spokesmantv
ਅੱਜ ਦਾ ਹੁਕਮਨਾਮਾ (9 ਜੁਲਾਈ 2023)
ਗੋਂਡ ਮਹਲਾ ੫ ॥
ASI ਸੱਤਪਾਲ ਸਿੰਘ ਦੀ ਚਿੱਟਾ ਪੀਂਦੇ ਦੀ ਵੀਡੀਓ ਵਾਇਰਲ, ਕੀਤਾ ਸਸਪੈਂਡ
ਜੋਗੇ ਵਾਲੀ ਚੌਂਕੀ ਮਖੂ 'ਚ ਤਾਇਨਾਤ ਸੀ ASI
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ
ਮ੍ਰਿਤਕ ਅਪਣੇ ਪਿੱਛੇ ਪਤਨੀ, ਦੋ ਬੱਚੇ (ਲੜਕਾ ਤੇ ਲੜਕੀ) ਨੂੰ ਰੋਂਦਿਆਂ ਛੱਡ ਗਿਆ
ਲੁਧਿਆਣਾ: 3 ਦਿਨਾਂ ਤੋਂ ਲਾਪਤਾ 14 ਸਾਲਾ ਲੜਕੇ ਦੀ ਛੱਪੜ 'ਚੋਂ ਮਿਲੀ ਲਾਸ਼
ਮੀਂਹ ਵਿਚ ਨਹਾਉਣ ਦੀ ਜ਼ਿੱਦ ਕਰਕੇ ਘਰੋਂ ਨਿਕਲਿਆ ਸੀ ਬੱਚਾ
ਸੋਨੀਪਤ 'ਚ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਲਗਾਇਆ ਝੋਨਾ ਤੇ ਚਲਾਇਆ ਟਰੈਕਟਰ
ਕਿਸਾਨਾਂ ਤੇ ਮਜ਼ਦੂਰਾਂ ਨਾਲ ਖੇਤੀ ਸਬੰਧੀ ਕੀਤੀ ਗੱਲਬਾਤ
ਹੁਸ਼ਿਆਰਪੁਰ 'ਚ ਆਪਸੀ ਤਕਰਾਰ ਦੇ ਚੱਲਦਿਆਂ 20 ਸਾਲਾ ਨੌਜਵਾਨ ਦਾ ਕਤਲ
ਘਟਨਾਲ CCTV 'ਚ ਹੋਈ ਕੈਦ
ਮਹਿੰਗਾਈ ਦੀ ਇਕ ਹੋਰ ਮਾਰ: ਰੈਡੀਮੇਡ ਕੱਪੜਿਆਂ ਦੀ ਕੀਮਤ 'ਚ 10 ਫ਼ੀ ਸਦੀ ਹੋਵੇਗਾ ਵਾਧਾ
ਉਤਪਾਦਨ ਲਾਗਤ ਵਧਣ ਨਾਲ ਗਾਹਕਾਂ 'ਤੇ ਵੀ ਪਵੇਗਾ ਅਸਰ
ਹਰਿਆਣਾ: ਸਿੱਧੂ ਮੂਸੇਵਾਲਾ ਦੇ ਕਾਤਲ ਪ੍ਰਿਅਵਰਤ ਫੌਜੀ ਦੇ ਭਰਾ ਰਾਕੇਸ਼ ਰਾਕਾ ਦਾ ਐਨਕਾਊਂਟਰ
ਰੰਗਦਾਰੀ ਮੰਗਣ ਦੇ ਮਾਮਲੇ ਵਿੱਚ ਵਾਂਟੇਡ ਸਨ ਬਦਮਾਸ਼
ਔਰਤ ਬਾਰੇ ਗੰਦੀ ਭਾਸ਼ਾ ਵਰਤਣ ਵਾਲੇ ਇਹ ‘ਅੰਮ੍ਰਿਤਧਾਰੀ’ ਅਤੇ 'ਧਰਮੀ ਅਕਾਲੀ'
ਇਨ੍ਹਾਂ ਪਿਛਲੇ 10 ਦਿਨਾਂ ਵਿਚ ਅਜਿਹੇ ਲੋਕਾਂ ਦੀ ਸੋਚ ਨਾਲ ਨਜਿੱਠਣਾ ਪੈ ਗਿਆ ਹੈ ਜੋ ਪੈਸੇ ਪਿੱਛੇ (ਭਾਵੇਂ ਕਮਾਈ ਹਜ਼ਾਰਾਂ ਕਰੋੜ ਦੀ ਹੈ) ਅਜਿਹੇ ਬੌਖਲਾਏ ਹਨ