judge
ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਦੇ ਬਿਡੇਨ-ਯੁੱਗ ਪ੍ਰਵਾਸੀ ਪ੍ਰੋਗਰਾਮ ਨੂੰ ਖ਼ਤਮ ਕਰਨ ਦੇ ਕਦਮ ’ਤੇ ਲਗਾਈ ਰੋਕ
ਇੰਦਰਾ ਤਲਵਾਨੀ ਵਲੋਂ ਦਿਤਾ ਫ਼ੈਸਲਾ ਪ੍ਰਵਾਸੀਆਂ ਦੇ ਹੱਕ ’ਚ ਆਇਆ
America : ਮਨੀ ਲਾਂਡਰਿੰਗ ਦੇ ਦੋਸ਼ ’ਚ ਭਾਰਤੀ ਮੂਲ ਦਾ ਜੱਜ ਗ੍ਰਿਫ਼ਤਾਰ
ਹਾਲਾਂਕਿ ਬਾਅਦ ’ਚ ਜੱਜ ਕੇ.ਪੀ. ਜਾਰਜ ਨੂੰ ਜ਼ਮਾਨਤ ਮਿਲ ਗਈ
ਰਾਜ ਸਿੰਘ ਬਧੇਸ਼ਾ ਬਣੇ ਅਮਰੀਕਾ ਦੀ ਫ਼੍ਰੈਜ਼ਨੋ ਕਾਊਂਟੀ ਦੇ ਪਹਿਲੇ ਦਸਤਾਰਧਾਰੀ ਜੱਜ
ਸਾਨ ਫ਼੍ਰਾਂਸਿਸਕੋ ਯੂਨੀਵਰਸਿਟੀ ਦੇ ਲਾੱਅ ਗ੍ਰੈਜੂਏਟ ਹਨ ਰਾਜ ਸਿੰਘ ਬਧੇਸ਼ਾ
ਹੈਦਰਾਬਾਦ ’ਚ ਜੱਜ ਨੇ ਕੀਤੀ ਖੁਦਕੁਸ਼ੀ
ਪਤਨੀ ਨਾਲ ਮਾਮੂਲੀ ਬਹਿਸ ਤੋਂ ਬਾਅਦ ਘਰ ‘ਚ ਹੀ ਕੀਤੀ ਖੁਦਕੁਸ਼ੀ
Uttar Pradesh News: ਗਿਆਨਵਾਪੀ ਕੰਪਲੈਕਸ ਦੇ ਸਰਵੇਖਣ ਦਾ ਹੁਕਮ ਦੇਣ ਵਾਲੇ ਜੱਜ ਦੇ ਭਰਾ ਨੂੰ ਸੁਰੱਖਿਆ ਦਿੱਤੀ ਗਈ
ਕੁਝ ਦਿਨ ਪਹਿਲਾਂ ਪਾਬੰਦੀਸ਼ੁਦਾ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ ਦਾ ਇੱਕ ਏਜੰਟ ਵੀ ਲਖਨਊ ਵਿਚ ਉਨ੍ਹਾਂ ਦੀ ਰਿਹਾਇਸ਼ ਦੇ ਪਿੱਛੇ ਫੜਿਆ ਗਿਆ ਸੀ
ਇਕ ਨੌਜੁਆਨ ਜੋੜੇ ਨੇ ਕਾਨੂੰਨ ਦੀ ਮੁਫ਼ਤ ਕੋਚਿੰਗ ਸ਼ੁਰੂ ਕਰ ਕੇ ਗ਼ਰੀਬ ਬੱਚੇ ‘ਜੱਜ ਸਾਹਿਬ’ ਬਣਾ ਦਿਤੇ
ਪਰਮਿੰਦਰ ਕੌਰ ਦੀ ਕਹਾਣੀ ਸੁਣ ਕੇ ਦਿਲ ਹਿਲ ਜਾਂਦਾ ਹੈ। ਪਰਮਿੰਦਰ ਕੌਰ ਹਮੇਸ਼ਾ ਵਕਾਲਤ ਕਰਨਾ ਚਾਹੁੰਦੀ ਸੀ ਪਰ ਉਸ ਦਾ ਘਰ ’ਚ ਹੀ ਵਿਰੋਧ ਹੁੰਦਾ ਸੀ।
ਡੇਰਾਬੱਸੀ: ਪੰਜਾਬ ਪੁਲਿਸ ਦੇ ASI ਦੀ ਧੀ ਬਣੀ ਜੱਜ
ਈਸਾਪੁਰ ਦੀ ਤੇਜਿੰਦਰ ਕੌਰ ਨੇ ਹਾਸਲ ਕੀਤੇ 472.5 ਅੰਕ
ਫ਼ੇਜ਼-1 ਮੁਹਾਲੀ ਦੀ ਵਸਨੀਕ ਅਮਨਪ੍ਰੀਤ ਕੌਰ ਬਣੀ ਜੱਜ
PCS (ਜੁਡੀਸ਼ੀਅਲ) ਵਿਚ ਹਾਸਲ ਕੀਤਾ 12ਵਾਂ ਸਥਾਨ
ਜੱਜ ਨੂੰ ਨਹੀਂ ਦਿਤਾ HD ਚੈਨਲ, ਬਿਨਾਂ ਪੁੱਛੇ ਕੱਟਿਆ ਬਰਾਡਬੈਂਡ ਕੁਨੈਕਸ਼ਨ, ਖਪਤਕਾਰ ਕਮਿਸ਼ਨ ਨੇ ਲਗਾਇਆ ਜੁਰਮਾਨਾ
ਕੰਪਨੀ ਨੇ ਕੁਨੈਕਸ਼ਨ ਕੱਟਣ ਤੋਂ ਪਹਿਲਾਂ ਕੋਈ ਨੋਟਿਸ ਵੀ ਨਹੀਂ ਦਿਤਾ
ਕੌਣ ਹੈ ਭਾਰਤੀ ਮੂਲ ਦੀ ਜੱਜ ਮੋਕਸ਼ਿਲਾ ਉਪਾਧਿਆਏ, ਜਿਸ ਨੇ ਟਰੰਪ ਨੂੰ ਦਿਤੀ ਚੇਤਾਵਨੀ?
ਜੱਜ ਮੋਕਸ਼ਿਲਾ ਉਪਾਧਿਆਏ ਨੇ ਟਰੰਪ ਨੂੰ ਯਾਦ ਦਿਵਾਇਆ ਕਿ ਮਹਾਂਦੋਸ਼ ਦੀ ਕਾਰਵਾਈ ਦੌਰਾਨ ਗਵਾਹਾਂ ਨੂੰ ਰਿਸ਼ਵਤ ਦੇਣਾ, ਪ੍ਰਭਾਵਿਤ ਕਰਨਾ ਜਾਂ ਬਦਲਾ ਲੈਣਾ ਅਪਰਾਧ ਹੈ