kerala
Covid subvariant JN.1 in Kerala: ਕੇਰਲ ਵਿਚ ਆਇਆ ਕੋਰੋਨਾ ਦਾ ਨਵਾਂ ਵੇਰੀਐਂਟ; ਸਰਕਾਰ ਨੇ ਲੋਕਾਂ ਨੂੰ ਕਿਹਾ, ‘ਘਬਰਾਉਣਾ ਨਹੀਂ’
ਇਸ ਵੇਰੀਐਂਟ ਦਾ ਇਨਫੈਕਸ਼ਨ ਚੀਨ ਅਤੇ ਅਮਰੀਕਾ ਵਿਚ ਵੀ ਪਾਇਆ ਗਿਆ ਹੈ।
Kerala kidney transplant: ਕੇਰਲ ਸਰਕਾਰ ਦਾ ਦਾਅਵਾ : ਭਾਰਤ ’ਚ ਪਹਿਲੀ ਵਾਰ ਜ਼ਿਲ੍ਹਾ ਹਸਪਤਾਲ ’ਚ ਹੋਇਆ ਕਿਡਨੀ ਟਰਾਂਸਪਲਾਂਟ
ਐਤਵਾਰ ਨੂੰ ਹੋਈ ਸਰਜਰੀ ’ਚ 50 ਸਾਲਾਂ ਦੀ ਮਾਂ ਨੇ ਅਪਣੇ 28 ਸਾਲਾਂ ਦੇ ਪੁੱਤਰ ਨੂੰ ਕਿਡਨੀ ਦਾਨ ਦਿਤੀ
ਹੁਣ ਬਦਲ ਜਾਵੇਗਾ ਕੇਰਲ ਦਾ ਨਾਂਅ! ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਪਾਸ ਹੋਇਆ ਮਤਾ
ਇਸ ਮਤੇ ਨੂੰ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਯੂ.ਡੀ.ਐਫ. (ਯੂਨਾਈਟਿਡ ਡੈਮੋਕ੍ਰੇਟਿਕ ਫਰੰਟ) ਨੇ ਬਿਨਾਂ ਕਿਸੇ ਸੋਧ ਜਾਂ ਬਦਲਾਅ ਦੇ ਸੁਝਾਅ ਦੇ ਸਵੀਕਾਰ ਕਰ ਲਿਆ
ਕੇਰਲਾ: ਕੂੜਾ ਚੁੱਕਣ ਵਾਲੀਆਂ ਔਰਤਾਂ ਦੀ ਰਾਤੋ-ਰਾਤ ਬਦਲੀ ਕਿਸਮਤ, ਲੱਗੀ 10 ਕਰੋੜ ਦੀ ਲਾਟਰੀ
11 ਔਰਤਾਂ ਨੇ ਰੁਪਏ ਇਕੱਠੇ ਕਰਕੇ ਖਰੀਦੀ ਸੀ 250 ਰੁਪਏ ਦੀ ਲਾਟਰੀ ਦੀ ਟਿਕਟ
ਕੇਰਲ: IUML ਦੇ ਯੂਥ ਵਿੰਗ ਮਾਰਚ ਦੌਰਾਨ ਭੜਕਾਊ ਨਾਅਰੇਬਾਜ਼ੀ, 300 ਤੋਂ ਵੱਧ ਲੋਕਾਂ ਵਿਰੁਧ ਕੇਸ ਦਰਜ
ਭੜਕਾਊ ਨਾਅਰੇਬਾਜ਼ੀ ਕਰਨ ਵਾਲੇ ਵਰਕਰ ਨੂੰ ਜਥੇਬੰਦੀ ਵਿਚੋਂ ਕੱਢਿਆ
ਲਾਪਰਵਾਹੀ ਦੀ ਹੱਦ! ਕੇਰਲ ’ਚ ਡਾਕਟਰਾਂ ਨੇ ਸਰਜਰੀ ਦੌਰਾਨ ਔਰਤ ਦੇ ਪੇਟ ’ਚ ਹੀ ਛਡਿਆ ਚਿਮਟਾ
ਪੰਜ ਸਾਲਾਂ ਤਕ ਪੇਟ ’ਚ ਹੀ ਰਹਿਣ ਕਾਰਨ 30 ਸਾਲਾ ਹਰਸ਼ਿਨੀਆ ਨੂੰ ਝੱਲਣੀ ਪਈ ਪ੍ਰੇਸ਼ਾਨੀ
ਕੇਰਲ : ਮਲੇਸ਼ੀਆ ਤੋਂ ਆਇਆ ਯਾਤਰੀ ਨੂੰ 48 ਲੱਖ ਰੁਪਏ ਦੇ ਸੋਨੇ ਸਮੇਤ ਕੋਚੀ ਏਅਰਪੋਰਟ ’ਤੇ ਕੀਤਾ ਕਾਬੂ
ਯਾਤਰੀ ਕੋਲੋਂ 1.005 ਕਿਲੋਗ੍ਰਾਮ ਸੋਨਾ ਬਰਾਮਦ
ਫ਼ੂਡ ਸੇਫ਼ਟੀ ਇੰਡੈਕਸ 'ਚ ਪੰਜਾਬ ਨੇ ਹਾਸਲ ਕੀਤਾ ਦੂਜਾ ਸਥਾਨ
ਭੋਜਨ ਦੇ ਮਾਮਲੇ 'ਚ ਕੇਰਲ ਸੱਭ ਤੋਂ ਸੁਰੱਖਿਅਤ
ਕੇਰਲ ਹਾਈ ਕੋਰਟ ਨੇ ਅੱਧ-ਨਗਨ ਮਾਮਲੇ 'ਚ ਕਿਹਾ, 'ਨਗਨਤਾ ਹਮੇਸ਼ਾ ਅਸ਼ਲੀਲ ਨਹੀਂ ਹੁੰਦੀ'
ਇਹ ਸੰਵਿਧਾਨ ਦੇ ਅਨੁਛੇਦ 21 ਦੁਆਰਾ ਗਾਰੰਟੀਸ਼ੁਦਾ ਨਿੱਜੀ ਸੁਤੰਤਰਤਾ ਦੇ ਦਾਇਰੇ ਵਿਚ ਵੀ ਆਉਂਦਾ ਹੈ
10ਵੀਂ ਦੇ ਟਾਪਰ ਨੇ 6 ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ : ਸੜਕ ਹਾਦਸੇ ’ਚ ਮੌਤ ਹੋਣ ਤੋਂ ਬਾਅਦ ਮਾਪਿਆਂ ਨੇ ਅੰਗ ਕੀਤੇ ਦਾਨ
ਨਤੀਜਾ ਐਲਾਨੇ ਜਾਣ ਤੋਂ ਪਹਿਲਾਂ ਹੀ ਇੱਕ ਵਿਦਿਆਰਥੀ ਦੀ ਮੌਤ ਹੋ ਗਈ