Rozana Spokesman
ਖੇਤਾਂ ’ਚ ਲਾਈ ਅੱਗ ਦੀ ਚਪੇਟ ’ਚ ਆਏ ਮਾਂ-ਪੁੱਤ
ਪੈਨਸ਼ਨ ਦੇ ਪੈਸੇ ਤੇ ਸਕੂਟਰੀ ਸੜ ਕੇ ਹੋਏ ਸੁਆਹ
ਉੱਤਰਕਾਸ਼ੀ ’ਚ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ
ਹਾਦਸੇ ’ਚ 6 ਯਾਤਰੀਆਂ ਦੀ ਹੋਈ ਮੌਤ
ਪਠਾਨਕੋਟ ਦੇ ਪਿੰਡ ਦੇ ਲੋਕਾਂ ਨੇ ਸਾਰੀ ਰਾਤ ਕੱਢੀ ਜਾਗ ਕੇ
ਪਿੰਡ ਵਾਸੀਆਂ ਨੇ ਬੱਚਿਆਂ ਨੂੰ ਭੇਜਿਆ ਰਿਸ਼ਤੇਦਾਰਾਂ ਦੇ ਘਰ
ਗੁਰਦਾਸਪੁਰ ਦੇ ਪਿੰਡ ’ਚ ਹੋਇਆ ਧਮਾਕਾ
ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਿੰਡ ਭਸੌੜ ਦੇ ਨੌਜਵਾਨ ਦੀ ਭੇਦਭਰੇ ਹਾਲਾਤ ’ਚ ਮੌਤ
ਮ੍ਰਿਤਕ ਦੀ ਪਹਿਚਾਣ ਜਗਦੀਪ ਸਿੰਘ ਵਜੋਂ ਹੋਈ
ਪਾਕਿਸਤਾਨ ਦਾ ਦਾਅਵਾ ਸਾਬਤ ਹੋਇਆ ਝੂਠਾ
ਭਾਰਤ ਨੇ ਨਨਕਾਣਾ ਸਾਹਿਬ ਗੁਰਦੁਆਰੇ ’ਤੇ ਹਮਲਾ ਨਹੀਂ ਕੀਤਾ
ਸੁਪਰੀਮ ਕੋਰਟ ਨੇ NCR ਰਾਜਾਂ ਨੂੰ ਪਟਾਕਿਆਂ ’ਤੇ ਪਾਬੰਦੀ ਲਾਗੂ ਕਰਨ ਲਈ ਕਿਹਾ
ਸੁਪਰੀਮ ਕੋਰਟ ਨੇ ਹੁਕਮ ਐਮ.ਸੀ. ਮਹਿਤਾ ਕੇਸ ਦੀ ਸੁਣਵਾਈ ਦੌਰਾਨ ਦਿਤਾ
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਬਾਬਾ ਰਾਮਦੇਵ ਦਾ ਵੱਡਾ ਬਿਆਨ
ਕਿਹਾ, ਹੁਣ ਪਾਕਿਸਤਾਨ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਬਣਾਇਆ ਜਾਵੇ
ਕੰਗਨਾ ਰਣੌਤ ਨੇ ਆਪ੍ਰੇਸ਼ਨ ਸਿੰਦੂਰ ’ਤੇ ਦਿਤੀ ਪ੍ਰਤੀਕਿਰਿਆ
ਤਿੰਨ ਪੋਸਟਾਂ ਰਾਹੀਂ ਦਿਤੀ ਫੌਜ ਨੂੰ ਸਲਾਮੀ
ਵਧਦੇ ਤਣਾਅ ਵਿਚਾਲੇ ਕਰਤਾਰਪੁਰ ਲਾਂਘਾ ਕੀਤਾ ਬੰਦ
ਸੁਰੱਖਿਆ ਲਈ ਇਹ ਫ਼ੈਸਲਾ ਲਿਆ ਗਿਆ ਹੈ : ਅਧਿਕਾਰੀ