spokesmantv
ਲੁਧਿਆਣਾ 'ਚ ਫਿਲਮ ਵੇਖ ਕੇ ਆ ਰਹੀ ਲੜਕੀ ਨਾਲ ਵਾਪਰ ਗਿਆ ਹਾਦਸਾ, ਨਾਲ ਦੀ ਸਹੇਲੀ ਹੋਈ ਫਰਾਰ
ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਹਸਪਤਾਲ ਕਰਵਾਇਆ ਦਾਖਲ
ਕਪੂਰਥਲਾ ਕੇਂਦਰੀ ਜੇਲ੍ਹ ਵਿੱਚੋਂ 6 ਮੋਬਾਈਲ ਫੋਨ, 4 ਸਿਮ ਕਾਰਡ ਅਤੇ ਬੈਟਰੀਆਂ ਹੋਈਆਂ ਬਰਾਮਦ
ਥਾਣਾ ਕੋਤਵਾਲੀ 'ਚ 1 ਗੈਂਗਸਟਰ ਸਮੇਤ 3 ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ
ਕੈਨੇਡਾ ਦੇ ਬਹੁਤੇ ਸਿੱਖ 'ਵੱਖਰਾ ਰਾਜ' ਨਹੀਂ ਚਾਹੁੰਦੇ: ਕੈਨੇਡਾ ਦੇ ਸਾਬਕਾ ਕੈਬਨਿਟ ਮੰਤਰੀ ਹਰਬ ਧਾਲੀਵਾਲ
'ਖਾਲਿਸਤਾਨ ਦੀ ਮੰਗ ਬਹੁਤ ਛੋਟੇ ਅਤੇ ਮਾਮੂਲੀ ਸਮੂਹਾਂ ਵੱਲੋਂ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਆਪਣੇ ਮਨਸੂਬੇ ਹੁੰਦੇ ਹਨ'
ਤਰਨਤਾਰਨ ਦੀ ਗੋਇੰਦਵਾਲ ਜੇਲ੍ਹ 'ਚ ਹਵਾਲਾਤੀ ਨੇ ਬੈਰਕ 'ਚ ਕੀਤੀ ਖ਼ੁਦਕੁਸ਼ੀ
ਖ਼ੁਦਕੁਸ਼ੀ ਕਰਨ ਵਾਲੇ ਹਵਾਲਾਤੀ ਖ਼ਿਲਾਫ਼ ਬੇਅਦਬੀ ਦੇ ਦੋਸ਼ਾਂ ਤਹਿਤ ਚੱਲ ਰਹੀ ਸੀ ਕਾਰਵਾਈ
ਇੰਦੌਰ 'ਚ ਵੱਡਾ ਹਾਦਸਾ, ਪ੍ਰਾਚੀਨ ਮੰਦਿਰ ਦੇ ਖੂਹ ਦੀ ਡਿੱਗੀ ਛੱਤ, ਖੂਹ 'ਚ ਡਿੱਗੇ ਸ਼ਰਧਾਲੂ
ਖੂਹ 'ਚ ਪਾਣੀ ਹੋਣ ਕਾਰਨ ਰਾਹਤ ਬਚਾਅ 'ਚ ਆ ਰਹੀ ਦਿੱਕਤ
ਹਰਿਆਣਾ 'ਚ ਪਤੀ ਦਾ ਸ਼ਰਮਨਾਕ ਕਾਰਾ: ਕਾਰ 'ਚ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ, ਪੁਲਿਸ ਨੇ ਕੀਤਾ ਗ੍ਰਿਫਤਾਰ
ਦੋਵੇਂ ਇਕ ਦੂਜੇ 'ਤੇ ਕਰਦੇ ਸਨ ਸ਼ੱਕ
ਕਾਰ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਮਾਰੀ ਟੱਕਰ, ਮੌਤ
ਕੰਮ ਕਰਕੇ ਵਾਪਸ ਘਰ ਜਾ ਰਿਹਾ ਸੀ ਮ੍ਰਿਤਕ ਨੌਜਵਾਨ
ਅਬੋਹਰ 'ਚ ਅਵਾਰਾ ਪਸ਼ੂ ਕਾਰਨ ਕਾਰ ਨਾਲ ਟਕਰਾਈ ਬਾਈਕ, ਇਕ ਦੀ ਮੌਤ
ਦੂਜੇ ਦੇ ਗਰਦਨ ਵਿਚ ਵੜਿਆ ਸਿੰਘ
ਅੰਮ੍ਰਿਤਸਰ ਹਵਾਈ ਅੱਡੇ 'ਤੇ ਸ਼ਾਰਜਾਹ ਤੋਂ ਇਕ ਯਾਤਰੀ ਕੋਲੋਂ ਸੋਨੇ ਦੀਆਂ ਦੋ ਚੇਨੀਆਂ ਬਰਾਮਦ
ਬਰਾਮਦ ਕੀਤੇ ਗਏ ਸੋਨੇ ਦੀ ਬਾਜ਼ਾਰੀ ਕੀਮਤ ਲਗਭਗ 43.65 ਲੱਖ ਰੁਪਏ ਹੈ।