punjab and haryana high court
ਏ.ਡੀ.ਜੇ. ਇਮਤਿਹਾਨ ਲਈ ਹਰ ਸਾਲ 50 ਕੇਸ ਰਖਣਾ ਲਾਜ਼ਮੀ : ਹਾਈ ਕੋਰਟ
ਹਾਈ ਕੋਰਟ ਨੇ ਨਿਯਮ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿਤੀ
ਅਗਾਊਂ ਜ਼ਮਾਨਤ ’ਤੇ ਵਿਚਾਰ ਕਰਦੇ ਸਮੇਂ, ਪਟੀਸ਼ਨਕਰਤਾ ਨੂੰ ਦੋਸ਼ੀ ਬਣਾਏ ਗਏ ਹਾਲਾਤ ਦੀ ਮੁੱਢਲੀ ਜਾਂਚ ਕਰਨਾ ਜ਼ਰੂਰੀ ਹੁੰਦੈ : ਹਾਈ ਕੋਰਟ
ਅਦਾਲਤ ਨੇ ਕਿਹਾ ਕਿ ਇਨ੍ਹਾਂ ਪਹਿਲੂਆਂ ਦੀ ਮੁੱਢਲੀ ਜਾਂਚ ਜ਼ਰੂਰੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਾਨੂੰਨ ਦੀ ਦੁਰਵਰਤੋਂ, ਦੁਰਵਰਤੋਂ ਜਾਂ ਦੁਰਵਰਤੋਂ ਨਾ ਹੋਵੇ
ਹਾਈ ਕੋਰਟ ਨੇ ਬਰਖਾਸਤ ਜੱਜਾਂ ਨੂੰ ਬਹਾਲ ਕਰਨ ਤੋਂ ਕੀਤਾ ਇਨਕਾਰ
ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨਕਰਤਾ ਬਰੀ ਹੋਣ ਦੇ ਆਧਾਰ ’ਤੇ ਬਹਾਲੀ ਦੀ ਮੰਗ ਨਹੀਂ ਕਰ ਸਕਦੇ
ਸ਼ੋਰ ਪ੍ਰਦੂਸ਼ਣ ਨਿਯਮਾਂ ਦੀ ਤਾਮੀਲ ਕਰਵਾਉਣ ਲਈ ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ ਐਸ.ਪੀ. ਜ਼ਿੰਮੇਵਾਰ : ਪੰਜਾਬ ਅਤੇ ਹਰਿਆਣਾ ਹਾਈ ਕੋਰਟ
ਕਿਹਾ, ਸ਼ੋਰ ਪ੍ਰਦੂਸ਼ਣ ਦੀਆਂ ਸ਼ਿਕਾਇਤਾਂ ਨੂੰ ਸੰਗੀਨ ਅਪਰਾਧਾਂ ਵਜੋਂ ਲਿਆ ਜਾਵੇ
ਹਾਈ ਕੋਰਟ ਨੇ ਮਾਈਨਿੰਗ ਘਪਲੇ ’ਤੇ ਜਸਟਿਸ ਨਾਰੰਗ ਕਮਿਸ਼ਨ ਦੀਆਂ ਟਿਪਣੀਆਂ ਰੱਦ ਕੀਤੀਆਂ
ਕਮਿਸ਼ਨ ਨੇ ਰਾਣਾ ਗੁਰਜੀਤ ਸਿੰਘ ਨੂੰ ਦਿਤੀ ਕਲੀਨ ਚਿੱਟ, ਮਾਈਨਿੰਗ ਠੇਕੇਦਾਰ ’ਤੇ ਕੀਤੀ ਟਿਪਣੀ
Court News: ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਮਾਮਲਾ; ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਦਾਇਰ ਕੀਤਾ ਹਲਫਨਾਮਾ
ਪੰਜਾਬ ਸਰਕਾਰ ਦਾ ਜਵਾਬ ਰਿਕਾਰਡ 'ਤੇ ਲੈਂਦਿਆਂ ਹਾਈ ਕੋਰਟ ਨੇ ਸੁਣਵਾਈ ਮੁਲਤਵੀ ਕਰ ਦਿਤੀ।
‘ਪ੍ਰਿਤਪਾਲ ਸਿੰਘ ਨੂੰ ਹਰਿਆਣਾ ’ਚੋਂ ਹੀ ਚੁਕਿਆ ਗਿਆ ਸੀ’, ਪੰਜਾਬ ਸਰਕਾਰ ਨੇ ਹਾਈ ਕੋਰਟ ’ਚ ਦਾਖ਼ਲ ਕੀਤਾ ਜਵਾਬ
ਐਫ਼.ਆਈ.ਆਰ. ’ਚ ਨਵੀਂਆਂ ਧਾਰਾਵਾਂ ਵੀ ਜੋੜੀਆਂ
High Court News: ਪੰਜਾਬ ਅਤੇ ਚੰਡੀਗੜ੍ਹ ਦੀਆਂ ਜੇਲ੍ਹਾਂ ’ਚ ਬੰਦ ਵਿਦੇਸ਼ੀ ਨਾਗਰਿਕਾਂ ਨੂੰ ਰਾਹਤ; ਪਰਿਵਾਰਾਂ ਨਾਲ ਵੀਡੀਉ ਕਾਲ ’ਤੇ ਹੋਵੇਗੀ ਗੱਲ
ਹਾਈ ਕੋਰਟ ਵਲੋਂ ਸੂਬਿਆਂ ਨੂੰ ਨੋਟਿਸ ਜਾਰੀ
ਖਨੌਰੀ ਬਾਰਡਰ ’ਤੇ ਜ਼ਖ਼ਮੀ ਹੋਏ ਕਿਸਾਨ ਦੇ ਮਾਮਲੇ ’ਚ ਪੰਜਾਬ ਪੁਲਿਸ ਨੇ ਜ਼ੀਰੋ ਐਫ.ਆਈ.ਆਰ. ਦਰਜ ਕੀਤੀ
ਘਟਨਾ ਵਾਲੀ ਥਾਂ ਦੀ ਪਛਾਣ ਲਈ ਪ੍ਰਿਤਪਾਲ ਸਿੰਘ ਨੂੰ ਮੁੜ ਲਿਆਂਦਾ ਜਾਵੇਗਾ ਖਨੌਰੀ ਬਾਰਡਰ
ਵਾਰੰਟ ਦੇ ਬਾਵਜੂਦ ਪੇਸ਼ ਨਹੀਂ ਹੋਇਆ SI, ਹਾਈ ਕੋਰਟ ਨੇ ਦਿਤਾ ਗ੍ਰਿਫ਼ਤਾਰੀ ਦਾ ਹੁਕਮ
ਸਬ-ਇੰਸਪੈਕਟਰ ਪਰਮਜੀਤ ਸਿੰਘ ਨੂੰ ਗਵਾਹੀ ਲਿਖੇ ਜਾਣ ਤਕ ਕਪੂਰਥਲਾ ਕੇਂਦਰੀ ਜੇਲ੍ਹ ’ਚ ਰੱਖਿਆ ਗਿਆ