t20
ਭਾਰਤ ਨੇ ਲਗਾਤਾਰ ਦੂਜੇ ਮੈਚ ’ਚ ਜ਼ਿੰਬਾਬਵੇ ਨੂੰ ਹਰਾਇਆ, ਪੰਜ T20 ਮੈਚਾਂ ਦੀ ਸੀਰੀਜ਼ ’ਚ 2-1 ਨਾਲ ਅੱਗੇ
ਭਾਰਤ ਦੇ 183 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜ਼ਿੰਬਾਬਵੇ ਦੀ ਟੀਮ 6 ਵਿਕਟਾਂ 'ਤੇ 159 ਦੌੜਾਂ ਹੀ ਬਣਾ ਸਕੀ
ਟੀ-20 ਵਿਸ਼ਵ ਕੱਪ ਆਈ.ਸੀ.ਸੀ. ਦਾ ਸੱਭ ਤੋਂ ਮਹੱਤਵਪੂਰਨ ਟੂਰਨਾਮੈਂਟ ਬਣਨ ਜਾ ਰਿਹਾ ਹੈ : ਖਿਡਾਰੀਆਂ ਦੇ ਸਰਵੇਖਣ ਦੇ ਅੰਕੜੇ
ਟੀ-20 ਵਿਸ਼ਵ ਕੱਪ ਨੂੰ ਵਨਡੇ ਵਿਸ਼ਵ ਕੱਪ ਦੇ ਮੁਕਾਬਲੇ ਆਈ.ਸੀ.ਸੀ. ਦਾ ਸੱਭ ਤੋਂ ਮਹੱਤਵਪੂਰਨ ਟੂਰਨਾਮੈਂਟ ਦੱਸਣ ਵਾਲੇ ਖਿਡਾਰੀਆਂ ਦੀ ਗਿਣਤੀ ’ਚ ਵਾਧਾ
T20 World Cup Final : ਖਰਾਬ ਸ਼ੁਰੂਆਤ ਤੋਂ ਬਾਅਦ ਕੋਹਲੀ ਅਤੇ ਅਕਸ਼ਰ ਨੇ ਭਾਰਤ ਨੂੰ ਸੱਤ ਵਿਕਟਾਂ ’ਤੇ 176 ਦੌੜਾਂ ਤਕ ਪਹੁੰਚਾਇਆ
ਵਿਰਾਟ ਕੋਹਲੀ ਨੇ ਜੜਿਆ ਟੂਰਨਾਮੈਂਟ ਦਾ ਪਹਿਲਾ ਅੱਧਾ ਸੈਂਕੜਾ, 59 ਗੇਂਦਾਂ ’ਚ 76 ਦੌੜਾਂ ਬਣਾਈਆਂ
ਟੀ-20 ਅਭਿਆਸ ਮੈਚ ’ਚ ਆਸਟਰੇਲੀਆ ਲਈ ਮੈਦਾਨ ’ਤੇ ਉਤਰੇ ਮੁੱਖ ਚੋਣਕਾਰ, ਮੁੱਖ ਕੋਚ
ਪੈਟ ਕਮਿੰਸ, ਟ੍ਰੈਵਿਸ ਹੈਡ, ਮਿਸ਼ੇਲ ਸਟਾਰਕ, ਕੈਮਰੂਨ ਗ੍ਰੀਨ, ਮਾਰਕਸ ਸਟੋਇਨਿਸ ਅਤੇ ਗਲੇਨ ਮੈਕਸਵੈਲ ਨੂੰ ਘਰੇਲੂ ਮੈਦਾਨ ’ਤੇ ਬ੍ਰੇਕ ਦਿਤਾ ਗਿਆ
Most Bizarre T20 win : ‘ਮੈਂ ਨੀ ਖੇਡਦਾ’, ਵਿਰੋਧੀ ਟੀਮ ਦੇ ਵਾਕਆਊਟ ਮਗਰੋਂ ਇੰਡੋਨੇਸ਼ੀਆ ਨੇ ਅਜੀਬ ਹਾਲਾਤ ਵਿੱਚ ਜਿੱਤੀ ਟੀ20 ਸੀਰੀਜ਼
ਬੱਲੇਬਾਜ਼ ਲੁਕਮਾਨ ਬੱਟ ਨੂੰ ਆਊਟ ਕਰਨ ਨੂੰ ਲੈ ਕੇ ਵਿਵਾਦ ਦੇ ਸੰਕੇਤ
ਅੰਡਰ-19 ਮਹਿਲਾ T20 ਵਰਲਡ ਕੱਪ :ਭਾਰਤੀ ਮਹਿਲਾ ਟੀਮ ਨੇ ਫਾਈਨਲ 'ਚ ਬਣਾਈ ਜਗ੍ਹਾ
ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਦਿੱਤੀ ਮਾਤ