Joe Biden
ਰਮਜ਼ਾਨ ਦੌਰਾਨ ਗਾਜ਼ਾ ’ਚ ਜੰਗਬੰਦੀ ਲਈ ਤਿਆਰ ਹੈ ਇਜ਼ਰਾਈਲ, ਜਾਣੋ ਕੀ ਰੱਖੀ ਸ਼ਰਤ
ਜੇ ਬੰਧਕਾਂ ਨੂੰ ਰਿਹਾਅ ਕਰਨ ਦਾ ਸਮਝੌਤਾ ਹੋ ਜਾਂਦਾ ਹੈ ਤਾਂ ਰੁਕ ਸਕਦੇ ਹਨ ਹਮਲੇ : ਬਾਈਡਨ
ਅਮਰੀਕਾ ਦੇ ਰਾਸ਼ਟਰਪਤੀ ਜੋ ਬੀਡੇਨ ਦੇ ਪੁੱਤਰ ਹੰਟਰ ਬਿਡੇਨ ਨੂੰ 17 ਸਾਲ ਤੱਕ ਦੀ ਹੋ ਸਕਦੀ ਹੈ ਕੈਦ
ਵਕੀਲ ਦੱਸਦੇ ਹਨ ਕਿ ਦਸਤਾਵੇਜ਼ਾਂ 'ਤੇ ਜੱਜ ਦੁਆਰਾ ਹਸਤਾਖ਼ਰ ਨਹੀਂ ਕੀਤੇ ਗਏ ਸਨ ਅਤੇ ਉਹ ਅਵੈਧ ਹਨ
Xi Jinping and Joe Biden meet: ਜੋਅ ਬਾਈਡੇਨ ਤੇ ਸ਼ੀ ਜਿਨਪਿੰਗ ਨੇ ਕੀਤੀ ਮੁਲਾਕਾਤ
ਛੇ ਸਾਲਾਂ ਬਾਅਦ ਸ਼ੀ ਜਿਨਪਿੰਗ ਅਮਰੀਕਾ ਪਹੁੰਚੇ ਸਨ।
ਇਜ਼ਰਾਈਲ-ਹਮਾਸ ਜੰਗ ਵਿਚਾਲੇ ਇਜ਼ਰਾਈਲ ਪਹੁੰਚੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ
ਕਿਹਾ, ਅਜਿਹਾ ਲੱਗਦਾ ਹੈ ਕਿ ਗਾਜ਼ਾ ਦੇ ਹਸਪਤਾਲ ਵਿਚ ਘਾਤਕ ਧਮਾਕਾ ਇਜ਼ਰਾਈਲੀ ਫੌਜ ਨੇ ਨਹੀਂ ਕੀਤਾ
ਅਮਰੀਕੀ ਰਾਸ਼ਟਰਪਤੀ ਬਿਡੇਨ ਜਾਣਗੇ ਇਜ਼ਰਾਈਲ, PM ਨੇਤਨਯਾਹੂ ਨਾਲ ਫ਼ੋਨ 'ਤੇ ਕੀਤੀ ਗੱਲਬਾਤ
ਕਿਹਾ - ਦੁਸ਼ਮਣ ਸਾਨੂੰ ਪਰਖਣ ਦੀ ਕੋਸ਼ਿਸ਼ ਨਾ ਕਰਨ, ਨਤੀਜੇ ਬਹੁਤ ਖਤਰਨਾਕ ਹੋਣਗੇ
ਹਮਾਸ ਵੱਲੋਂ 40 ਬੱਚਿਆਂ ਦੇ ਸਿਰ ਵੱਢੇ ਜਾਣ ਦੇ ਵਾਇਰਲ ਦਾਅਵੇ ਨੂੰ ਲੈ ਕੇ ਇਜ਼ਰਾਇਲੀ ਸੈਨਾ ਅਧਿਕਾਰਿਕ ਪੁਸ਼ਟੀ ਨਹੀਂ ਕਰ ਰਹੀ ਹੈ
ਦਾਅਵਾ ਕੀਤਾ ਗਿਆ ਕਿ ਹਮਾਸ ਅੱਤਵਾਦੀਆਂ ਨੇ ਇਜ਼ਰਾਇਲ ਦੇ ਇੱਕ ਪਿੰਡ 'ਚ 40 ਬੱਚਿਆਂ ਦੇ ਸਿਰ ਵੱਢੇ ਗਏ ਹਨ।
ਭਾਰਤੀ ਵਿਦਿਆਰਥਣ ਦੀ ਮੌਤ ’ਤੇ ਬਾਈਡਨ ਪ੍ਰਸ਼ਾਸਨ ਦਾ ਪਹਿਲਾ ਬਿਆਨ; ਤੁਰਤ ਜਾਂਚ ਦਾ ਦਿਤਾ ਭਰੋਸਾ
ਜਾਹਨਵੀ ਕੰਦੂਲਾ ਦੀ ਜਨਵਰੀ ਵਿਚ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਉਸ ਨੂੰ ਅਧਿਕਾਰੀ ਕੇਵਿਨ ਡੇਵ ਵਲੋਂ ਚਲਾਏ ਜਾ ਰਹੇ ਇਕ ਪੁਲਿਸ ਵਾਹਨ ਨੇ ਟੱਕਰ ਮਾਰ ਦਿਤੀ ਸੀ।
ਭਾਰਤ-ਅਮਰੀਕਾ ਰਿਸ਼ਤੇ ਮਜ਼ਬੂਤ ਕਰਨ ਲਈ ਮੋਦੀ ਅਤੇ ਬਾਈਡਨ ਨੇ ਕੀਤੀ ਦੁਵੱਲੀ ਗੱਲਬਾਤ
ਅਮਰੀਕਾ ਵਲੋਂ ਬਾਈਡਨ ਤੋਂ ਇਲਾਵਾ ਅਮਰੀਕੀ ਵਿੱਤ ਮੰਤਰੀ, ਵਿਦੇਸ਼ ਮੰਤਰੀ ਅਤੇ ਕੌਮੀ ਸੁਰਖਿਆ ਸਲਾਹਕਾਰ ਨੇ ਸ਼ਿਰਕਤ ਕੀਤੀ
ਜੀ-20 ਸੰਮੇਲਨ: ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਦੇ ਸਵਾਗਤ ਲਈ ਦਿੱਲੀ ਤਿਆਰ; ਭਲਕੇ ਭਾਰਤ ਪਹੁੰਚਣਗੇ ਜੋਅ ਬਾਈਡਨ ਅਤੇ ਰਿਸ਼ੀ ਸੂਨਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰ ਸਕਦੇ ਹਨ ਅਮਰੀਕੀ ਰਾਸ਼ਟਰਪਤੀ
ਅਗਲੇ ਮਹੀਨੇ ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ
7-10 ਸਤੰਬਰ ਤਕ G-20 ਬੈਠਕ 'ਚ ਲੈਣਗੇ ਹਿੱਸਾ