Pension
ਐਮਰਜੈਂਸੀ ਦੌਰਾਨ ਜੇਲ੍ਹ ਜਾਣ ਵਾਲੇ ਬੰਦ ਲੋਕਾਂ ਨੂੰ 20,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਵੇਗੀ ਓਡੀਸ਼ਾ ਸਰਕਾਰ
ਪੈਨਸ਼ਨ ਦੇ ਨਾਲ-ਨਾਲ ਸੂਬਾ ਸਰਕਾਰ ਐਮਰਜੈਂਸੀ ਦੌਰਾਨ ਜੇਲ ’ਚ ਬੰਦ ਸਾਰੇ ਲੋਕਾਂ ਦੇ ਇਲਾਜ ਦਾ ਖਰਚਾ ਵੀ ਚੁੱਕੇਗੀ ਸਰਕਾਰ
ਕੇਂਦਰੀਕ੍ਰਿਤ ਪੈਨਸ਼ਨ ਪ੍ਰਣਾਲੀ ਸ਼ੁਰੂ, ਈ.ਪੀ.ਐਫ.ਓ. ਪੈਨਸ਼ਨਰ ਹੁਣ ਕਿਸੇ ਵੀ ਬੈਂਕ ਤੋਂ ਕਢਵਾ ਸਕਣਗੇ ਪੈਨਸ਼ਨ
ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਲਾਭ ਹੋਵੇਗਾ
ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨੂੰ ਝਟਕਾ, ਪੈਨਸ਼ਨ ਬਾਰੇ ਅਪੀਲ ਹੋਈ ਖ਼ਾਰਜ
ਪਟੀਸ਼ਨਰਾਂ ਦੀ ਨਿਯੁਕਤੀ ਦੀ ਸ਼ਰਤ ’ਚ ਪੈਨਸ਼ਨ ਦਾ ਕੋਈ ਪ੍ਰਬੰਧ ਨਹੀਂ ਹੈ : ਪੰਜਾਬ ਸਰਕਾਰ
PFRDA ਨੇ ਰਿਟਾਇਰਮੈਂਟ ਤਕ ਵਧੀਆ ਫੰਡ ਬਣਾਉਣ ਲਈ ਨਵੀਂ ਯੋਜਨਾ ਸ਼ੁਰੂ ਕੀਤੀ
PFRDA ਦੀ ਇਸ ਪ੍ਰਸਤਾਵਿਤ ਯੋਜਨਾ ਦੇ ਤਹਿਤ, ਇਕੁਇਟੀ ਫੰਡ ’ਚ ਲੰਮੇ ਸਮੇਂ ਲਈ ਵਧੇਰੇ ਨਿਵੇਸ਼ ਦੀ ਰਕਮ ਅਲਾਟ ਕੀਤੀ ਜਾ ਸਕਦੀ ਹੈ
Himachal Pradesh News: ਹਿਮਾਚਲ ਪ੍ਰਦੇਸ਼ ਵਿਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500 ਰੁਪਏ; ਬੁਢਾਪਾ ਪੈਨਸ਼ਨ ਵੀ ਵਧੀ
18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਮਿਲੇਗਾ ਸਕੀਮ ਦਾ ਲਾਭ
Haryana Pension News: ਕੈਗ ਦੀ ਰਿਪੋਰਟ 'ਚ ਖੁਲਾਸਾ: ਹਰਿਆਣਾ ਵਿਚ 9800 ਤੋਂ ਵੱਧ ਅਯੋਗ ਲੋਕਾਂ ਨੂੰ ਦਿੱਤੀ ਗਈ ਪੈਨਸ਼ਨ
13 ਸਾਲ ਬਾਅਦ ਪੈਨਸ਼ਨ ਘੁਟਾਲੇ 'ਚ ਅਫ਼ਸਰਾਂ 'ਤੇ ਹੋਵੇਗੀ ਕਾਰਵਾਈ, ਹੈੱਡਕੁਆਰਟਰ ਨੇ ਮੰਗੀ ਰਿਪੋਰਟ
ਹੜ੍ਹ ਪੀੜਤਾਂ ਲਈ ਅੱਗੇ ਆਏ ਆਈ.ਪੀ.ਐਸ. ਹਰਿੰਦਰ ਸਿੰਘ ਚਾਹਲ, ਮੁੱਖ ਮੰਤਰੀ ਰਾਹਤ ਫੰਡ ਲਈ ਦੇਣਗੇ 3 ਮਹੀਨਿਆਂ ਦੀ ਪੈਨਸ਼ਨ
ਹੜ੍ਹਾਂ ਕਾਰਨ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਔਕੜਾਂ ਦਾ ਲਿਆ ਜਾਇਜ਼ਾ
ਹਰਿਆਣਾ ਦੇ ਬੈਚਲਰਸ ਲਈ ਵੱਡੀ ਖਬਰ! ਸਰਕਾਰ ਇਨ੍ਹਾਂ ਲੋਕਾਂ ਨੂੰ ਪੈਨਸ਼ਨ ਦੇਣ ਦੀ ਕਰ ਰਹੀ ਹੈ ਤਿਆਰੀ
ਇਸ ਸਕੀਮ ਤੋਂ 1.25 ਲੱਖ ਅਣਵਿਆਹੇ ਲੋਕਾਂ ਨੂੰ ਪੈਨਸ਼ਨ ਦਾ ਲਾਭ ਮਿਲੇਗਾ
ਮ੍ਰਿਤਕ ਮਹਿਲਾ ਦੀ ਪੈਨਸ਼ਨ ਲੈਣ ਲਈ 2 ਨੌਜੁਆਨਾਂ ਨੇ ਲਗਾਈ ਸਕੀਮ : 1500 ਰੁਪਏ ’ਚ ਲਿਆਏ ਬਜ਼ੁਰਗ ਔਰਤ
ਫ਼ਰਜ਼ੀ ਹੋਣ ’ਤੇ ਪੁਲਿਸ ਨੇ ਬਜ਼ੁਰਗ ਮਹਿਲਾ ਸਮੇਤ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਦੋ ਔਰਤਾਂ ਨੂੰ ਸਾਲਾਂ ਤੋਂ ਰਖਿਆ ਗਿਆ ਪੈਨਸ਼ਨ ਤੋਂ ਵਾਂਝਾ, ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 1-1 ਲੱਖ ਰੁਪਏ ਮੁਆਵਜ਼ਾ ਦੇਣ ਲਈ ਕਿਹਾ
ਵਿਧਵਾ ਸੁਰਜੀਤ ਕੌਰ ਨੂੰ ਪੈਨਸ਼ਨ ਲਈ ਕਰਨਾ ਪਿਆ 12 ਸਾਲ ਇੰਤਜ਼ਾਰ