Panchkula
Panchkula: ਕੈਮਿਸਟ ਦੀ ਦੁਕਾਨ ’ਚ ਵੱਜੀ SUV
ਹਾਦਸੇ ’ਚ ਦੋ ਦੀ ਮੌਤ, ਤਿੰਨ ਜ਼ਖ਼ਮੀ
Panchkula News : ਪੰਚਾਇਤੀ ਰਾਜ ਵਿਭਾਗ ਘੁਟਾਲਾ ਮਾਮਲਾ, ਪੰਚਕੂਲਾ ਵਿਚ ਸੇਵਾਮੁਕਤ ਅਧਿਕਾਰੀ ਦੇ ਘਰ ACB ਦੀ ਛਾਪੇਮਾਰੀ
Panchkula News : 3.60 ਕਰੋੜ ਦੀ ਨਕਦੀ, ਸੋਨੇ ਤੇ ਚਾਂਦੀ ਗਹਿਣੇ ਹੋਏ ਬਰਾਮਦ
Mega Dog Show: ਦੋ ਰੋਜ਼ਾ ਮੈਗਾ ਡੌਗ ਸ਼ੋਅ ਸਫਲਤਾਪੂਰਵਕ ਸਮਾਪਤ; 50 ਤੋਂ ਵੱਧ ਨਸਲਾਂ ਦੇ 300 ਕੁੱਤਿਆਂ ਨੇ ਲਿਆ ਭਾਗ
ਜਰਮਨ ਸ਼ੈਫਰਡ ਹਲਕ ਨੇ ਜਿੱਤਿਆ ਬੈਸਟ ਡੌਗ ਦਾ ਖਿਤਾਬ
ਪੰਚਕੂਲਾ ਦੇ ਗਲੈਕਸੀ ਬਾਰ 'ਤੇ ਪੁਲਿਸ ਨੇ ਮਾਰਿਆ ਛਾਪਾ, ਹੁੱਕੇ ਕੀਤੇ ਬਰਾਮਦ, ਮੈਨੇਜਰ ਗ੍ਰਿਫਤਾਰ
ਪਾਰਟੀ ਕਰ ਰਹੇ ਕਰੀਬ 300 ਲੜਕੇ-ਲੜਕੀਆਂ ਪੁਲਿਸ ਨੂੰ ਦੇਖ ਕੇ ਹੋਏ ਫਰਾਰ
ਪੰਚਕੂਲਾ 'ਚ ਲੱਗੀ ਹੁੱਕਾ ਪਰੋਸਣ 'ਤੇ ਪਾਬੰਦੀ
ਹੋਟਲਾਂ, ਰੈਸਟੋਰੈਂਟਾਂ ਤੇ ਪਾਰਟੀਆਂ 'ਚ ਹੁਕਮਾਂ ਦੀ ਪਾਲਣਾ ਨਾ ਹੋਣ 'ਤੇ ਹੋਵੇਗੀ ਕਾਰਵਾਈ
ਪੰਚਕੂਲਾ : ਘੱਗਰ ਨਦੀ ’ਚ ਡੁੱਬਣ ਕਾਰਨ 35 ਸਾਲਾ ਵਿਅਕਤੀ ਦੀ ਮੌਤ
ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ
ਨਾਲਾਗੜ੍ਹ 'ਚ ਮਹਿਲਾ ਮਜ਼ਦੂਰਾਂ ਨਾਲ ਭਰੀ ਬੱਸ ਪਲਟੀ: ਡਰਾਈਵਰ ਸਮੇਤ 3 ਗੰਭੀਰ ਜ਼ਖ਼ਮੀ
ਪੰਚਕੂਲਾ ਤੋਂ ਬੱਦੀ ਜਾ ਰਹੀ ਸੀ ਬੱਸ
ਘੱਗਰ ਨਦੀ ’ਚ ਰੁੜੀ ਗੱਡੀ ਸਮੇਤ ਮਹਿਲਾ, ਨੌਜੁਆਨਾਂ ਨੇ ਜਾਨ ਜੋਖ਼ਮ ’ਚ ਪਾ ਕੇ ਕੀਤਾ ਰੈਸਕਿਊ
ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਔਰਤ ਨੂੰ ਕੱਢਿਆ ਬਾਹਰ
ਪੰਚਕੂਲਾ 'ਚ ਸੜਕ ਹਾਦਸਾ: ਹਰਿਆਣਾ ਰੋਡਵੇਜ਼ ਦੀ ਬੱਸ ਦੀ ਟੱਕਰ 'ਚ ਬਾਈਕ ਸਵਾਰ ਟ੍ਰੈਫਿਕ ਪੁਲਸ ਮੁਲਾਜ਼ਮ ਦੀ ਮੌਤ
ਏਸੀਪੀ ਅਨੁਸਾਰ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਹਾਦਸਾ ਕਿਵੇਂ ਵਾਪਰਿਆ
ਪੰਚਕੂਲਾ : LLB ਤੇ MBA ਪਾਸ 2 ਨੌਜੁਆਨਾਂ ਨੂੰ ਨਸ਼ੇ ਦੀ ਲਤ ਨੇ ਬਣਾਇਆ ਚੋਰ, ਚੋਰੀ ਕੀਤੇ 7 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ
ਕਬਾੜੀ ਨੂੰ 5-7 ਹਜ਼ਾਰ ਚ ਵੇਚਦੇ ਸਨ ਚੋਰੀ ਕੀਤੇ ਮੋਟਰਸਾਈਕਲ