Nuh violence
ਨੂੰਹ ਹਿੰਸਾ ਦੀਆਂ ਨਹੀਂ ਹਨ ਇਹ ਵਾਇਰਲ ਤਸਵੀਰਾਂ, Fact Check Report
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਵਾਇਰਲ ਤਸਵੀਰਾਂ ਹਰਿਆਣਾ 'ਚ ਹੋ ਰਹੀ ਹਿੰਸਾ ਦੀਆਂ ਨਹੀਂ ਹਨ।
ਨੂੰਹ ਹਿੰਸਾ ਨੂੰ ਲੈ ਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਫਰਜ਼ੀ ਬਿਆਨ ਵਾਇਰਲ
ਮੀਡੀਆ ਅਦਾਰੇ ਦੇ ਨਾਂਅ ਤੋਂ ਫਰਜ਼ੀ ਗ੍ਰਾਫਿਕ ਬਣਾ ਕੇ ਗਲਤ ਬਿਆਨ ਵਾਇਰਲ ਵਾਇਰਲ ਕੀਤਾ ਜਾ ਰਿਹਾ ਹੈ।
ਹਰਿਆਣਾ ਦੀ ਆਬਾਦੀ 2.7 ਕਰੋੜ ਅਤੇ 60,000 ਪੁਲਿਸ ਜਵਾਨ ਸਾਰਿਆਂ ਦੀ ਸੁਰੱਖਿਆ ਨਹੀਂ ਕਰ ਸਕਦੇ: ਮਨੋਹਰ ਲਾਲ ਖੱਟਰ
ਕਿਹਾ, ਦੰਗਾਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਬਣਾਇਆ ਜਾਵੇਗਾ।
ਨੂਹ ਹਿੰਸਾ ਯੋਜਨਾਬੱਧ ਸੀ, 2024 ਦੀਆਂ ਚੋਣਾਂ ਤੋਂ ਪਹਿਲਾਂ ਅਜਿਹੀਆਂ ਹੋਰ ਘਟਨਾਵਾਂ ਦੀ ਸੰਭਾਵਨਾ: ਸੱਤਿਆਪਾਲ ਮਲਿਕ
ਕਿਹਾ, 'ਜੇਕਰ ਇਨ੍ਹਾਂ ਲੋਕਾਂ 'ਤੇ ਕਾਬੂ ਨਾ ਪਾਇਆ ਗਿਆ ਤਾਂ ਪੂਰਾ ਦੇਸ਼ ਮਨੀਪੁਰ ਵਾਂਗ ਸੜ ਜਾਵੇਗਾ'
ਨੂਹ ਹਿੰਸਾ: ਜਾਂਚ ਲਈ ਹੋਵੇਗਾ SIT ਦਾ ਗਠਨ, ਮੋਨੂੰ ਮਾਨੇਸਰ ਦੀ ਭੂਮਿਕਾ ਦੀ ਕੀਤੀ ਜਾ ਰਹੀ ਜਾਂਚ
ਜਾਨ ਗਵਾਉਣ ਵਾਲੇ ਹੋਮ ਗਾਰਡ ਜਵਾਨਾਂ ਦੇ ਪ੍ਰਵਾਰਾਂ ਨੂੰ ਦਿਤੀ ਜਾਵੇਗੀ ਵਿੱਤੀ ਸਹਾਇਤਾ: DGP ਪੀ.ਕੇ. ਅਗਰਵਾਲ
ਨੂਹ ਹਿੰਸਾ ’ਤੇ ਬੋਲੇ ਦੁਸ਼ਯੰਤ ਚੌਟਾਲਾ, “ਸੂਬੇ ਦਾ ਮਾਹੌਲ ਖ਼ਰਾਬ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ”
ਕਿਹਾ, ਇਸ ਤੋਂ ਪਹਿਲਾਂ ਕਦੀ ਵੀ ਹਰਿਆਣਾ ਵਿਚ ਅਜਿਹੀ ਘਟਨਾ ਨਹੀਂ ਵਾਪਰੀ
ਹਰਿਆਣਾ: ਨੂਹ ਹਿੰਸਾ ਵਿਚ ਮ੍ਰਿਤਕਾਂ ਦੀ ਗਿਣਤੀ 5 ਤਕ ਪਹੁੰਚੀ, ਜ਼ਿਲ੍ਹੇ ਵਿਚ ਲਗਾਇਆ ਗਿਆ ਕਰਫਿਊ
ਗੁਰੂਗ੍ਰਾਮ ਦੇ ਸੈਕਟਰ-57 ਵਿਚ ਭੀੜ ਦੇ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਇਕ ਮਸਜਿਦ ਨੂੰ ਅੱਗ ਲਗਾ ਦਿਤੀ ਗ
ਹਰਿਆਣਾ: ਨੂਹ ਹਿੰਸਾ ਦੌਰਾਨ ਚਰਚਾ ਵਿਚ ਆਇਆ ਬਜਰੰਗ ਦਲ ਦਾ ਮੈਂਬਰ ਮੋਨੂੰ ਮਾਨੇਸਰ ਕੌਣ ਹੈ?
ਮੋਨੂੰ ਮਾਨੇਸਰ ਕੁੱਝ ਮਹੀਨੇ ਪਹਿਲਾਂ ਜ਼ਿੰਦਾ ਸਾੜੇ ਗਏ ਨਾਸਿਰ-ਜੁਨੈਦ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ