Rahul Gandhi
ਭਾਜਪਾ ਗੋਆ ’ਚ ਫਿਰਕੂ ਤਣਾਅ ਭੜਕਾ ਰਹੀ ਹੈ, ਭਾਜਪਾ ਦੀਆਂ ਕੋਸ਼ਿਸ਼ਾਂ ਨੂੰ ਚੁਨੌਤੀ ਦਿਤੀ ਜਾਵੇਗੀ : ਰਾਹੁਲ ਗਾਂਧੀ
ਗੋਆ ਆਰ.ਐਸ.ਐਸ. ਦੇ ਸਾਬਕਾ ਪ੍ਰਧਾਨ ਵਿਰੁਧ ਪ੍ਰਦਰਸ਼ਨ, ਚਰਚ ਅਧਿਕਾਰੀਆਂ ਨੇ ਸ਼ਾਂਤੀ ਦੀ ਅਪੀਲ ਕੀਤੀ
ਲੋਕਾਂ ਨੂੰ ਡਰਾ ਕੇ ਸ਼ਿਵਾਜੀ ਮਹਾਰਾਜ ਅੱਗੇ ਸਿਰ ਝੁਕਾਉਣ ਦਾ ਕੋਈ ਮਤਲਬ ਨਹੀਂ: ਰਾਹੁਲ ਗਾਂਧੀ
ਕਿਹਾ, ਮੋਦੀ ਨੇ ਸ਼ਿਵਾਜੀ ਮਹਾਰਾਜ ਦੀ ਮੂਰਤੀ ਸਥਾਪਤ ਕੀਤੀ, ਜੋ ਕੁੱਝ ਦਿਨਾਂ ’ਚ ਢਹਿ ਗਈ। ਉਨ੍ਹਾਂ ਦੇ ਇਰਾਦੇ ਸਹੀ ਨਹੀਂ ਸਨ।
ਵਿਵਾਦਿਤ ਟਿਪਣੀ ਕਰਨ ਦੇ ਦੋਸ਼ ’ਚ ਭਾਜਪਾ ਸੰਸਦ ਮੈਂਬਰ ਅਨਿਲ ਬੋਂਡੇ ਵਿਰੁਧ ਐਫ.ਆਈ.ਆਰ. ਦਰਜ
ਰਾਖਵਾਂਕਰਨ ’ਤੇ ਖਤਰਨਾਕ ਟਿਪਣੀ ਲਈ ਰਾਹੁਲ ਗਾਂਧੀ ਦੀ ਜ਼ੁਬਾਨ ਦਾਗ ਦਿਤੀ ਜਾਵੇ : ਅਨਿਲ ਬੋਂਡੇ
ਭਾਜਪਾ ਤੇ ਆਰ.ਐਸ.ਐਸ. ਚਾਹੁੰਦੇ ਹਨ ਕਿ ਔਰਤਾਂ ਘਰ ’ਚ ਰਹਿਣ : ਰਾਹੁਲ ਗਾਂਧੀ
ਕਿਹਾ, ਭਾਰਤੀ ਸਿਆਸਤ ’ਚ ਪਿਆਰ, ਸਤਿਕਾਰ ਅਤੇ ਨਿਮਰਤਾ ਦੀ ਕਮੀ
ਪਟੜੀਆਂ ਦਾ ਰੱਖ-ਰਖਾਅ ਕਰਨ ਵਾਲਿਆਂ ਤੋਂ ਅਪਣੇ ਨਿਜੀ ਕੰਮ ਕਰਵਾਉਂਦੇ ਰਹਿੰਦੇ ਨੇ ਅਫ਼ਸਰ : ਸੰਗਠਨ ਨੇ ਰਾਹੁਲ ਗਾਂਧੀ ਨੂੰ ਕਿਹਾ
ਟਰੈਕ ਮੇਨਟੇਨਰਾਂ ਨੂੰ ਤਰੱਕੀ ਦਾ ਵੀ ਮੌਕਾ ਨਹੀਂ ਮਿਲਦਾ : ਯੂਨੀਅਨ
ਕਾਂਗਰਸ ਲਈ ਜਾਤ ਅਧਾਰਤ ਮਰਦਮਸ਼ੁਮਾਰੀ ਨੀਤੀ ਨਿਰਮਾਣ ਲਈ ਦੀ ਬੁਨਿਆਦ : ਰਾਹੁਲ ਗਾਂਧੀ
ਕਿਹਾ, ਦੇਸ਼ ਦੇ 90 ਫ਼ੀ ਸਦੀ ਲੋਕ ਪ੍ਰਣਾਲੀ ਤੋਂ ਬਾਹਰ ਹਨ ਅਤੇ ਇਹ ਚੁਕੇ ਜਾਣ ਵਾਲੇ ਕਦਮ ਉਨ੍ਹਾਂ ਲਈ ਜ਼ਰੂਰੀ ਹੈ।
ਦੇਸ਼ ’ਚ ਔਰਤਾਂ ਵਿਰੁਧ ਅਪਰਾਧਾਂ ਤੋਂ ਪ੍ਰੇਸ਼ਾਨ ਰਾਹੁਲ ਗਾਂਧੀ, ਕਿਹਾ, ‘ਪੁਲਿਸ ਤੇ ਪ੍ਰਸ਼ਾਸਨ ਦੀ ਇੱਛਾ ’ਤੇ ਨਿਰਭਰ ਨਹੀਂ ਬਣਾਇਆ ਜਾ ਸਕਦਾ’
ਰਾਹੁਲ ਗਾਂਧੀ ਨੇ ਕਿਹਾ ਕਿ ਇਨਸਾਫ ਦੇਣ ਤੋਂ ਜ਼ਿਆਦਾ ਅਪਰਾਧ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
Anuag vs Rahul : ਲੋਕ ਸਭਾ ’ਚ ‘ਜਾਤ’ ਦੇ ਬਿਆਨ ’ਤੇ ਅਨੁਰਾਗ ਠਾਕੁਰ ਅਤੇ ਰਾਹੁਲ ਗਾਂਧੀ ਆਹਮੋ-ਸਾਹਮਣੇ
ਜਿੰਨਾ ਮਰਜ਼ੀ ਅਪਮਾਨ ਕਰ ਲਉ, ਜਾਤੀ ਮਰਦਮਸ਼ੁਮਾਰੀ ਕਰਵਾ ਕੇ ਵਿਖਾਵਾਂਗੇ : ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਲੋਕ ਸਭਾ ਸਪੀਕਰ ਬਿਰਲਾ ਨੂੰ ਮੀਡੀਆ ’ਤੇ ਲੱਗੀ ਪਾਬੰਦੀ ਹਟਾਉਣ ਦੀ ਅਪੀਲ ਕੀਤੀ
ਸੰਸਦ ’ਚ ਮੀਡੀਆ ’ਤੇ ਪਾਬੰਦੀ ‘ਤਾਨਾਸ਼ਾਹੀ’ : ਮਮਤਾ ਬੈਨਰਜੀ
ਰਾਹੁਲ ਗਾਂਧੀ ਨੇ ਭਾਰਤੀ ਇਮਤਿਹਾਨ ਪ੍ਰਣਾਲੀ ਨੂੰ ‘ਫ਼ਰਾਡ’ ਕਰਾਰ ਦਿਤਾ, ਸਿੱਖਿਆ ਮੰਤਰੀ ਨੇ ਕੀਤਾ ਪਲਟਵਾਰ
ਕੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ 2010 ’ਚ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਦਬਾਅ ਹੇਠ ਸਿੱਖਿਆ ’ਚ ਸੁਧਾਰ ਲਈ ਬਿਲ ਵਾਪਸ ਲੈ ਲਿਆ ਸੀ? : ਸਿੱਖਿਆ ਮੰਤਰੀ