punjab news
Heroin was recovered in Amritsar: ਅੰਮ੍ਰਿਤਸਰ 'ਚ ਚੜ੍ਹਦੀ ਸਵੇਰ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਹੋਈ ਬਰਾਮਦ
5 killo Heroin was recovered in Amritsar: BSF ਨੇ ਇੱਕ ਪਿਸਤੌਲ, 2 ਮੈਗਜ਼ੀਨ ਤੇ 20 ਜ਼ਿੰਦਾ ਰੌਂਦ ਵੀ ਕੀਤੇ ਬਰਾਮਦ
PM Modi's security negligence News: PM ਮੋਦੀ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ
SP ਤੋਂ ਬਾਅਦ 6 ਹੋਰ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
Hoshiarpur News: ਮਾਂ ਸਮੇਤ ਦੋ ਧੀਆਂ ਨਹਿਰ ’ਚ ਡਿੱਗੀਆਂ, ਡੁੱਬਣ ਨਾਲ ਦੋਵਾਂ ਧੀਆਂ ਦੀ ਹੋਈ ਮੌਤ
ਐਕਟਿਵਾ ਦੇ ਡਾਵਾਂਡੋਲ ਹੋਣ ਕਾਰਨ ਵਾਪਰਿਆ ਹਾਦਸਾ
Health News: ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਦੀ ਹੈ ਸ਼ਕਰਕੰਦੀ
Sweet potato removes heart diseases: ਸ਼ਕਰਕੰਦੀ ਖਾਣ ਨਾਲ ਸਰੀਰ ਦਾ ਕੋਲੈਸਟ੍ਰੋਲ ਪੱਧਰ ਸੰਤੁਲਿਤ ਰਹਿੰਦਾ ਹੈ।
Nijji Diary De Panne: ਬਾਬੇ ਨਾਨਕ ਦੀ ਸਿੱਖੀ ਨੂੰ ਖਤਮ ਹੁੰਦਾ ਵੇਖਣਾ ਚਾਹੁਣ ਵਾਲੀਆਂ ‘ਚਲਾਕ’ ਸ਼ਕਤੀਆਂ ਦਾ ਚੌਤਰਫ਼ਾ ਘੇਰਾ!
Nijji Diary De Panne: ਸਿੱਖਾਂ ਨੂੰ ਕ੍ਰਿਪਾਨ, ਬੰਦੂਕ ਵਾਲੇ ਹਮਲਾਵਰਾਂ ਨੂੰ ਪਛਾੜਨਾ ਤਾਂ ਖ਼ੂਬ ਆਉਂਦੈ ਪਰ ‘ਚਲਾਕ’ ਸ਼ਕਤੀਆਂ ਦੀਆਂ ‘ਚਲਾਕੀਆਂ’ ਹੱਥੋਂ ਸਦਾ ਹੀ ..
Gippy Grewal's house Firing in Canada: ਕੈਨੇਡਾ 'ਚ ਗਿੱਪੀ ਗਰੇਵਾਲ ਦੇ ਘਰ 'ਤੇ ਗੈਂਗਸਟਰਾਂ ਨੇ ਚਲਾਈਆਂ ਗੋਲੀਆਂ!
ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਹਮਲੇ ਦੀ ਜ਼ਿੰਮੇਵਾਰੀ
Punjabi shot dead in Manila: ਮਨੀਲਾ 'ਚ ਪੰਜਾਬੀ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ
A Punjabi man was shot dead in Manila: ਫਾਈਨਾਂਸ ਦਾ ਕਾਰੋਬਾਰ ਕਰਦਾ ਸੀ ਮ੍ਰਿਤਕ
Barnala News : ਬਰਨਾਲਾ 'ਚ ਔਰਤ ਨਾਲ ਬਲਾਤਕਾਰ, ਜਿਮ ਸੰਚਾਲਕ ਨੇ ਪਹਿਲਾਂ ਕੀਤੀ ਦੋਸਤੀ ਫਿਰ ਲੁੱਟੀ ਪੱਤ
Barnala News : ਪੁਲਿਸ ਨੇ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਕੀਤਾ ਦਰਜ
Ludhiana News: ਲੁਧਿਆਣਾ 'ਚ ਖੇਡਦੀ ਹੋਈ 3 ਸਾਲਾ ਮਾਸੂਮ 'ਤੇ ਡਿੱਗਿਆ ਕੱਚ ਦਾ ਗੇਟ, ਮੌਤ
Ludhiana News: ਪਰਿਵਾਰ ਨਾਲ ਸ਼ੋਅਰੂਮ 'ਚ ਖਰੀਦਦਾਰੀ ਕਰਨ ਗਈ ਸੀ
Jalandhar News: ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਖੋਲ ਗਿਆ ਵੱਡੇ ਰਾਜ਼!
Jalandhar News: ਅਮਰੀਕਾ ਜਾਣ ਲਈ ਇਕ ਵਿਅਕਤੀ ਨੂੰ ਦਿਤੇ ਸੀ 35 ਲੱਖ, ਨਾ ਹੀ ਵੀਜ਼ਾ ਲੱਗਾ ਨਾ ਹੀ ਪੈਸੇ ਮਿਲੇ ਵਾਪਸ