vinesh phogat
ਮੈਂ ਜੁਲਾਨਾ ’ਚ ਹਾਂ, ਜ਼ਿੰਦਾ ਹਾਂ ਅਤੇ ਲਾਪਤਾ ਨਹੀਂ: ਵਿਨੇਸ਼ ਫੋਗਾਟ
ਅਪਣੇ ਦਫ਼ਤਰ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
NADA ਨੇ ਵਿਨੇਸ਼ ਫੋਗਾਟ ਨੂੰ ਨੋਟਿਸ ਜਾਰੀ ਕੀਤਾ, 14 ਦਿਨਾਂ ਅੰਦਰ ਮੰਗਿਆ ਜਵਾਬ
ਰਿਹਾਇਸ਼ ਦਾ ਪ੍ਰਗਟਾਵਾ ਨਾ ਕਰਨ ’ਤੇ ਜਾਰੀ ਕੀਤਾ ਨੋਟਿਸ
Vinesh Phogat : ਪੈਰਿਸ ਓਲੰਪਿਕ ਖੇਡਾਂ 2024 : ਕੁਸ਼ਤੀ ਦੇ ਫ਼ਾਈਨਲ ’ਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਭਲਵਾਨ ਬਣੀ ਵਿਨੇਸ਼ ਫੋਗਾਟ
Vinesh Phogat : ਸੈਮੀਫਾਈਨਲ ਮੈਚ ’ਚ ਕਿਊਬਾ ਦੀ ਯੁਸਾਨੇਲਿਸ ਗੁਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾਇਆ
ਵਿਨੇਸ਼, ਰਿਤਿਕਾ ਅਤੇ ਅੰਸ਼ੂ ਨੇ ਪੈਰਿਸ ਓਲੰਪਿਕ ਕੋਟਾ ਹਾਸਲ ਕੀਤਾ
ਭਾਰਤ ਕੋਲ ਹੁਣ ਪੈਰਿਸ ਓਲੰਪਿਕ ਲਈ ਚਾਰ ਕੋਟਾ ਸਥਾਨ ਹਨ
ਪਟਿਆਲਾ ’ਚ ਕੁਸ਼ਤੀ ਟਰਾਇਲ ਦੌਰਾਨ ਡਰਾਮਾ, ਵਿਨੇਸ਼ ਨੇ ਮੁਕਾਬਲੇ ’ਚ ਰੁਕਾਵਟ ਪਾਉਣ ਮਗਰੋਂ 50 ਕਿਲੋਗ੍ਰਾਮ ’ਚ ਜਿੱਤ ਪ੍ਰਾਪਤ ਕੀਤੀ
ਓਲੰਪਿਕ ਲਈ ਐਡਹਾਕ ਕਮੇਟੀ ਨੇ 53 ਕਿਲੋਗ੍ਰਾਮ ਵਰਗ ਲਈ ਫਾਈਨਲ ਟਰਾਇਲ ਕਰਵਾਉਣ ਦੀ ਗੱਲ ਕਹੀ, ਵਿਨੇਸ਼ ਲਿਖਤੀ ਭਰੋਸੇ ਦੀ ਮੰਗ ’ਤੇ ਅੜੀ
ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਟਰਾਇਲ ਤੋਂ ਛੋਟ ਦੇਣ ਦਾ ਮਾਮਲਾ, ਦਿੱਲੀ ਹਾਈ ਕੋਰਟ ਨੇ WFI ਤੋਂ ਮੰਗਿਆ ਜਵਾਬ
ਫੋਗਾਟ (53 ਕਿਲੋਗ੍ਰਾਮ) ਅਤੇ ਪੂਨੀਆ (65 ਕਿਲੋਗ੍ਰਾਮ) ਨੂੰ ਮੰਗਲਵਾਰ ਨੂੰ ਭਾਰਤੀ ਉਲੰਪਿਕ ਸੰਘ ਦੀ ਐਡ-ਹਾਕ ਕਮੇਟੀ ਨੇ ਏਸ਼ੀਆਈ ਖੇਡਾਂ ਲਈ ਸਿੱਧੀ ਐਂਟਰੀ ਦਿਤੀ ਸੀ
ਏਸ਼ੀਆਈ ਖੇਡਾਂ 'ਚ ਬਜਰੰਗ-ਵਿਨੇਸ਼ ਦੀ ਸਿੱਧੀ ਐਂਟਰੀ, ਐਡਹਾਕ ਕਮੇਟੀ ਨੇ ਦਿਤੀ ਟਰਾਇਲ ਤੋਂ ਛੋਟ
ਵਿਰੋਧ 'ਚ ਆਏ ਹੋਰ ਪਹਿਲਵਾਨ, ਕਿਹਾ- ਜਾਵਾਂਗੇ ਕੋਰਟ
ਫੋਗਾਟ ਨੇ ਬਗ਼ੈਰ ਮਿਤੀ ਵਾਲੀ ਚਿੱਠੀ ਸਾਂਝੀ ਕੀਤੀ, ਟਰਾਇਲਸ ਤੋਂ ਛੋਟ ਨਹੀਂ, ਵਾਧੂ ਸਮਾਂ ਮੰਗਿਆ ਸੀ
10 ਅਗਸਤ 2023 ਤੋਂ ਬਾਅਦ ਟਰਾਇਲ ਕਰਵਾਉਣ ਦੀ ਕੀਤੀ ਅਪੀਲ
ਜੇਕਰ ਇਨਸਾਫ਼ ਦੇ ਰਾਹ ਵਿਚ ਰੁਕਾਵਟ ਬਣੀ ਤਾਂ ਨੌਕਰੀ ਤਿਆਗਣ ਤੋਂ ਵੀ ਝਿਜਕਾਂਗੇ ਨਹੀਂ : ਪਹਿਲਵਾਨ
ਕਿਹਾ : ਸਾਡੀ ਜ਼ਿੰਦਗੀ ਦਾਅ 'ਤੇ ਲੱਗੀ ਹੈ, ਸਾਨੂੰ ਨੌਕਰੀ ਦਾ ਡਰਾਵਾ ਨਾ ਦਿਓ
'ਹੰਕਾਰੀ ਰਾਜਾ' ਸੜਕਾਂ 'ਤੇ ਲੋਕਾਂ ਦੀ ਆਵਾਜ਼ ਨੂੰ ਕੁਚਲ ਰਿਹਾ ਹੈ : ਰਾਹੁਲ ਗਾਂਧੀ
ਸਰਕਾਰ ਦਾ ਹੰਕਾਰ ਅਤੇ ਇਸ ਬੇਇਨਸਾਫ਼ੀ ਨੂੰ ਪੂਰਾ ਦੇਸ਼ ਦੇਖ ਰਿਹਾ ਹੈ : ਪ੍ਰਿਯੰਕਾ ਗਾਂਧੀ