Pune
ਪੁਣੇ ’ਚ ਗੈਸ ਸਿਲੰਡਰ ਫਟਣ ਕਾਰਨ ਘਰ ’ਚ ਲੱਗੀ ਅੱਗ, ਪਿਓ ਪੁਤ ਦੀ ਮੌਤ
ਮ੍ਰਿਤਕਾਂ ਦੀ ਪਛਾਣ ਮੋਹਨ ਚਵਾਨ ਤੇ ਆਤਿਸ਼ ਚਵਾਨ ਵਜੋਂ ਹੋਈ ਹੈ
ਮਾਮੂਲੀ ਵਿਵਾਦ ਮਗਰੋਂ ਪੁਲਿਸ ਚੌਕੀ ਦੇ ਬਾਹਰ ਇਕ ਵਿਅਕਤੀ ਨੇ ਖੁਦ ਨੂੰ ਅੱਗ ਲਗਾਈ
ਪਾਰਕਿੰਗ ਵਿਵਾਦ ਤੋਂ ਬਾਅਦ ਅਪਣੀ ਸ਼ਿਕਾਇਤ ’ਤੇ ਤੁਰਤ ਕਾਰਵਾਈ ਦੀ ਮੰਗ ਕਰ ਰਿਹਾ ਸੀ ਰੋਹਿਦਾਸ ਜਾਧਵ
Serum Institute of India: ਕੋਰੋਨਾ ਵੈਕਸੀਨ ਬਣਾਉਣ ਵਾਲੇ ਡਾ. ਸਾਇਰਸ ਨੂੰ ਪਿਆ ਦਿਲ ਦਾ ਦੌਰਾ
'ਡਾ. ਪੂਨਾਵਾਲਾ ‘ਫੋਰਬਸ ਇੰਡੀਆ’ ਦੀ 100 ਅਮੀਰਾਂ ਦੀ ਸੂਚੀ ਵਿਚ 10ਵੇਂ ਸਥਾਨ ’ਤੇ ਸਨ'
ਯੂਕਰੇਨ ਦੀ ਗਾਇਕਾ ਉਮਾ ਸ਼ਾਂਤੀ ਨੇ ਪੁਣੇ 'ਚ ਦਰਸ਼ਕਾਂ 'ਤੇ ਸੁੱਟਿਆ ਤਿਰੰਗਾ, ਮਾਮਲਾ ਦਰਜ
ਪੁਲਿਸ ਨੇ ਗਾਇਕਾ ਉਮਾ ਨੂੰ ਨੋਟਿਸ ਵੀ ਕੀਤਾ ਜਾਰੀ
ਟਮਾਟਰ ਨੇ ਕਿਸਾਨ ਨੂੰ ਬਣਾਇਆ ਕਰੋੜਪਤੀ
ਪੁਣੇ ਦੇ ਕਿਸਾਨ ਨੇ 1 ਮਹੀਨੇ 'ਚ ਕਮਾਏ 1.5 ਕਰੋੜ ਰੁਪਏ
ਪੁਣੇ ਦੀ 6 ਸਾਲਾ ਅਰਿਸ਼ਕਾ ਲੱਢਾ ਨੇ ਸਰ ਕੀਤਾ ਮਾਊਂਟ ਐਵਰੈਸਟ ਬੇਸ ਕੈਂਪ
ਅਜਿਹਾ ਕਰਨ ਵਾਲੀ ਬਣੀ ਸਭ ਤੋਂ ਛੋਟੀ ਉਮਰ ਦੀ ਭਾਰਤੀ
ਡੀਆਰਆਈ ਨੇ 101 ਕਿਲੋ ਸੋਨਾ ਕੀਤਾ ਜ਼ਬਤ, ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ ਲਗਭਗ 51 ਕਰੋੜ ਰੁਪਏ
ਸੋਨੇ ਦੇ 10 ਤਸਕਰਾਂ ਨੂੰ ਵੀ ਕੀਤਾ ਗ੍ਰਿਫਤਾਰ
ਕੰਮ ਤੋਂ ਵਾਪਸ ਘਰ ਜਾ ਰਹੀਆਂ ਔਰਤਾਂ ਨੂੰ SUV ਕਾਰ ਨੇ ਕੁਚਲਿਆ, 5 ਦੀ ਮੌਤ
5 ਦੀ ਮੌਕੇ 'ਤੇ ਹੀ ਮੌਤ, 12 ਜ਼ਖਮੀ
ਕੂੜੇ ਤੋਂ ਬਣੇਗੀ ਹਾਈਡ੍ਰੋਜਨ, ਪੁਣੇ ਵਿੱਚ ਲੱਗੇਗਾ ਦੇਸ਼ ਦਾ ਪਹਿਲਾ ਪਲਾਂਟ
430 ਕਰੋੜ ਰੁਪਏ ਦੀ ਆਵੇਗੀ ਲਾਗਤ
ਪੁਣੇ-ਨਾਸਿਕ ਹਾਈਵੇਅ 'ਤੇ SUV ਨੇ 17 ਔਰਤਾਂ ਨੂੰ ਕੁਚਲਿਆ: 5 ਦੀ ਮੌਕੇ 'ਤੇ ਹੀ ਮੌਤ, 12 ਦੀ ਹਾਲਤ ਗੰਭੀਰ
ਸੜਕ ਪਾਰ ਕਰਦੇ ਸਮੇਂ ਵਾਪਰਿਆ ਹਾਦਸਾ