Rozana Spokesman
2019 'ਚ ਦਲਿਤ ਕੁੜੀ ਨਾਲ ਹੋਏ ਜਬਰ ਜਨਾਹ ਦੇ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਕੀਤਾ ਜਾ ਰਿਹਾ ਵਾਇਰਲ- Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਅਤੇ ਬਿਹਾਰ ਦਾ ਹੈ ਜਿਥੇ ਮੁਸਲਿਮ ਨੌਜਵਾਨਾਂ ਵੱਲੋਂ ਇੱਕ ਦਲਿਤ ਕੁੜੀ ਨਾਲ ਜਬਰ ਜਨਾਹ ਕੀਤਾ ਗਿਆ ਸੀ
ਹਿੰਦੂਆਂ 'ਤੇ ਅੱਤਿਆਚਾਰ ਦਾ ਕੋਈ ਮਸਲਾ ਨਹੀਂ, ਵੀਡੀਓ ਸਬਰੀਮਾਲਾ ਮੇਲੇ 'ਚ ਗੁਆਚੇ ਬੱਚੇ ਦਾ ਹੈ- Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਸਬਰੀਮਾਲਾ ਮੇਲੇ ਵਿਚ ਗੁਆਚ ਗਏ ਬੱਚੇ ਦਾ ਹੈ ਜਿਸਨੂੰ ਫਿਰਕੂ ਰੰਗ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਸੜਕ ਵਿਚਕਾਰ ਬੈਠੇ ਤੇਂਦੂਏ ਦਾ ਇਹ ਵੀਡੀਓ ਪੰਜਾਬ ਦੇ ਸਮਰਾਲਾ ਦਾ ਨਹੀਂ ਕਰਨਾਟਕ ਦਾ ਹੈ, Fact Check ਰਿਪੋਰਟ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਕਰਨਾਟਕ ਦਾ ਹੈ।
ਲੜਖੜਾਉਂਦੇ ਘੁੰਮ ਰਹੇ ਗੁਰਦਾਸਪੁਰ ਦੇ MP ਸਨੀ ਦਿਓਲ? ਨਹੀਂ, ਇਹ ਵੀਡੀਓ ਫਿਲਮ ਦੀ ਸ਼ੂਟਿੰਗ ਦਾ ਹਿੱਸਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਫਿਲਮ ਦੀ ਸ਼ੂਟਿੰਗ ਦਾ ਹਿੱਸਾ ਹੈ।
CM ਭਗਵੰਤ ਸਿੰਘ ਮਾਨ ਦੇ ਵਿਰੋਧ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣੇ ਸਨ। ਇਹ ਵੀਡੀਓ ਜਨਵਰੀ 2022 ਦਾ ਹੈ।
AAP ਆਗੂ ਚਾਹਤ ਪਾਂਡੇ ਨੂੰ ਲੈ ਕੇ ਵਾਇਰਲ ਹੋ ਰਿਹਾ ਗੁੰਮਰਾਹਕੁਨ ਦਾਅਵਾ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਚਾਹਤ ਪਾਂਡੇ ਨੂੰ 89 ਵੋਟਾਂ ਨਹੀਂ ਬਲਕਿ 2292 ਵੋਟਾਂ ਪਈਆਂ ਹਨ।
ਫਿਲੀਪੀਂਸ ਵਿਚ ਆਏ ਹਾਲੀਆ ਭੁਚਾਲ ਨਾਲ ਵਾਇਰਲ ਵੀਡੀਓ ਸਬੰਧਿਤ ਨਹੀਂ ਹਨ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਦੋਵੇਂ ਵੀਡੀਓਜ਼ ਪੁਰਾਣੇ ਪਾਏ। ਇਹ ਦੋਵੇਂ ਵੀਡੀਓਜ਼ ਪੁਰਾਣੇ ਸਨ ਤੇ ਇਨ੍ਹਾਂ ਦਾ ਫਿਲੀਪੀਂਸ ਵਿਚ ਆਏ ਭੁਚਾਲ ਨਾਲ ਕੋਈ ਸਬੰਧ ਨਹੀਂ ਸੀ।
ਉੱਤਰਕਾਸ਼ੀ ਸੁਰੰਗ ਵਰਕਰਾਂ ਤੋਂ ਲੈ ਕੇ NDTV ਦੇ Poll Of Polls ਤੱਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
ਫਲਸਤੀਨੀ ਬੱਚੇ ਦੀ ਇਹ ਦੇਹ ਕੋਈ ਪਲਾਸਟਿਕ ਦਾ ਗੁੱਡਾ ਨਹੀਂ ਹੈ, ਰਾਈਟ ਵਿੰਗ ਐਕਟੀਵਿਸਟ ਨੇ ਫੈਲਾਇਆ ਝੂਠ
ਵਾਇਰਲ ਵੀਡੀਓ ਵਿਚ ਕੋਈ ਪਲਾਸਟਿਕ ਦਾ ਗੁੱਡਾ ਨਹੀਂ ਬਲਕਿ ਅਸਲ ਦੇਹ ਹੈ। ਇਹ ਦੇਹ ਇੱਕ 5 ਮਹੀਨੇ ਦੇ ਫ਼ਲਸਤੀਨੀ ਬੱਚੇ ਦੀ ਸੀ ਜਿਸਨੂੰ ਉਸਦੀ ਮਾਂ ਅੰਤਿਮ ਵਿਦਾਈ ਦੇ ਰਹੀ ਸੀ।