Modi Government
PM Modi News: 12 ਮਾਰਚ ਨੂੰ ਗੁਜਰਾਤ ਤੇ ਰਾਜਸਥਾਨ ਦੌਰੇ ’ਤੇ ਹੋਣਗੇ ਪ੍ਰਧਾਨ ਮੰਤਰੀ; 85000 ਕਰੋੜ ਪ੍ਰਾਜੈਕਟ ਕਰਨਗੇ ਲੋਕ ਅਰਪਿਤ
ਪੀਐਮਓ ਨੇ ਦਸਿਆ ਕਿ ਪ੍ਰਧਾਨ ਮੰਤਰੀ 85,000 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਮੋਦੀ ਅਗਲੇ 10 ਦਿਨਾਂ ’ਚ 12 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਪ੍ਰੋਗਰਾਮਾਂ ’ਚ ਹਿੱਸਾ ਲੈਣਗੇ
ਲੋਕ ਸਭਾ ਚੋਣਾਂ ਦੇ ਸੰਭਾਵਤ ਐਲਾਨ ਤੋਂ ਪਹਿਲਾਂ ਦੇਸ਼ ਦੇ ਹਰ ਹਿੱਸੇ ’ਚ ਕਰਨਗੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ
ਪ੍ਰਧਾਨ ਮੰਤਰੀ ਮੋਦੀ ਨੇ ਸੰਭਾਵਤ ਆਖ਼ਰੀ ਕੈਬਨਿਟ ਦੀ ਬੈਠਕ ਦੀ ਪ੍ਰਧਾਨਗੀ ਕੀਤੀ
ਵਿਕਸਤ ਭਾਰਤ ਲਈ ਵਿਜ਼ਨ ਦਸਤਾਵੇਜ਼ ’ਤੇ ਹੋਇਆ ਵਿਚਾਰ-ਵਟਾਂਦਰਾ
Prime Minister of India's Announcement: ਦੇਸ਼ ਦੇ 80 ਕਰੋੜ ਗਰੀਬ ਲੋਕਾਂ ਨੂੰ ਤੋਹਫਾ, ਪੰਜ ਸਾਲ ਹੋਰ ਮੁਫਤ ਰਾਸ਼ਨ ਮਿਲੇਗਾ
28 ਮਹੀਨਿਆਂ 'ਚ ਸਰਕਾਰ ਨੇ ਗਰੀਬਾਂ ਨੂੰ ਮੁਫਤ ਰਾਸ਼ਨ 'ਤੇ 1.80 ਲੱਖ ਕਰੋੜ ਰੁਪਏ ਖਰਚ ਕੀਤੇ ਹਨ।
ਮੋਦੀ ਸਰਕਾਰ ਦੀਆਂ ਗਰੀਬਾਂ ਲਈ ਇਹ ਸਕੀਮਾਂ ਹਨ ਬੇਮਿਸਾਲ, ਤੁਸੀਂ ਵੀ ਚੱਕੋ ਇਨ੍ਹਾਂ ਦਾ ਫਾਇਦਾ
ਮੋਦੀ ਸਰਕਾਰ ਨੇ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਕਈ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਦਾ ਲਾਭ ਆਮ ਲੋਕਾਂ ਨੂੰ ਮਿਲ ਰਿਹਾ ਹੈ।
ਮੋਦੀ ਐਨ.ਸੀ.ਪੀ. ’ਚ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਸਨ, ਹੁਣ ਦੋਸ਼ੀਆਂ ਵਿਰੁਧ ਕਾਰਵਾਈ ਕਰਨ : ਸ਼ਰਦ ਪਵਾਰ
ਯੇਵਲਾ ’ਚ ਰੈਲੀ ਕਰ ਕੇ ਅਪਣੀ ਸੂਬਾ ਪੱਧਰੀ ਯਾਤਰਾ ਸ਼ੁਰੂ ਕੀਤੀ
ਮੋਦੀ ਸਰਕਾਰ ਦੇ 9 ਸਾਲਾਂ 'ਚ ਮਾਰੂ ਮਹਿੰਗਾਈ, ਲੁੱਟੀ ਗਈ ਜਨਤਾ ਦੀ ਕਮਾਈ: ਕਾਂਗਰਸ
ਕਿਹਾ, ਹੰਕਾਰੀ ਦਾਅਵੇ ਕੀਤੇ ਗਏ ਕਿ ‘ਮਹਿੰਗਾਈ ਨਜ਼ਰ ਨਹੀਂ ਆ ਰਹੀ’ ਜਾਂ ‘ਅਸੀਂ ਇਹ ਮਹਿੰਗੀਆਂ ਚੀਜ਼ਾਂ ਨਹੀਂ ਖਾਂਦੇ
9 Years of Modi Government: ਰੱਖਿਆ ਬਜਟ ਤੋਂ ਲੈ ਕੇ ਸਰਹੱਦੀ ਢਾਂਚੇ ਤਕ, ਪਿਛਲੇ 9 ਸਾਲਾਂ 'ਚ ਰੱਖਿਆ ਖੇਤਰ 'ਚ ਹੋਏ ਵੱਡੇ ਬਦਲਾਅ
ਪੜ੍ਹੋ ਮੋਦੀ ਸਰਕਾਰ ਦੇ ਕਾਰਜਕਾਲ ਦੇ ਇਨ੍ਹਾਂ 9 ਸਾਲਾਂ ਦੀਆਂ ਪ੍ਰਾਪਤੀਆਂ
ਨਰਿੰਦਰ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਦੇਸ਼ ਭਰ 'ਚ ਵਿਸ਼ੇਸ਼ ਜਨ ਸੰਪਰਕ ਮੁਹਿੰਮ ਚਲਾਏਗੀ ਭਾਜਪਾ
ਭਾਜਪਾ ਦੀ ਇਹ ਮੁਹਿੰਮ 30 ਮਈ ਤੋਂ 30 ਜੂਨ ਤਕ ਯਾਨੀ ਪੂਰਾ ਇਕ ਮਹੀਨਾ ਚਲੇਗੀ।
ਪੁੰਛ ਅਤਿਵਾਦੀ ਹਮਲੇ 'ਤੇ ਕਾਂਗਰਸ ਨੇ ਚੁੱਕੇ ਸਵਾਲ, “7 ਦਿਨ ਬੀਤ ਗਏ ਪਰ ਸਰਕਾਰ ਚੁੱਪ ਕਿਉਂ ਹੈ”
ਕਿਹਾ : ਪੁੰਛ ਅਤਿਵਾਦੀ ਹਮਲੇ ਨੂੰ ਸੱਤ ਦਿਨ ਬੀਤ ਚੁੱਕੇ ਹਨ, ਪਰ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਨੇ ਇਕ ਸ਼ਬਦ ਨਹੀਂ ਬੋਲਿਆ