spokesmantv
ਅਬੋਹਰ 'ਚ ਬ੍ਰੇਕ ਨਾ ਲੱਗਣ ਕਾਰਨ ਪਲਟਿਆ ਟਰੈਕਟਰ, ਨੌਜਵਾਨ ਦੀ ਹੋਈ ਮੌਤ
4 ਮਹੀਨੇ ਬਾਅਦ ਸੀ ਮ੍ਰਿਤਕ ਦਾ ਵਿਆਹ
ਸਪੈਸ਼ਲ ਓਲੰਪਿਕ ਵਿਸ਼ਵ ਸਮਰ ਗੇਮਜ਼ 2023: ਭਾਰਤੀ ਦਲ ਨੇ ਹੁਣ ਤੱਕ 55 ਤਗਮਿਆਂ ਦਾ ਅੰਕੜਾ ਕੀਤਾ ਪਾਰ
ਖਿਡਾਰੀਆਂ ਨੇ ਵੱਖ-ਵੱਖ ਖੇਡਾਂ 'ਚ 15 ਸੋਨੇ, 27 ਚਾਂਦੀ ਅਤੇ 13 ਕਾਂਸੀ ਦੇ ਤਗਮੇ ਕੀਤੇ ਅਪਣੇ ਨਾਂ
ਖੰਨਾ 'ਚ ਜ਼ਿਆਦਾ ਸ਼ਰਾਬ ਪੀਣ ਕਾਰਨ ਨੌਜਵਾਨ ਦੀ ਹੋਈ ਮੌਤ
ਨਸ਼ੇ ਲਈ ਮ੍ਰਿਤਕ ਨੇ ਮੋਬਾਈਲ ਵੀ ਰੱਖਿਆ ਸੀ ਗਿਰਵੀ
ਬਦਲਿਆ ਗਿਆ 'ਆਦਿਪੁਰਸ਼' ਦਾ ਵਿਵਾਦਿਤ ਡਾਇਲਾਗ 'ਕੱਪੜਾ ਤੇਰੇ ਬਾਪ ਕਾ...ਤੋਂ ਜਲੇਗੀ ਭੀ ਤੇਰੀ ਬਾਪ ਕੀ'
ਟਿਕਟਾਂ ਵਿਚ ਕੀਤਾ ਛੂਟ ਦਾ ਐਲਾਨ
ਕਪੂਰਥਲਾ 'ਚ ਟਿੱਪਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਮੌਤ
ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਦੇ ਉੱਡੇ ਪਰਖੱਚੇ
ਉੱਤਰਾਖੰਡ 'ਚ ਖੱਡ 'ਚ ਡਿੱਗੀ ਕਾਰ, 9 ਲੋਕਾਂ ਦੀ ਮੌਤ
2 ਦੀ ਹਾਲਤ ਗੰਭੀਰ
ਹੁਸ਼ਿਆਰਪੁਰ: ਚਾਈਂ-ਚਾਈਂ ਨਵਾਂ ਟਰੈਕਟਰ ਕਢਵਾ ਕੇ ਘਰ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਬੱਸ ਨਾਲ ਟਕਰਾਉਣ ਤੋਂ ਬਾਅਦ ਦਰਖ਼ਤ ਨਾਲ ਟਕਰਾਇਆ ਟਰੈਕਟਰ
ਤਿੰਨ-ਤਿੰਨ ਨੌਕਰੀਆਂ ਕਰ ਹੰਢਾਇਆ ਮਾੜਾ ਦੌਰ, ਫਿਰ ਵਿਆਹ ਨੇ ਬਦਲ ਦਿੱਤੀ ਜ਼ਿੰਦਗੀ, ਕੀ ਹੈ ਗਿੱਪੀ ਦਾ ਸ਼ੁਰੂਆਤੀ ਸੰਘਰਸ਼?
ਅੱਜ ਗਿੱਪੀ ਫਿਲਮ ਇੰਡਸਟਰੀ ਨੂੰ ਦੇ ਰਹੇ ਇਕ ਤੋਂ ਬਾਅਦ ਇਕ ਸੁਪਰਹਿੱਟ ਪੰਜਾਬੀ ਫਿਲਮ
ਮੋਦੀ ਨਾਲ ਮੁਲਾਕਾਤ ਮਗਰੋਂ ਮਸਕ ਬੋਲੇ: ਜੇ ਟਵਿੱਟਰ ਸਰਕਾਰ ਦੀ ਗੱਲ ਨਾ ਮੰਨੇ ਤਾਂ ਬੰਦ ਹੋ ਜਾਵੇ
ਕਿਹਾ, ਕਾਨੂੰਨ ਤਹਿਤ ਜੋ ਸੰਭਵ ਹੋਵੇਗਾ ਅਸੀਂ ਉਸ ਅਨੁਸਾਰ ਪ੍ਰਗਟਾਵੇ ਦੀ ਆਜ਼ਾਦੀ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ
ਮਲੇਰਕੋਟਲਾ 'ਚ ਪੁਲਿਸ ਮੁਲਾਜ਼ਮ ਦੀ ਛਾਤੀ 'ਚ ਗੋਲੀ ਲੱਗਣ ਨਾਲ ਮੌਤ
CIA ਸਟਾਫ਼ ਮਾਹੋਰਾਨਾ ਵਿਖੇ ਤਾਇਨਾਤ ਸੀ ਮ੍ਰਿਤਕ ਮੁਲਾਜ਼ਮ