tourists
ਅਮਰੀਕਾ ਦੀ ਝੀਲ ’ਚ ਡੁੱਬਣ ਨਾਲ ਇਕ ਭਾਰਤੀ ਸਣੇ ਦੋ ਸੈਲਾਨੀਆਂ ਦੀ ਮੌਤ
ਗਲੇਸ਼ੀਅਰ ਦੀ ਬਰਫ਼ ਵਧੇਰੇ ਪਿਘਲਣ ਕਾਰਣ ਝੀਲ 'ਚ ਪਾਣੀ ਦਾ ਪੱਧਰ ਵਧਿਆ ਹੋਇਆ ਸੀ
ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ, ਗੋਲਡਨ ਟੈਂਪਲ ਪਲਾਜ਼ਾ 31 ਜੁਲਾਈ ਤੱਕ ਸੈਲਾਨੀਆਂ ਲਈ ਰਹਿਣਗੇ ਬੰਦ
ਮੁਰੰਮਤ ਅਤੇ ਰੱਖ-ਰਖਾਅ ਦੇ ਕੰਮਾਂ ਦੇ ਮੱਦੇਨਜ਼ਰ ਲਿਆ ਫ਼ੈਸਲਾ
ਪਾਕਿਸਤਾਨ : ਖੱਡ ਵਿਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
6 ਮੌਤਾਂ ਅਤੇ 17 ਹੋਰ ਜ਼ਖ਼ਮੀ
3 ਦਿਨ ਪਹਿਲਾਂ ਮੁੱਲਾਂਪੁਰ ਤੋਂ ਮਨਾਲੀ ਗਏ ਨੌਜੁਆਨ ਸੁਰੱਖਿਅਤ
ਮਨੀਕਰਨ ਸਾਹਿਬ ਤੋਂ ਲਾਪਤਾ ਹੋਏ ਨੌਜੁਆਨਾਂ ਦਾ ਪ੍ਰਵਾਰਾਂ ਨਾਲ ਹੋਇਆ ਰਾਬਤਾ
5 ਸਾਲਾਂ 'ਚ ਸਭ ਤੋਂ ਵੱਧ 75 ਲੱਖ ਸੈਲਾਨੀ ਪਹੁੰਚੇ ਹਿਮਾਚਲ : ਸੈਰ ਸਪਾਟਾ ਵਿਭਾਗ ਦਾ ਦਾਅਵਾ
ਸਾਲ 2019 ਤੋਂ ਬਾਅਦ ਹੁਣ ਤੱਕ ਇਹ ਰਿਕਾਰਡ ਅੰਕੜਾ ਦਰਜ ਕੀਤਾ ਗਿਆ ਹੈ
ਹਿਮਾਚਲ ਜਾਣ ਵਾਲੇ ਸੈਲਾਨੀਆਂ ਲਈ ਖੁਸ਼ਖ਼ਬਰੀ! ਮਨਾਲੀ-ਲੇਹ ਹਾਈਵੇਅ ਹੋਇਆ ਬਹਾਲ, ਐਡਵਾਈਜ਼ਰੀ ਜਾਰੀ
ਕੀਰਤਪੁਰ ਸਾਹਿਬ ਤੋਂ ਮਨਾਲੀ 4 ਮਾਰਗੀ ਟਨਲ ਰੂਟ ਲਈ ਕੁੱਝ ਸਮਾਂ ਹੋਰ ਇੰਤਜ਼ਾਰ ਕਰਨਾ ਪਵੇਗਾ।
ਗੋਆ 'ਚ ਬਗ਼ੈਰ ਇਜਾਜ਼ਤ ਸੈਲਾਨੀਆਂ ਦੀਆਂ ਤਸਵੀਰਾਂ ਖਿੱਚਣ 'ਤੇ ਪਾਬੰਦੀ: ਸਰਕਾਰ ਵਲੋਂ ਦਿਸ਼ਾ-ਨਿਰਦੇਸ਼ ਜਾਰੀ
ਖੁੱਲ੍ਹੇ 'ਚ ਸ਼ਰਾਬ ਪੀਣ 'ਤੇ ਹੋਵੇਗਾ ਜੁਰਮਾਨਾ, ਖਾਣਾ ਪਕਾਉਣ 'ਤੇ 50 ਹਜ਼ਾਰ ਜੁਰਮਾਨਾ