sports
ਵੱਡੀਆਂ ਅਕੈਡਮੀਆਂ ’ਚ ਮੋਟਾ ਪੈਸਾ ਖ਼ਰਚ ਕੇ ਜਾਣ ਵਾਲੇ ਖਿਡਾਰੀ ਪੜ੍ਹੋ ਇਹ ਖ਼ਬਰ
ਕਬੱਡੀ ਦੀ ਟਰੇਨਿੰਗ ਲੈਣ ਆਉਂਦੇ ਬੱਚਿਆਂ ਤੋਂ ਨਹੀਂ ਲਿਆ ਜਾਂਦਾ ਇਕ ਵੀ ਪੈਸਾ
ਵੇਟ ਲਿਫ਼ਟਿੰਗ ’ਚ ਪੰਜਾਬ ਦੀ ਆਇਰਨ ਲੇਡੀ ਜਗਰੀਤ ਕੌਰ ਨੇ ਮਾਰੀਆਂ ਮੱਲਾਂ
ਕਿਹਾ, ਭਾਰਤ ਤੋਂ ਬਾਅਦ ਵਿਦੇਸ਼ਾਂ ਵਿਚ ਵੀ ਤੋੜਨਾ ਚਾਹੁੰਦੀ ਹਾਂ ਰਿਕਾਰਡ
ਜਾਣੋ ਬੇਨ ਸਟੋਕਸ ਕਦੋਂ ਤੇ ਕਿਸ ਟੀਮ ਵਿਰੁਧ ਕਰਨਗੇ ਵਾਪਸੀ?
ਰੌਬ ਕੀ ਨੇ ਬੇਨ ਸਟੋਕਸ ਦੇ ਕ੍ਰਿਕਟ ’ਚ ਭਵਿੱਖ ਬਾਰੇ ਇਕ ਵੱਡਾ ਦਿਤਾ ਅਪਡੇਟ
ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਖੋ-ਖੋ ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚੀਆਂ
ਹੁਣ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਫਾਈਨਲ ’ਚ ਨੇਪਾਲ ਨਾਲ ਭਿੜਨਗੀਆਂ।
13 ਸਾਲ ਦਾ ਵੈਭਵ ਬਣਿਆ IPL ’ਚ ਸੱਭ ਤੋਂ ਘੱਟ ਉਮਰ ਦਾ ਖਿਡਾਰੀ, ਜਾਣੋ ਅੱਜ ਹੋਈ IPL ਨੀਲਾਮੀ ਦਾ ਵੇਰਗਾ
ਭੁਵਨੇਸ਼ਵਰ ਨੂੰ ਮਿਲੀ ਚੰਗੀ ਕੀਮਤ, ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਸੋਮਵਾਰ ਨੂੰ ਨਿਲਾਮੀ ਦੇ ਦੂਜੇ ਦਿਨ 10.75 ਕਰੋੜ ਰੁਪਏ ’ਚ ਖਰੀਦਿਆ
ਟੋਨੀ ਸੰਧੂ ਨੇ ਅਮਰੀਕਾ ਚਮਕਾਇਆ ਪੰਜਾਬੀਆਂ ਦਾ ਨਾਂ, ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ ਜਿੱਤੇ 3 ਸੋਨ ਤਮਗੇ
ਅਗਲੇ ਸਾਲ ਹੋਣ ਵਾਲੀਆਂ ਵਿਸ਼ਵ ਵੇਟਲਿਫ਼ਟਿੰਗ ਓਲੰਪਿਕ ਲਈ ਵੀ ਕੁਆਲੀਫ਼ਾਈ ਕੀਤੀ
ਰਣਧੀਰ ਸਿੰਘ ਦਾ ਏਸ਼ੀਆਈ ਓਲੰਪਿਕ ਕੌਂਸਲ ਮੁਖੀ ਬਣਨਾ ਤੈਅ, 8 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ’ਚ ਇਕੋ-ਇਕ ਉਮੀਦਵਾਰ ਬਚੇ
ਇਸ ਅਹੁਦੇ ’ਤੇ ਪੁੱਜਣ ਵਾਲੇ ਪਹਿਲੇ ਭਾਰਤੀ ਹੋਣਗੇ 77 ਸਾਲਾਂ ਦੇ ਸਾਬਕਾ ਕੌਮਾਂਤਰੀ ਨਿਸ਼ਾਨੇਬਾਜ਼
ਗੁਲਵੀਰ ਨੇ ਤੋੜਿਆ 10,000 ਮੀਟਰ ਦਾ ਕੌਮੀ ਰੀਕਾਰਡ
ਓਲੰਪਿਕ ਕੁਆਲੀਫਿਕੇਸ਼ਨ ਤੋਂ ਖੁੰਝੇ
ਤੇਜਿੰਦਰਪਾਲ ਸਿੰਘ ਤੂਰ ਨੇ ਏਸ਼ੀਅਨ ਇਨਡੋਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਸ਼ਾਟਪੁੱਟ ਈਵੈਂਟ ’ਚ ਜਿੱਤਿਆ ਸੋਨੇ ਦਾ ਤਮਗ਼ਾ
19.73 ਮੀਟਰ ਦੀ ਥ੍ਰੋ ਸੁੱਟ ਕੇ 19 ਸਾਲ ਪੁਰਾਣੇ ਵਿਕਾਸ ਗੌੜਾ ਦੇ ਨੈਸ਼ਨਲ ਰੀਕਾਰਡ ਨੂੰ ਵੀ ਤੋੜਿਆ
Cricket World Cup-Australia Vs NewZealand: ਆਸਟਰੇਲੀਆ ਦੀ ਲਗਾਤਾਰ ਚੌਥੀ ਜਿੱਤ, ਰੋਮਾਂਚਕ ਮੈਚ ’ਚ ਨਿਊਜ਼ੀਲੈਂਡ ਨੂੰ 5 ਦੌੜਾਂ ਨਾਲ ਹਰਾਇਆ
ਰਚਿਨ ਰਵਿੰਦਰਾ ਦੇ ਸੈਂਕੜੇ ’ਤੇ ਭਾਰੀ ਪਈਆਂ ਟਰੇਵਿਸ ਹੇਡ ਦੀਆਂ ਤਾਬੜਤੋੜ 109 ਦੌੜਾਂ