police
ਲੁਧਿਆਣਾ 'ਚ ਧਾਰਾ 144 ਲਾਗੂ: ਖੁਫੀਆ ਸੂਚਨਾ ਤੋਂ ਬਾਅਦ ਪੁਲਿਸ ਚੌਕਸ; ਆਰਡਰ 2 ਮਹੀਨਿਆਂ ਲਈ ਲਾਗੂ ਰਹੇਗਾ
ਇਸ ਦੇ ਨਾਲ ਹੀ ਪੁਲਿਸ ਵੱਲੋਂ ਸੜਕਾਂ 'ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਅਬੋਹਰ 'ਚ ਵਿਆਹ 'ਤੇ ਚੱਲੇ ਇੱਟਾਂ-ਪੱਥਰ : ਖਾਲੀ ਹੱਥ ਪਰਤੀ ਬਾਰਾਤ; ਲੜਕਾ ਪਰਿਵਾਰ ਵੱਲੋਂ ਦਾਜ ਮੰਗਣ 'ਤੇ ਗਰਮਾਇਆ ਮਾਹੌਲ
ਲੜਕੇ ਵਾਲਿਆਂ ਨੇ ਬਹੁਤ ਹੰਗਾਮਾ ਕੀਤਾ ਤੇ ਲੜਕੀ ਦੇ ਭਰਾ ਤੇ ਦਾਦੀ ਨੂੰ ਜ਼ਖ਼ਮੀ ਕਰ ਦਿੱਤਾ
ਅਦਾਲਤ ਦੇ ਕੰਟੀਨ ਸੰਚਾਲਕ ਤੋਂ ਮੰਗੀ ਰੰਗਦਾਰੀ, ਫੋਨ ਕਰ ਦਿੱਤੀ ਜਾਨੋਂ ਮਾਰਨ ਦੀ ਧਮਕੀ
ਪੁਲਿਸ ਨੇ ਫੋਨ ਟਰੇਸ ਕਰ ਮੁਲਜ਼ਮ ਨੂੰ ਕੀਤਾ ਕਾਬੂ
ਤਨਜ਼ਾਨੀਆ ਤੋਂ ਦੱਖਣੀ ਅਫ਼ਰੀਕਾ ਦੀ ਪੁਲਿਸ ਨੇ ਫੜਿਆ ਬਲਾਤਕਾਰੀ : ਮੌਤ ਦਾ ਝਾਂਸਾ ਦੇ ਕੇ ਨਿੱਜੀ ਜੇਲ੍ਹ ਤੋਂ ਹੋਇਆ ਸੀ ਫਰਾਰ
ਥਾਬੋ ਪਿਛਲੇ ਸਾਲ ਮਈ ਵਿੱਚ ਜੇਲ੍ਹ ਨੂੰ ਅੱਗ ਲਗਾ ਕੇ ਫਰਾਰ ਹੋ ਗਿਆ ਸੀ...
ਖਿਡੌਣਾ ਪਸਤੌਲ ਨਾਲ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪੁਲਿਸ ਨੇ ਕੀਤਾ ਪਰਦਾਫਾਸ਼
2 ਖਿਡੌਣਾ ਪਸਤੌਲ ਤੇ ਤੇਜ਼ਧਾਰ ਹਥਿਆਰਾਂ ਸਮੇਤ 5 ਨੌਜਵਾਨ ਕਾਬੂ
ਪੁੱਤਰ ਤੇ ਪਤਨੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਕਾਬੂ
ਨਾਜਾਇਜ਼ ਸਬੰਧਾਂ ਦੇ ਸ਼ੱਕ ਹੇਠ ਨਸ਼ੇੜੀ ਨੇ ਕੀਤਾ ਸੀ ਪਰਿਵਾਰ 'ਤੇ ਹਮਲਾ!
ਦਾਦੇ ਦੇ ਭੋਗ 'ਤੇ ਗਿਆ ਪਰਿਵਾਰ ਤਾਂ ਪਿੱਛੋਂ ਘਰ ਲੁੱਟ ਕੇ ਲੈ ਗਏ ਲੁਟੇਰੇ
5 ਲੱਖ ਰੁਪਏ ਨਕਦੀ ਸਮੇਤ ਸੋਨੇ ਦੇ ਗਹਿਣੇ ਲੈ ਕੇ ਰਫ਼ੂ-ਚੱਕਰ ਹੋਏ ਚੋਰ
ਕਪੂਰਥਲਾ ਕੇਂਦਰੀ ਜੇਲ੍ਹ ਵਿਚੋਂ ਤਲਾਸ਼ੀ ਦੌਰਾਨ 3 ਮੋਬਾਇਲ ਫ਼ੋਨ, 2 ਸਿਮ ਕਾਰਡ ਅਤੇ 2 ਬੈਟਰੀਆਂ ਬਰਾਮਦ
ਕੋਤਵਾਲੀ ਥਾਣੇ ਵਿਚ 3 ਬੰਦਿਆਂ ਖਿਲਾਫ 52-ਏ ਜੇਲ ਐਕਟ ਤਹਿਤ ਕੇਸ ਦਰਜ
ਬੰਦੂਕਧਾਰੀ ਅਮਰੀਕਨ ਯੂਨੀਵਰਸਿਟੀ ਵਿੱਚ ਦਾਖਲ ਹੋਇਆ, ਅੰਨ੍ਹੇਵਾਹ ਚਲਾਈਆਂ ਗੋਲੀਆਂ
ਵਿਦਿਆਰਥੀਆਂ ਵਿੱਚ ਦਹਿਸ਼ਤ ਦਾ ਮਾਹੌਲ
ਥਾਣਾ ਫ਼ਤਹਿਗੜ੍ਹ ਸਾਹਿਬ ਦਾ SHO ਤੇ ਸਹਾਇਕ ਥਾਣੇਦਾਰ ਮੁਅੱਤਲ, ਦੁਰਵਿਵਹਾਰ ਕਰਨ ਦੇ ਲੱਗੇ ਇਲਜ਼ਾਮ
ਸਬ-ਇੰਸਪੈਕਟਰ ਅਰਸ਼ਦੀਪ ਸ਼ਰਮਾ ਨੂੰ ਮਿਲਿਆ ਥਾਣਾ ਮੁਖੀ ਦਾ ਚਾਰਜ