Republic Day
Republic Day : ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਟਰੈਕਟਰ ਦਿੱਲੀ ਦੀ ਬਜਾਏ ਖੇਤਾਂ ਵੱਲ ਜਾਣ : CM ਮਾਨ
Republic Day : 76ਵੇਂ ਗਣਤੰਤਰ ਦਿਵਸ ’ਤੇ CM ਮਾਨ ਨੇ ਪਟਿਆਲਾ ਵਿਚ ਲਹਿਰਾਇਆ ਤਿਰੰਗਾ
ਰਾਸ਼ਟਰਪਤੀ ਨੇ ਦੇਸ਼ ਦੇ ਵਿਕਾਸ ’ਚ ਕਿਸਾਨਾਂ, ਮਜ਼ਦੂਰਾਂ ਅਤੇ ਵਿਗਿਆਨੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ
ਦੇਸ਼ ਦੇ ਨਾਂ ਸੰਬੋਧਨ ’ਚ ਸਰਕਾਰ ਦੇ ਕਈ ਸੁਧਾਰ ਅਤੇ ਭਲਾਈਕਾਰੀ ਉਪਾਵਾਂ ਅਤੇ ਕਾਨੂੰਨਾਂ ਦਾ ਜ਼ਿਕਰ ਵੀ ਕੀਤਾ
ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਹੋਵੇਗਾ ਗਣਤੰਤਰ ਦਿਵਸ ਸਮਾਰੋਹ
ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਰਸਤਾ ਬਦਲਿਆ, ਹੁਕਮ ਜਾਰੀ
Punjab News: ਗਣਤੰਤਰ ਦਿਵਸ ਮੌਕੇ ਪੰਜਾਬ ਦੀ ਧੀ ਵਧਾਏਗੀ ਮਾਣ; AI ਨਾਲ ਸਬੰਧਤ ਝਾਕੀ ਦੀ ਕਰੇਗੀ ਅਗਵਾਈ
3 ਸਾਲ ਦੀ ਮਿਹਨਤ ਤੋਂ ਬਾਅਦ ਗੁਰਦਾਸਪੁਰ ਦੀ ਧੀ ਨੂੰ ਮਿਲਿਆ ਮੌਕਾ
Editorial: 26 ਜਨਵਰੀ ਦੀਆਂ ਝਾਕੀਆਂ ਵਿਚੋਂ, ਲਗਾਤਾਰ ਦੂਜੇ ਸਾਲ ਵੀ ਪੰਜਾਬ ਨੂੰ ਬਾਹਰ ਰੱਖ ਕੇ ਕੀ ਸੁਨੇਹਾ ਦਿਤਾ ਜਾ ਰਿਹੈ?
ਪੰਜਾਬ ਨੇ ਸਾਰੇ ਦੇਸ਼ ਦਾ ਪੇਟ ਭਰਦੇ-ਭਰਦੇ ਅਪਣਾ ਜੋ ਗਵਾਇਆ ਹੈ, ਉਸ ਦਾ ਕੋਈ ਮੁੱਲ ਤਾਂ ਨਹੀਂ ਪਾ ਸਕਦਾ
2012 ਦੇ NRI ਅਗ਼ਵਾ ਕਾਂਡ ਦਾ ਦੋਸ਼ੀ ਅਤੇ 4 ਹੋਰ ਬੁੜੈਲ ਜੇਲ੍ਹ ਤੋਂ ਰਿਹਾਅ
74ਵੇਂ ਗਣਤੰਤਰ ਦਿਵਸ ਮੌਕੇ ਮੁਆਫ਼ ਕੀਤੀ ਗਈ ਸਜ਼ਾ
ਝੰਡਾ ਲਹਿਰਾਉਣ ਲਈ ਪਹੁੰਚੇ ਮੰਤਰੀ ਸੰਦੀਪ ਸਿੰਘ ਦਾ ਵਿਰੋਧ, ਔਰਤ ਨੇ ਮਚਾਇਆ ਹੰਗਾਮਾ
ਕਿਹਾ- ਤੁਸੀਂ ਅਪਵਿੱਤਰ ਹੋ
Republic Day 2023: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਰਤੱਵਿਆ ਪਥ 'ਤੇ ਲਹਿਰਾਇਆ ਤਿਰੰਗਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਮੁਰਮੂ ਅਤੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਦਾ ਕੀਤਾ ਸਵਾਗਤ
ਆਜ਼ਾਦੀ ਲਈ 70 ਪ੍ਰਤੀਸ਼ਤ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਬਰਾਬਰੀ ਵਾਲਾ ਸਲੂਕ ਕਦੋਂ ਹੋਵੇਗਾ?
ਪੰਜਾਬ ਦੇ ਪਾਣੀਆਂ ਉਤੋਂ ਪੰਜਾਬ ਦਾ ਹੱਕ ਖੋਹ ਲੈਣਾ, ਸਿੱਖ ਕੌਮ ਦੇ ਘਰ ਨੂੰ ਤਬਾਹੀ ਵਲ ਲਿਜਾਣਾ ਹੈ।
ਪ੍ਰਸਿੱਧ ਵਿਦਵਾਨ ਡਾ. ਰਤਨ ਸਿੰਘ ਜੱਗੀ ਨੂੰ ਮਿਲਿਆ ਪਦਮ ਸ੍ਰੀ ਐਵਾਰਡ, ਰਾਸ਼ਟਰਪਤੀ ਵਲੋਂ ਜਾਰੀ ਸੂਚੀ ਵਿਚ ਨਾਮ ਸ਼ਾਮਲ
ਪੰਜਾਬੀ/ਹਿੰਦੀ ਸਾਹਿਤ ਅਤੇ ਗੁਰਮਤਿ ਸਾਹਿਤ ਦੀ ਸੇਵਾ ਵਿਚ ਸਮਰਪਿਤ ਕੀਤਾ 70 ਸਾਲ ਤੋਂ ਵੱਧ ਦਾ ਸਮਾਂ