Miss Universe 2023
ਮਿਸ ਯੂਨੀਵਰਸ ਆਰਗੇਨਾਈਜੇਸ਼ਨ ਨੂੰ ਵੱਡਾ ਝਟਕਾ, ਪਹਿਲੀ ਵਾਰੀ ‘ਮਿਸ USA’ ਅਤੇ ‘ਮਿਸ ਟੀਨ USA’ ਦੇ ਖਿਤਾਬਧਾਰਕਾਂ ਤੋਂ ਵਾਂਝਾ ਹੋਇਆ ਅਮਰੀਕਾ
ਮਾਨਸਿਕ ਸਿਹਤ ਅਤੇ ਨਿੱਜੀ ਕਦਰਾਂ-ਕੀਮਤਾਂ ਦਾ ਹਵਾਲਾ ਦਿੰਦੇ ਹੋਏ ‘ਟੀਨ’ ਅਤੇ ‘ਮਿਸ’ ਯੂ.ਐਸ.ਏ. ਨੇ ਖਿਤਾਬ ਤਿਆਗਿਆ
Miss Universe 2023: ਨਿਕਾਰਾਗੁਆ ਦੀ ਸ਼ੈਨਿਸ ਪਲਾਸੀਓਸ ਦੇ ਸਿਰ ਸਜਿਆ 2023 ਦੀ ਮਿਸ ਯੂਨੀਵਰਸ ਦਾ ਤਾਜ
ਇਹ ਸਮਾਗਮ ਸੈਨ ਸਲਵਾਡੋਰ, ਅਲ ਸਲਵਾਡੋਰ ਦੇ ਜੋਸੇ ਅਡੋਲਫੋ ਪਿਨੇਡਾ ਅਰੇਨਾ ਵਿਖੇ ਆਯੋਜਿਤ ਕੀਤਾ ਗਿਆ ਸੀ।
Miss Universe 2023: Top 10 ਦੀ ਲਿਸਟ 'ਚੋਂ ਬਾਹਰ ਹੋਈ ਭਾਰਤ ਦੀ ਸ਼ਵੇਤਾ ਸ਼ਾਰਦਾ, ਫਾਈਨਲ ਤੱਕ ਦਾ ਸਫ਼ਰ ਖ਼ਤਮ
ਇਹ ਸੁੰਦਰੀਆਂ ਟਾਪ 10 ਲਈ ਕੁਆਲੀਫਾਈ ਕਰਨ ਵਿਚ ਅਸਫ਼ਲ ਰਹੀਆਂ
Miss Universe 2023: ਮਿਸ ਯੂਨੀਵਰਸ ਦੇ ਕਾਸਟਿਊਮ ਰਾਊਂਡ ਵਿਚ ਸ਼ਵੇਤਾ ਸ਼ਾਰਦਾ ਨੇ ਢਾਹਿਆ ਕਹਿਰ, ਦੇਖੋ ਵੀਡੀਉ
ਸ਼ਵੇਤਾ ਨੇ ਮਿਸ ਯੂਨੀਵਰਸ ਦੇ ਕਾਸਟਿਊਮ ਰਾਊਂਡ ਲਈ ਗੋਲਡਨ ਫਿਸ਼ ਕੱਟ ਲਹਿੰਗਾ ਪਾਇਆ ਸੀ।
Miss Universe 2023: ਚੋਟੀ ਦੇ 10 ਸਿਲਵਰ ਫਾਈਨਲਿਸਟਾਂ 'ਚ ਥਾਂ ਬਣਾਉਣ 'ਚ ਅਸਫਲ ਰਹੀ ਭਾਰਤ ਦੀ ਸ਼ਵੇਤਾ ਸ਼ਾਰਦਾ
Miss Universe 2023: ਇਹ ਹੈ ਚੋਟੀ ਦੇ 10 ਫਾਈਨਲਿਸਟ ਦੇਸ਼ਾਂ ਦੀ ਸੂਚੀ
Miss Universe 2023: ਭਾਰਤ ਦੀ ਨੁਮਾਇੰਦਗੀ ਕਰ ਰਹੀ ਚੰਡੀਗੜ੍ਹ ਦੀ ਸ਼ਵੇਤਾ ਸ਼ਾਰਧਾ, ਦੇਖੋ ਵੀਡੀਉ
ਸ਼ੁਰੂਆਤੀ ਮੁਕਾਬਲੇ ਵਿਚ ਜਿੱਤਿਆ ਦਰਸ਼ਕਾਂ ਦਾ ਦਿਲ
Who is Shweta Sharda? ਜਾਣੋ ਕੌਣ ਹੈ ਚੰਡੀਗੜ੍ਹ ਦੀ ਸ਼ਵੇਤਾ ਸ਼ਾਰਧਾ? ਮਿਸ ਯੂਨੀਵਰਸ ਵਿਚ ਕਰੇਗੀ ਭਾਰਤ ਦੀ ਨੁਮਾਇੰਦਗੀ
ਚੰਡੀਗੜ੍ਹ ਦੀ ਸ਼ਵੇਤਾ ਸ਼ਾਰਧਾ ਨੇ ਇਸ ਸਾਲ ਸੁੰਦਰਤਾ ਮੁਕਾਬਲੇ ਮਿਸ ਦੀਵਾ 2023 ਦਾ ਖਿਤਾਬ ਜਿੱਤਿਆ।