Punjabi News
Ayushman Card Bumper Draw: ਪੰਜਾਬ ਸਰਕਾਰ ਨੇ ਆਖਰੀ ਤਰੀਕ ਵਧਾ ਕੇ 31 ਦਸੰਬਰ ਕੀਤੀ
ਲੱਕੀ ਡਰਾਅ ਦੀ ਮਿਆਦ ਦੌਰਾਨ 1.80 ਲੱਖ ਤੋਂ ਵੱਧ ਲੋਕ ਪਹਿਲਾਂ ਹੀ ਆਯੁਸ਼ਮਾਨ ਕਾਰਡ ਲਈ ਨਾਮ ਦਰਜ ਕਰਵਾ ਚੁੱਕੇ ਹਨ
ਪਾਕਿਸਤਾਨੀ ਦੁਲਹਨ ਨੂੰ ਭਾਰਤ ਸਰਕਾਰ ਨੇ ਦਿੱਤਾ ਵੀਜਾ, ਵਾਹਗਾ ਰਾਹੀਂ ਭਾਰਤ ਪਹੁੰਚੇਗੀ ਦੁਲਹਨ
ਦੱਸਿਆ ਕਿ ਕੁੱਝ ਦਿਨਾਂ ਵਿਚ ਹੀ ਸਮੀਰ ਅਤੇ ਜਾਵੇਰਿਆ ਖ਼ਾਨਮ ਦਾ ਵਿਆਹ ਹੋਵੇਗਾ
Israel News: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਵਿਰੁਧ ਰਿਸ਼ਵਤਖੋਰੀ ਦੇ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਮੁੜ ਸ਼ੁਰੂ ਹੋਵੇਗੀ
ਰਿਸ਼ਵਤਖੋਰੀ ਮਾਮਲੇ ’ਚ ਪਿਛਲੀ ਸੁਣਵਾਈ 20 ਸਤੰਬਰ ਨੂੰ ਹੋਈ ਸੀ
Himachal Pradesh: ਸੜਕ ਹਾਦਸੇ ’ਚ 6 ਜਣਿਆਂ ਦੀ ਮੌਤ
ਦਸਿਆ ਕਿ ਗੱਡੀ ਅੰਦਰ 12 ਮਜ਼ਦੂਰ ਸਵਾਰ ਸਨ
Crime News: ਦੇਸ਼ ਅੰਦਰ ਔਰਤਾਂ ਵਿਰੁਧ ਅਪਰਾਧ ਦੀਆਂ ਐਫ਼.ਆਈ.ਆਰ. ’ਚ ਲਗਾਤਾਰ ਤੀਜੇ ਸਾਲ ਵਾਧਾ
ਕਿਹਾ, 'ਜ਼ਿਆਦਾਤਰ ਅਪਰਾਧ ’ਚ ਪਤੀ ਜਾਂ ਰਿਸ਼ਤੇਦਾਰਾਂ ਸ਼ਾਮਲ'
New Research: ਭਾਰ ਜ਼ਿਆਦਾ ਹੈ ਤਾਂ ਕੋਵਿਡ ਵਿਰੁਧ ਵੈਕਸੀਨ ਹੀ ਕਰ ਸਕਦੀ ਹੈ ਮਦਦ
ਜ਼ਿਆਦਾ ਭਾਰ ਹੋਣ ਨਾਲ ਸਰੀਰ ਦੀ ਕੋਵਿਡ ਵਿਰੁਧ ਸੁਰਖਿਆ ਕਮਜ਼ੋਰ ਹੁੰਦੀ ਹੈ : ਅਧਿਐਨ
ਮਹਿਲਾ ਰਾਖਵਾਂਕਰਨ ਬਿੱਲ ਨੂੰ ਮਨਜ਼ੂਰੀ ਦੇ ਬਾਵਜੂਦ ਨਵੀਆਂ ਚੁਣੀਆਂ ਵਿਧਾਨ ਸਭਾਵਾਂ ਵਿਚ ਮਹਿਲਾ ਵਿਧਾਇਕਾਂ ਦੀ ਗਿਣਤੀ ਇੱਕ ਤਿਹਾਈ ਤੋਂ ਵੀ ਘੱਟ
ਨਵੇਂ ਚੁਣੇ ਗਏ ਵਿਧਾਇਕਾਂ ਵਿਚ 21 ਪ੍ਰਤੀਸ਼ਤ ਔਰਤਾਂ ਦੇ ਨਾਲ ਛੱਤੀਸਗੜ੍ਹ ਚਾਰ ਰਾਜਾਂ ਵਿਚੋਂ ਸਭ ਤੋਂ ਉੱਪਰ ਹੈ
Over Speed: 14 ਚਲਾਨ ਕਟਾਉਣ ਦੇ ਬਾਵਜੂਦ Mustang ਰਫ਼ਤਾਰ ਨਾਲ ਭਜਾਈ ਫਿਰਦਾ, ਮਾਮਲਾ ਦਰਜ
ਕਾਰ ਦੇ ਟਰੰਕ 'ਤੇ ਸ਼ਾਟ ਬੰਬ ਰੱਖ ਕੇ ਰੀਲ ਬਣਾ ਰਹੇ ਨੌਜਵਾਨ ਦੀ ਵੀਡੀਓ ਇਕ ਰਾਹਗੀਰ ਨੇ ਬਣਾ ਕੇ ਪੁਲਿਸ ਨੂੰ ਭੇਜ ਦਿਤੀ
Jalandhar News: ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਣ ਨਾਲ ਨੌਜਵਾਨ ਦੀ ਮੌਤ
ਘਰ ਦੀ ਛੱਤ 'ਤੇ ਬੈਠ ਕੇ ਫੋਨ 'ਤੇ ਗੱਲ ਕਰ ਰਿਹਾ ਸੀ ਨੌਜਵਾਨ
Jalandhar News: ਪ੍ਰਾਪਰਟੀ ਡੀਲਰ ਹਾਈਟਸ 'ਚ ਪੰਜਵੀਂ ਮੰਜ਼ਿਲ ਤੋਂ ਡਿੱਗਿਆ, ਮੌਤ
ਦੱਸਿਆ ਕਿ ਮ੍ਰਿਤਕ ਪਿਛਲੇ ਲੰਬੇ ਸਮੇਂ ਤੋਂ ਡਿਪ੍ਰੈਸ਼ਨ ਦਾ ਸ਼ਿਕਾਰ ਸੀ