Telangana
ਤੇਲੰਗਾਨਾ ਸੁਰੰਗ ਹਾਦਸਾ : ਅਜੇ ਤਕ ਫਸੇ ਹੋਏ 8 ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ
ਬਚਾਅ ਟੀਮ ‘ਟਨਲ ਬੋਰਿੰਗ ਮਸ਼ੀਨ’ ਦੀ ਥਾਂ ’ਤੇ ਪੁੱਜੀ, ਫਸੇ ਲੋਕਾਂ ’ਚ ਇਕ ਪੰਜਾਬੀ ਵੀ ਸ਼ਾਮਲ
ਤੇਲੰਗਾਨਾ ਵਿਧਾਨ ਸਭਾ ਨੇ ਮਤਾ ਪਾਸ ਕਰ ਕੇ ਕੇਂਦਰ ਨੂੰ ਦੇਸ਼ ਵਿਆਪੀ ਜਾਤ ਅਧਾਰਤ ਸਰਵੇਖਣ ਕਰਵਾਉਣ ਲਈ ਕਿਹਾ
ਸਦਨ ਵਲੋਂ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਕਿਹਾ ਕਿ 4 ਫ਼ਰਵਰੀ ਨੂੰ ਤੇਲੰਗਾਨਾ ਸਮਾਜਕ ਨਿਆਂ ਦਿਵਸ ਵਜੋਂ ਮਨਾਇਆ ਜਾਵੇਗਾ
ਤੇਲੰਗਾਨਾ ’ਚ ਮੀਂਹ ਕਾਰਨ 9 ਲੋਕਾਂ ਦੀ ਮੌਤ, ਹੜ੍ਹਾਂ ਨੇ ਮਚਾਈ ਭਾਰੀ ਤਬਾਹੀ
ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਅਗਲੇ 24 ਘੰਟਿਆਂ ਲਈ ਚੌਕਸ ਰਹਿਣ ਲਈ ਕਿਹਾ
Telangana News: ਅਨਾਰ ਤੋੜਨ 'ਤੇ ਦਲਿਤ ਲੜਕੇ ਦੀ ਰੱਸੀ ਨਾਲ ਬੰਨ੍ਹ ਕੇ ਕੀਤੀ ਗਈ ਕੁੱਟਮਾਰ
ਇਸ ਕਥਿਤ ਘਟਨਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਈ ਹੈ
Telangana News: ਤੇਲੰਗਾਨਾ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ; 2 ਲੱਖ ਤਕ ਦਾ ਕਰਜ਼ਾ ਹੋਵੇਗਾ ਮੁਆਫ਼
2018 ਤੋਂ 2023 ਦਰਮਿਆਨ ਲਿਆ ਕਰਜ਼ਾ ਹੋਵੇਗਾ ਮੁਆਫ਼
ਹੈਦਰਾਬਾਦ ’ਚ ਜੱਜ ਨੇ ਕੀਤੀ ਖੁਦਕੁਸ਼ੀ
ਪਤਨੀ ਨਾਲ ਮਾਮੂਲੀ ਬਹਿਸ ਤੋਂ ਬਾਅਦ ਘਰ ‘ਚ ਹੀ ਕੀਤੀ ਖੁਦਕੁਸ਼ੀ
ਫੋਨ ਟੈਪਿੰਗ ਮਾਮਲਾ: ਤੇਲੰਗਾਨਾ ’ਚ ਦੋ ਪੁਲਿਸ ਅਧਿਕਾਰੀ ਗ੍ਰਿਫਤਾਰ
ਵਧੀਕ ਪੁਲਿਸ ਸੁਪਰਡੈਂਟ ਐੱਨ. ਭੁਜੰਗਾ ਰਾਉ ਨੂੰ ਗ੍ਰਿਫਤਾਰ ਕੀਤਾ ਗਿਆ
Editorial: ਦਖਣੀ ਰਾਜ ਨਾਰਾਜ਼ ਹੋ ਕੇ ਵੱਖ ਹੋਣ ਦੀਆਂ ਗੱਲਾਂ ਕਿਉਂ ਕਰਨ ਲੱਗ ਪਏ ਹਨ?
ਕੀ ਹੁਣ ਦੱਖਣ ਦੇ ਰਾਜਾਂ ਨੂੰ ਅਪਣੀ ਮਿਹਨਤ ਦੀ ਕਮਾਈ ਅਪਣੇ ਪ੍ਰਵਾਰ ਲਈ ਖ਼ਰਚਣ ਦਾ ਹੱਕ ਹੈ ਜਾਂ ਨਹੀਂ?
Aircraft crashes in Telangana: ਤੇਲੰਗਾਨਾ ਵਿਚ ਭਾਰਤੀ ਹਵਾਈ ਫ਼ੌਜ ਦਾ ਸਿਖਿਆਰਥੀ ਜਹਾਜ਼ ਹਾਦਸਾਗ੍ਰਸਤ; 2 ਪਾਇਲਟਾਂ ਦੀ ਮੌਤ
ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਵਿਚ ਦੋ ਪਾਇਲਟ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋ ਗਈ ਹੈ।
Telangana Assembly Election News:ਮੁੱਖ ਮੰਤਰੀ ਕੇਸੀਆਰ ਦੋਵੇਂ ਸੀਟਾਂ ਤੋਂ ਪਿੱਛੇ; ਰੁਝਾਨਾਂ 'ਚ ਕਾਂਗਰਸ 46 ਸੀਟਾਂ 'ਤੇ
Telangana Assembly Election News: ਬੀਆਰਐਸ 24 ਅਤੇ ਭਾਜਪਾ 2 ਸੀਟਾਂ 'ਤੇ ਅੱਗੇ ਹੈ।