Moon
ਭਾਰਤ ਚੰਨ 'ਤੇ ਪਹੁੰਚ ਗਿਆ ਤੇ ਅਸੀਂ ਹੋਰਾਂ ਦੇਸ਼ਾਂ ਤੋਂ ਭੀਖ ਮੰਗ ਰਹੇ ਹਾਂ- ਨਵਾਜ਼ ਸ਼ਰੀਫ਼
ਭਾਰਤ ਨੇ ਜੋ ਹਾਸਲ ਕੀਤਾ ਉਹ ਪਾਕਿਸਤਾਨ ਕਿਉਂ ਨਹੀਂ ਕਰ ਸਕਿਆ? ਇੱਥੇ ਇਸ ਲਈ ਕੌਣ ਜ਼ਿੰਮੇਵਾਰ ਹੈ?
'ਵਿਕਰਮ' ਲੈਂਡਰ ਨੇ ਚੰਦਰਮਾ ਦੀ ਸਤ੍ਹਾ 'ਤੇ ਇਕ ਵਾਰ ਫਿਰ ਕੀਤੀ ਸਾਫਟ ਲੈਂਡਿੰਗ: ਇਸਰੋ
ਇਸਰੋ ਨੇ ਕਿਹਾ ਕਿ 'ਵਿਕਰਮ' ਲੈਂਡਰ ਅਪਣੇ ਮਿਸ਼ਨ ਟੀਚਿਆਂ ਨੂੰ ਪੂਰਾ ਕਰਨ ਵੱਲ ਅੱਗੇ ਵਧਿਆ ਹੈ।
ਚੰਦਰਯਾਨ-3 ਦੇ ਰੋਵਰ ਨੇ ਚੰਨ ’ਤੇ ਲੱਭਿਆ ਸਲਫਰ, ਆਕਸੀਜਨ ਸਮੇਤ 8 ਤੱਤ ਵੀ ਮਿਲੇ
ਯੰਤਰ ਨੇ ਐਲੂਮੀਨੀਅਮ, ਕੈਲਸ਼ੀਅਮ, ਆਇਰਨ, ਕ੍ਰੋਮੀਅਮ, ਟਾਈਟੇਨੀਅਮ, ਮੈਂਗਨੀਜ਼, ਸਿਲੀਕਾਨ ਅਤੇ ਆਕਸੀਜਨ ਦਾ ਵੀ ਪਤਾ ਲਗਾਇਆ
ਵਿਕਰਮ ਲੈਂਡਰ ਤੋਂ ਬਾਹਰ ਆਉਂਦੇ ਚੰਦਰਯਾਨ-3 ਦੀ ISRO ਨੇ ਸ਼ੇਅਰ ਕੀਤੀ ਵੀਡੀਉ
ਇਹ ਵੀਡੀਉ 23 ਅਗਸਤ ਦਾ ਹੈ।
ਚੰਦਰਮਾ ਦੇ ਪੰਧ ਤੋਂ ਚੰਦਰਯਾਨ-3 ਵਲੋਂ ਭੇਜੀ ਗਈ ਪਹਿਲੀ ਵੀਡੀਉ
ਪੁਲਾੜ ਏਜੰਸੀ ਇਸਰੋ ਨੇ ਕੀਤੀ ਸਾਂਝੀ
ਇਸਰੋ ਨੇ ਚੰਦਰਮਾ ਤੋਂ ਬਾਅਦ ਹੁਣ ਸੂਰਜ 'ਤੇ ਜਾਣ ਦੀ ਖਿੱਚੀ ਤਿਆਰੀ
ਜਾਣੋ ਕੀ ਹੈ L1 ਮਿਸ਼ਨ ?