Paris Olympics-2024
Paris Olympics : ਸਪੇਨ, ਅਰਜਨਟੀਨਾ ਦੇ ਫੁੱਟਬਾਲ ਮੈਚਾਂ ਨਾਲ ਪੈਰਿਸ ਓਲੰਪਿਕ ’ਚ ਮੁਕਾਬਲੇ ਸ਼ੁਰੂ
ਸਪੇਨ ਨੇ ਉਜ਼ਬੇਕਿਸਤਾਨ ਨੂੰ 2-1 ਨਾਲ ਹਰਾਇਆ
ਕ੍ਰਿਕਟ ਟੀਮ ਦੀ ਜਿੱਤ ’ਤੇ ਮਾਣ ਹੈ, ਹੁਣ ਸਾਡੀ ਵਾਰੀ ਹੈ : ਹਰਮਨਪ੍ਰੀਤ
ਕਿਹਾ, ਸਾਡੀ ਵੀ ਓਲੰਪਿਕ ’ਚ ਸੋਨ ਤਮਗਾ ਜਿੱਤ ਕੇ ਦੇਸ਼ ਵਾਸੀਆਂ ਨੂੰ ਫਿਰ ਤੋਂ ਉਹੀ ਖੁਸ਼ੀ ਦੇਣ ਦੀ ਕੋਸ਼ਿਸ਼ ਹੈ
ਪ੍ਰਧਾਨ ਮੰਤਰੀ ਮੋਦੀ ਨੇ ਪੈਰਿਸ ਜਾ ਰਹੇ ਖਿਡਾਰੀਆਂ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੋਈ ਗੱਲਬਾਤ
ਕਿਹਾ, ਤੁਹਾਡਾ ਤਜਰਬਾ 2036 ਦੇ ਦਾਅਵੇ ਨੂੰ ਮਜ਼ਬੂਤ ਕਰੇਗਾ
Sukhjeet Singh: ਸੱਟ ਲੱਗਣ ਕਾਰਨ ਵ੍ਹੀਲਚੇਅਰ ’ਤੇ ਆ ਗਿਆ ਸੀ ਹਾਕੀ ਖਿਡਾਰੀ; ਹੁਣ ਓਲੰਪਿਕ ਵਿਚ ਗੋਲ ਕਰਨ ਲਈ ਤਿਆਰ
ਅੱਜ ਸੁਖਜੀਤ ਸਿੰਘ ਦੀ ਮਿਹਨਤ ਰੰਗ ਲਿਆਈ ਹੈ।
ਪੈਰਿਸ ਓਲੰਪਿਕ ’ਚ ਅਮਨ ਇਕੋ ਇਕ ਭਾਰਤੀ ਪੁਰਸ਼ ਭਲਵਾਨ, ਜੈਦੀਪ ਅਤੇ ਸੁਜੀਤ ਕੁਆਲੀਫਾਇਰ ’ਚ ਹਾਰੇ
ਪੈਰਿਸ ਓਲੰਪਿਕ ’ਚ ਭਾਰਤੀ ਟੀਮ ਦੇ ਛੇ ਭਲਵਾਨਾਂ ’ਚੋਂ ਪੰਜ ਔਰਤਾਂ ਹੋਣਗੀਆਂ
ਪੈਰਿਸ ਓਲੰਪਿਕ ਲਈ ਬਿਹਤਰੀਨ ਸਥਿਤੀ ’ਚ ਰਹਿਣਾ ਚਾਹੁੰਦੇ ਹਾਂ : ਹਰਮਨਪ੍ਰੀਤ ਸਿੰਘ
ਕਿਹਾ, ਟੀਮ ਦਾ ਆਪਸੀ ਤਾਲਮੇਲ ਲਗਾਤਾਰ ਵਧ ਰਿਹਾ ਹੈ
ਵਿਨੇਸ਼, ਰਿਤਿਕਾ ਅਤੇ ਅੰਸ਼ੂ ਨੇ ਪੈਰਿਸ ਓਲੰਪਿਕ ਕੋਟਾ ਹਾਸਲ ਕੀਤਾ
ਭਾਰਤ ਕੋਲ ਹੁਣ ਪੈਰਿਸ ਓਲੰਪਿਕ ਲਈ ਚਾਰ ਕੋਟਾ ਸਥਾਨ ਹਨ
ਪ੍ਰਧਾਨ ਮੰਤਰੀ ਨੇ ਰੋਹਤਕ ਦੀ ਭਲਵਾਨ ਨੂੰ ਚਿੱਠੀ ਲਿਖ ਕੇ ਓਲੰਪਿਕ ਲਈ ਦਿਤੀਆਂ ਸ਼ੁਭਕਾਮਨਾਵਾਂ
ਅੰਡਰ-23 ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਲਵਾਨ ਹੈ ਰਿਤਿਕਾ ਹੁੱਡਾ
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੈਰਿਸ ਓਲੰਪਿਕ-2024 ਦੀ ਤਿਆਰੀ ਲਈ ਅਕਸ਼ਦੀਪ ਸਿੰਘ ਨੂੰ ਸੌਂਪਿਆ 5 ਲੱਖ ਰੁਪਏ ਦਾ ਚੈੱਕ
ਮੀਤ ਹੇਅਰ ਨੇ ਚੰਡੀਗੜ੍ਹ ਵਿੱਚ ਆਪਣੀ ਰਿਹਾਇਸ਼ ਉੱਤੇ ਅਕਸ਼ਦੀਪ ਸਿੰਘ ਨਾਲ ਕੀਤੀ ਮੁਲਾਕਾਤ