Sikh
ਯੂ.ਕੇ. 'ਚ ਸਿੱਖ ਕੁੜੀ ਨਾਲ ਜਬਰ ਜਨਾਹ ਕਰਨ ਵਾਲਿਆਂ ਦੀ ਸੂਹ ਦੇਣ ਵਾਲੇ ਨੂੰ 20,000 ਪੌਂਡ ਦਾ ਇਨਾਮ ਦੇਣ ਦਾ ਐਲਾਨ
ਕੁੱਝ ਸਥਾਨਕ ਬ੍ਰਿਟਿਸ਼ ਸਿੱਖ ਸੰਗਠਨਾਂ ਨੇ ਵੀ ਕਿਸੇ ਵੀ ਫੁਟੇਜ ਲਈ 10,000 ਪੌਂਡ ਦੇ ਵਿੱਤੀ ਇਨਾਮ ਦੀ ਪੇਸ਼ਕਸ਼ ਕੀਤੀ
ਭਾਰਤ ਤੋਂ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿਤੀ ਜਾਵੇ, ਸਰਹੱਦ ਪਾਰ ਤੋਂ ਉੱਠੀ ਮੰਗ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਸਮਾਗਮ 22 ਸਤੰਬਰ ਨੂੰ ਹੋਣੇ ਹਨ।
ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਸਿੱਖ ਬਣੇ ਅਰਵਿੰਦਰ ਸਿੰਘ ਬਹਿਲ
80 ਸਾਲ ਦੇ ਬਹਿਲ ਨੂੰ ਹੈ ਹਿੰਮਤੀ ਖੇਡਾਂ ਦਾ ਸ਼ੌਕ, 196 ਦੇਸ਼ਾਂ ਦੀ ਕੀਤੀ ਹੋਈ ਹੈ ਯਾਤਰਾ
ਬੈਲਜੀਅਮ ’ਚ ਸੁਖਪ੍ਰੀਤ ਸਿੰਘ ਨੇ ਰਚਿਆ ਇਤਿਹਾਸ
ਸੁਖਪ੍ਰੀਤ ਸਿੰਘ ਨੂੰ ‘ਯੂਰੇਕਾ ਵਿਦਿਆਰਥੀ ਪ੍ਰੀਸ਼ਦ’ ਦਾ ਨਵਾਂ ਪ੍ਰਧਾਨ ਚੁਣਿਆ
ਫ਼ੀਰੈਂਸੇ-ਫ਼ੀਰੈਂਸੇ ਤੋਸਕਾਨਾ ਦੇ ਸ਼ਹਿਰ ਮੋਰਾਦੀ ’ਚ ਦੂਜੀ ਸੰਸਾਰ ਜੰਗ ’ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਸ਼ਰਧਾਜਲੀ
ਸਿੱਖਾਂ ਨੇ ਇਟਲੀ ਨੂੰ ਅਜ਼ਾਦ ਕਰਾਉਣ ਲਈ ਆਪਣਾ ਖ਼ੂਨ ਵਹਾਇਆ ਸੀ : ਅੰਦਰਾ ਤੋਮਾਜੋ ਤਰੀਬੈਰਤੀ
ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੇ ਕਤਲ ਮਾਮਲੇ ’ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ
ਮੁਲਜ਼ਮਾਂ ਦੀ ਪਹਿਚਾਣ ਦਿਵਿਜੈ ਤੇ ਅਮਨ ਵਜੋਂ ਹੋਈ ਹੈ
ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਭਾਈ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਵਿਰੁਧ ਮੰਗ ਪੱਤਰ ਸੌਂਪਿਆ
ਤਖ਼ਤਾਂ ਦੇ ਹੋਏ ਅਪਮਾਨ ਤੇ ਮਰਿਆਦਾ ’ਤੇ ਪ੍ਰਗਟਾਇਆ ਰੋਸ, ਤਨਖ਼ਾਹੀਆ ਕਰਾਰ ਦੇਣ ਦੀ ਮੰਗ ਕੀਤੀ
ਦਿੱਲੀ ’ਚ ਬਜ਼ੁਰਗ ਸਿੱਖ ਜੋੜੇ ਦਾ ਗਲਾ ਘੁੱਟ ਕੇ ਕਤਲ, ਕਾਤਲ ਕੀਮਤੀ ਸਾਮਾਨ ਲੈ ਕੇ ਹੋਇਆ ਫਰਾਰ
ਦੋਹਰੇ ਕਤਲ ਨੂੰ ਅੰਜਾਮ ਦੇਣ ਦਾ ਸ਼ੱਕ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਨੌਕਰ ’ਤੇ ਹੀ ਹੈ, ਜਿਸ ਨੂੰ ਸਿਰਫ ਤਿੰਨ ਦਿਨ ਪਹਿਲਾਂ ਨੌਕਰੀ ’ਤੇ ਰੱਖਿਆ ਗਿਆ ਸੀ
ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਲੱਗਾ ਕਿ ਸਿੱਖਾਂ ਦੀਆਂ ਪੱਗਾਂ ਵੀ ਉਤਰਵਾ ਦਿਤੀਆਂ ਗਈਆਂ : ਅਮਰੀਕਾ ਤੋਂ ਡਿਪੋਰਟ ਦਲੇਰ ਸਿੰਘ
ਭਾਰਤ ਤੋਂ ਅਮਰੀਕਾ ਤਕ ਸੁਣਾਈ ਦਰਦਨਾਕ ਕਹਾਣੀ, ਪਨਾਮਾ ਦਾ ਰਸਤਾ ਖ਼ਤਰਿਆਂ ਨਾਲ ਭਰਿਆ ਰਿਹਾ
ਦੁਰਲੱਭ ਅਤੇ ਪ੍ਰੇਰਣਾਦਾਇਕ : ਸਿੱਖ ਫੌਜ ਅਧਿਕਾਰੀ ਨੂੰ ਉਸ ਦੀਆਂ ਦੋ ਧੀਆਂ ਨੇ ਤਰੱਕੀ ਦੇ ਫ਼ੀਤੇ ਲਗਾਏ
ਹਥਿਆਰਬੰਦ ਸੈਨਾਵਾਂ ਦੇ ਅੰਦਰ ਨਾਰੀਸ਼ਕਤੀ ਦੀ ਭਾਵਨਾ ਹੋਈ ਉਜਾਗਰ