MSP
ਆਲੂ ਦਾ ਘੱਟ ਮੁੱਲ ਮਿਲਣ ਦੇ ਬਾਵਜੂਦ ਵੀ ਦੋ ਕਿਸਾਨ ਭਰਾਵਾਂ ਨੇ ਨਹੀਂ ਛੱਡੀ ਆਲੂਆਂ ਦੀ ਫ਼ਸਲ ਉਗਾਉਣੀ
MSP ਨਾ ਮਿਲਣ ਕਾਰਨ ਆਪਣੀ ਫ਼ਸਲ ਨੂੰ ਖ਼ੁਦ ਵੇਚ ਕੇ ਕਮਾ ਰਹੇ ਨੇ ਮੋਟਾ ਪੈਸਾ
ਜੇ ਮੈਂ ਮੱਕੀ ਨਾ ਚੁੱਕ ਸਕਿਆ ਤਾਂ ਛੱਡ ਦਿਆਂਗਾ ਸਿਆਸਤ : ਰਾਣਾ ਗੁਰਜੀਤ
ਰਾਣਾ ਗੁਰਜੀਤ ਨੇ ਰੋਜ਼ਾਨਾ ਸਪੋਕਸਮੈਨ ਨਾਲ ਕੀਤੀ ਬੇਬਾਕ ਗੱਲਬਾਤ
ਸੰਯੁਕਤ ਕਿਸਾਨ ਮੋਰਚਾ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਵ੍ਹਾਈਟ ਪੇਪਰ ਦੀ ਮੰਗ ਕੀਤੀ, ਜਾਣੋ ਖੇਤੀਬਾੜੀ ਮੰਤਰੀ ’ਤੇ ਕੀ ਲਾਏ ਦੋਸ਼
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ’ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ
ਕਿਸਾਨ ਸੰਗਠਨ ਨੇ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਲਿਖੀ ਚਿੱਠੀ, MSP ਦੀ ਕਾਨੂੰਨੀ ਗਰੰਟੀ ਦੀ ਕੀਤੀ ਮੰਗ
ਕਿਹਾ, ਜਦੋਂ ਸਰਕਾਰ ਖੰਡ ਮਿੱਲ ਮਾਲਕਾਂ ਤੇ ਪਟਰੌਲੀਅਮ ਕੰਪਨੀਆਂ ਨੂੰ ਵੀ ਸੁਰੱਖਿਆ ਦੇ ਸਕਦੀ ਹੈ ਤਾਂ ਕਿਸਾਨਾਂ ਨੂੰ ਅਜਿਹੀ ਸੁਰੱਖਿਆ ਕਿਉਂ ਨਹੀਂ ਦਿਤੀ ਜਾ ਸਕਦੀ
Editorial: ਅਨਾਜਾਂ ਦੀ ਘੱਟੋ ਘੱਟ ਉਜਰਤ ਬਾਰੇ ਸਰਕਾਰ ਦੀ ਨਵੀਂ ਨੀਤੀ, ਕਿਸਾਨਾਂ ਨਾਲ ਬੈਠ ਕੇ ਤਿਆਰ ਕਰੋ!
ਤਪਦੀ ਗਰਮੀ ਵਿਚ ਜਿਥੇ ਲੋਕ ਅਪਣੇ ਘਰਾਂ ਵਿਚ ਏਸੀ ਚਲਾ ਕੇ ਵੀ ਗਰਮੀ ਮਹਿਸੂਸ ਕਰ ਰਹੇ ਹਨ, ਉਥੇ ਕਿਸਾਨ ਸੜਕਾਂ ’ਤੇ ਬੈਠੇ ਨੇ।
ਕੇਂਦਰੀ ਕੈਬਨਿਟ ਨੇ ਸਾਉਣੀ ਦੀਆਂ ਫਸਲਾਂ ਲਈ MSP ਨੂੰ ਪ੍ਰਵਾਨਗੀ ਦਿਤੀ, ਜਾਣੋ ਸਾਰੀਆਂ ਫ਼ਸਲਾਂ ਦੀਆਂ ਨਵੀਂਆਂ ਕੀਮਤਾਂ
ਸਰਕਾਰ ਨੇ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ’ਚ 117 ਰੁਪਏ ਦਾ ਵਾਧਾ ਕੀਤਾ
ਸਰ੍ਹੋਂ ਦੇ ਬੀਜ ਦੀਆਂ ਕੀਮਤਾਂ MSP ਤੋਂ ਹੇਠਾਂ ਡਿੱਗੀਆਂ, ਉਦਯੋਗ ਸੰਗਠਨ ਨੇ ਸਰਕਾਰ ਦੇ ਦਖਲ ਦੀ ਮੰਗ ਕੀਤੀ
ਨਾਫੇਡ ਨੂੰ ਮੁੱਖ ਮੰਡੀ ਖੇਤਰਾਂ ’ਚ ਖਰੀਦ ਕੇਂਦਰ ਸਥਾਪਤ ਕਰਨ ਲਈ ਹੁਕਮ ਦੇਣ ਦੀ ਮੰਗ ਕੀਤੀ
Farmers Protest: 5 ਫ਼ਸਲਾਂ ਉਤੇ MSP ਲਾਗੂ ਕਰਨਾ ਵੱਡੀ ਚੁਣੌਤੀ; ਕੇਂਦਰ ਦੀ ਪੇਸ਼ਕਸ਼ ’ਤੇ ਕੀ ਹਨ ਮਾਹਿਰਾਂ ਦੇ ਸੁਝਾਅ
ਸਰਕਾਰ ਦੀ ਨਵੀਂ ਤਜਵੀਜ਼ ਅਤੇ ਇਸ ਸਕੀਮ ਨੂੰ ਲਾਗੂ ਕਰਨ ਦੇ ਤਰੀਕਿਆਂ 'ਤੇ ਖੇਤੀ ਨਾਲ ਜੁੜੇ ਮਾਹਿਰਾਂ ਨੇ ਕਈ ਸਵਾਲ ਕੀਤੇ ਹਨ।
ਐਮ.ਐਸ.ਪੀ. ਕਾਨੂੰਨ ਜਲਦਬਾਜ਼ੀ ’ਚ ਨਹੀਂ ਲਿਆਂਦਾ ਜਾ ਸਕਦਾ : ਕੇਂਦਰੀ ਖੇਤੀਬਾੜੀ ਮੰਤਰੀ
ਕਿਹਾ, ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ
ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਾਂਗਰਸ ਨੇ ਐਮ.ਐਸ.ਪੀ. ਲਈ ਕਾਨੂੰਨੀ ਗਰੰਟੀ ਦੇਣ ਦਾ ਵਾਅਦਾ ਕੀਤਾ
ਕੇਂਦਰ ਸਰਕਾਰ ਐਮ.ਐਸ. ਸਵਾਮੀਨਾਥਨ ਨੂੰ ਭਾਰਤ ਰਤਨ ਦੇਣ ਦਾ ਐਲਾਨ ਕਰਦੀ ਹੈ ਪਰ ਉਹ ਉਨ੍ਹਾਂ ਦੇ ਸੁਝਾਵਾਂ ਨੂੰ ਲਾਗੂ ਕਰਨ ਲਈ ਤਿਆਰ ਨਹੀਂ : ਰਾਹੁਲ ਗਾਂਧੀ