ ਸਾਹਬ ਦੀ ਜੇਬ ਵਿਚੋਂ ਨਿਕਲਦੇ ਹਨ : ਸਾਂਸਦ ਰਵਨੀਤ ਸਿੰਘ ਬਿੱਟੂ
ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਬੈਠ ਕੇ ਕੱਢਣਾ ਚਾਹੀਦਾ ਹੈ ਗੁਰਬਾਣੀ ਪ੍ਰਸਾਰਣ ਵਾਲੇ ਮਸਲੇ ਦਾ ਹੱਲ : ਰਵਨੀਤ ਬਿੱਟੂ
ਅਕਾਲ ਤਖ਼ਤ ਦੇ ਜਥੇਦਾਰ ਦੀ ਕੁਰਸੀ ਅਣਮਿੱਥੇ ਸਮੇਂ ਲਈ ਹੈ, ਤਾਂ ਫਿਰ ਕੋਈ ਵੀ ਕੁਝ ਸਾਲਾਂ ਤੋਂ ਵੱਧ ਕਿਉਂ ਨਹੀਂ ਚੱਲਿਆ?
ਸਿੱਖ ਧਰਮ ਦੀ ਸਰਵਉੱਚ ਅਸਥਾਈ ਸੀਟ, ਅਕਾਲ ਤਖ਼ਤ ਦੇ ਜਥੇਦਾਰ (ਰੱਖਿਅਕ) ਲਈ ਕੋਈ ਨਿਸ਼ਚਿਤ ਮਿਆਦ ਨਹੀਂ
ਕਦੋਂ ਹਰ ਸਿੱਖ ਇਹ ਕਹਿ ਸਕੇਗਾ ਕਿ ‘ਅਕਾਲ ਤਖ਼ਤ ’ਤੇ ਬੈਠਾ ਸਾਡਾ ਜਥੇਦਾਰ ਪੂਰੀ ਤਰ੍ਹਾਂ ਆਜ਼ਾਦ ਤੇ ਨਿਰਪੱਖ ਹੈ’?
ਜੇ ‘ਜਥੇਦਾਰ’ ਦੇ ਅਹੁਦੇ ਦੀ ਦੁਰਵਰਤੋਂ ਜਾਰੀ ਰਹੀ ਤੇ ‘ਜਥੇਦਾਰ’ ਵਕਤ ਦੇ ਕਾਬਜ਼ ਹਾਕਮਾਂ ਦੀ ਮਾਤਹਿਤੀ ਹੀ ਕਰਦੇ ਰਹੇ ਤਾਂ ਇਥੇ ਵੀ ਬਗ਼ਾਵਤ ਅਵੱਸ਼ ਹੋਵੇਗੀ।