Rozana Spokesman
ਪਠਾਨ ਨੇ ਤੋੜੇ ਸਾਰੇ ਰਿਕਾਰਡ, ਦੁਨੀਆ ਭਰ ਵਿਚ 500 ਕਰੋੜ ਦੇ ਪਾਰ ਪਹੁੰਚੀ ਕਮਾਈ
ਸ਼ਾਹਰੁਖ ਖਾਨ ਦੀ 'ਪਠਾਨ' ਦੁਨੀਆ ਭਰ ਦੇ ਸਿਨੇਮਾਘਰਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।
ਫ਼ਿਲਮ ਗੋਲਗੱਪੇ ਦਾ ਰੂਹਾਨੀ ਟ੍ਰੈਕ "ਮੈਂ ਰੱਬ ਤਾਂ ਵੇਖਿਆ ਨਹੀਂ" ਰਿਲੀਜ਼
ਮੰਨਤ ਅਤੇ ਗੁਰਮੀਤ ਦੀ ਜਾਦੂਈ ਆਵਾਜ਼ ਇਸ ਨੂੰ ਹੋਰ ਵੀ ਰੂਹ ਨਾਲ ਜੋੜ ਦਿੰਦੀ ਹੈ।
Firemen Recruitment ਪ੍ਰੀਖਿਆ ਵਿਚ ਧੋਖਾਧੜੀ ਕਰਨ ਦੇ ਦੋਸ਼ ਵਿਚ 5 ਨੂੰ 3 ਸਾਲ ਦੀ ਸਜ਼ਾ
ਅਦਾਲਤ ਨੇ ਦੋਵਾਂ ਨੂੰ ਤਿੰਨ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਅਤੇ ਨਾਲ ਹੀ 2-2 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ।
ਨੌ ਮਰਲੇ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਧੋਖਾਧੜੀ ਦੇ ਮਾਮਲੇ 'ਚ SDM ਸਮੇਤ ਤਿੰਨ ਨਾਮਜ਼ਦ
ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਨੂੰ ਨੋਟਿਸ ਵੀ ਭੇਜੇ ਜਾਣਗੇ।
ਕਸ਼ਮੀਰੀ ਪੰਡਤਾਂ ਨਾਲ ਹੋਈ ਨਸਲਕੁਸ਼ੀ ਦੀ ਕਹਾਣੀ ਲੋਕਾਂ ਨੂੰ ਦੱਸਦੇ ਰਹਾਂਗੇ, ਬ੍ਰਿਟਿਸ਼ MP ਨੇ ਚੁੱਕੀ ਸਹੁੰ
ਮਤੇ ਵਿਚ ਲਿਖਿਆ ਗਿਆ ਸੀ ਕਿ ਪੰਡਤਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ।
PM ਮੋਦੀ ਨੇ 'ਮਨ ਕੀ ਬਾਤ' 'ਚ ਕਿਹਾ- ਲੋਕਤੰਤਰ ਸਾਡੀਆਂ ਰਗਾਂ 'ਚ ਹੈ, ਲੋਕਾਂ ਨੂੰ ਕਸ਼ਮੀਰ ਦਾ ਦੌਰਾ ਕਰਨ ਦੀ ਦਿੱਤੀ ਸਲਾਹ
ਲੋਕਤੰਤਰ ਸਾਡੀਆਂ ਰਗਾਂ ਵਿਚ ਦੌੜਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸੁਭਾਅ ਅਤੇ ਸੱਭਿਆਚਾਰ ਲੋਕਤੰਤਰੀ ਹੈ।
ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: 14 ਮੈਂਬਰੀ ਤੱਥ ਖੋਜ ਟੀਮ ਵੱਲੋਂ ਤਿਆਰ ਕੀਤੀ ਰਿਪੋਰਟ ਨਸ਼ਰ
ਫ਼ੈਕਟਰੀ ਮਾਲਕਾਂ ਨੇ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਸਾਜ਼ਿਸ਼ੀ ਢੰਗ ਨਾਲ ਹਥਿਆਈਆਂ ਹਨ, ਉਸ ਬਦਲੇ ਫ਼ੈਕਟਰੀ ਮਾਲਕ ਖ਼ਿਲਾਫ਼ ਕੇਸ ਦਰਜ ਕੀਤੇ ਜਾਣ
ਪਾਕਿਸਤਾਨ ਸਰਕਾਰ ਨੇ ਇਮਰਾਨ ਖਾਨ ਦੀ ਸੁਰੱਖਿਆ ਲਈ ਵਾਪਸ, ਰਿਹਾਇਸ਼ ‘ਬਨੀ ਗਾਲਾ’ ਤੋਂ ਵਾਪਸ ਬੁਲਾਏ ਅਧਿਕਾਰੀ
ਵਜ਼ੀਰਾਬਾਦ ਵਿਚ ਇਮਰਾਨ ’ਤੇ ਹੋਏ ਹਮਲੇ ਮਗਰੋਂ ਖੈਬਰ ਪਖਤੂਨਖਵਾ ਪ੍ਰਾਂਤ ਦੇ 50 ਪੁਲਿਸ ਅਧਿਕਾਰੀ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਸਨ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਬਾਰੇ ਬੋਲੇ ਸ਼ਾਇਰ ਜਾਵੇਦ ਅਖ਼ਤਰ, ਕਹੀ ਵੱਡੀ ਗੱਲ
ਸਿੱਧੂ ਨੇ ਸੱਚ ਬੋਲਿਆ ਸੀ ਅਤੇ ਸੱਚ ਬੋਲਣ ਵਾਲੇ ਨੂੰ ਸਮਾਜ ਪਸੰਦ ਨਹੀਂ ਕਰਦਾ ਕਿਉਂਕਿ ਸਮਾਜ ਕੋਲ ਕੋਈ ਵੀ ਜਵਾਬ ਨਹੀਂ ਹੁੰਦਾ।
2025 'ਚ ਹੋ ਸਕਦੀ ਹੈ ਚੀਨ-ਅਮਰੀਕਾ ਜੰਗ, ਅਮਰੀਕੀ ਹਵਾਈ ਸੈਨਾ ਦੇ ਜਨਰਲ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ
ਯੂਐਸ ਮੋਬਿਲਿਟੀ ਕਮਾਂਡ ਵਿੱਚ ਵਰਤਮਾਨ ਵਿੱਚ ਲਗਭਗ 50,000 ਸੇਵਾ ਮੈਂਬਰ ਸ਼ਾਮਲ ਹਨ ਅਤੇ ਲਗਭਗ 500 ਜਹਾਜ਼ ਹਨ।