ਕੋਰੋਨਾ ਵਾਇਰਸ
ਸੌਦਾ ਸਾਧ ਵਲੋਂ ਸਵਾਂਗ ਮੌਕੇ ਪਹਿਨੀ ਪੁਸ਼ਾਕ ਦਾ ਸੱਚ ਆਵੇਗਾ ਸਾਹਮਣੇ
ਡੇਰਾ ਪ੍ਰੇਮੀ ਹੋਣ ਦਾ ਦਾਆਵਾ ਕਰਨ ਵਾਲੇ ਨੇ ਡੇਰੇ ਦੇ ਚਾਰ ਪ੍ਰਬੰਧਕਾਂ ਨੂੰ ਲੀਗਲ ਨੋਟਿਸ ਭੇਜਿਆ
50 ਫ਼ੀਸਦੀ ਪ੍ਰਭਾਵੀ ਹੋਣ 'ਤੇ ਵੀ ਲੋਕਾਂ ਲਈ ਵਰਤੀ ਜਾਵੇਗੀ ਕੋਰੋਨਾ ਵੈਕਸੀਨ
ਰੂਸ ਨੇ ਆਪਣੇ ਕੋਰੋਨਾ ਵਾਇਰਸ ਟੀਕੇ ਦਾ ਪ੍ਰੀਖਣ ਪੂਰਾ ਕਰ ਲੈਣ ਦਾ ਐਲਾਨ ਕਰ ਦਿੱਤਾ ਹੈ।
21ਵੀਂ ਸਦੀ ਦੇ ਭਾਰਤ ਦੀ ਨੀਂਹ ਤਿਆਰ ਕਰਨ ਵਾਲੀ ਹੈ ਕੌਮੀ ਸਿਖਿਆ ਨੀਤੀ : ਮੋਦੀ
ਨਵੀਂ ਸਿਖਿਆ ਨੀਤੀ ਵਿਚ 'ਕਿਵੇਂ ਸੋਚਣਾ ਹੈ' 'ਤੇ ਜ਼ੋਰ
ਅਯੁਧਿਆ 'ਚ ਮਸਜਿਦ ਨਿਰਮਾਣ ਲਈ ਗਠਿਤ ਹੋਇਆ ਟਰੱਸਟ
ਉੱਤਰ ਪ੍ਰਦੇਸ਼ ਸੁੰਨੀ ਸੈਂਟਰਲ ਵਕਫ਼ ਬੋਰਡ ਅਯੁੱਧਿਆ 'ਚ 5 ਏਕੜ 'ਚ ਮਸਜਿਦ ਨਿਰਮਾਣ ਦੇ ਸੰਬੰਧ 'ਚ ਗਠਿਤ ਟਰੱਸਟ ਦੇ ਕੰਮ ਧੰਦੇ ਲਈ ਰਾਜਧਾਨੀ 'ਚ ਇਕ ਦਫ਼ਤਰ ਬਣਾਉਣ.......
ਕੇਰਲਾ ਵਿਚ ਭਾਰੀ ਮੀਂਹ : ਢਿੱਗਾਂ ਡਿੱਗਣ ਕਾਰਨ 16 ਮਰੇ, ਕਈ ਲਾਪਤਾ
ਕੇਰਲਾ ਦੇ ਇਡੂਕੀ ਜ਼ਿਲ੍ਹੇ ਵਿਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਿਚ ਘੱਟੋ ਘੱਟ 16 ਜਣਿਆਂ ਦੀ ਮੌਤ ਹੋ ਗਈ ਅਤੇ 60 ਜਣੇ ਲਾਪਤਾ ਹਨ
ਦੇਸ਼ ਵਿਚ ਕੋਰੋਨਾ ਦੇ ਮਾਮਲੇ 20 ਲੱਖ ਦੇ ਪਾਰ ਪਹੁੰਚੇ
ਪਹਿਲੀ ਵਾਰ 60 ਹਜ਼ਾਰ ਤੋਂ ਵੱਧ ਮਾਮਲੇ ਆਏ ਸਾਹਮਣੇ, 886 ਮੌਤਾਂ
ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਅਕਾਲੀ ਦਲ ਬਾਦਲ ਵਲੋਂ ਧਰਨੇ ਲਗਾਉਣਾ ਮਹਿਜ਼ ਡਰਾਮਾ: ਭਾਈ ਰੰਧਾਵਾ
ਗਿਆਨੀ ਇਕਬਾਲ ਸਿੰਘ ਨੇ ਮੌਕੇ ਦੀ ਹਕੂਮਤ ਨੂੰ ਖ਼ੁਸ਼ ਕਰਨ ਲਈ ਦਿਤਾ ਵਿਵਾਦਤ ਬਿਆਨ
ਸਿੱਖ ਗ੍ਰੰਥੀ ਨਾਲ ਮੱਧ ਪ੍ਰਦੇਸ਼ ਪੁਲਿਸ ਦੀ ਕੁੱਟਮਾਰ ਦਾ ਵੀਡੀਉ ਹੋਇਆ ਵਾਇਰਲ
ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਕੀਤੀ ਕਾਰਵਾਈ ਦੀ ਮੰਗ
ਬਾਜਵਾ-ਕੈਪਟਨ ਵਿਵਾਦ : ਮਨਪ੍ਰੀਤ ਬਾਦਲ ਖੁਲ੍ਹ ਕੇ ਕੈਪਟਨ ਦੇ ਹੱਕ 'ਚ ਡਟੇ
ਬਾਜਵਾ ਤੇ ਦੂਲੋ ਨੇ ਪਾਰਟੀ ਦੇ ਅੰਦਰੂਨੀ ਮਾਮਲੇ ਬਾਹਰ ਉਛਾਲ ਕੇ ਗ਼ਲਤੀ ਕੀਤੀ
ਕੋਰੋਨਾ ਬਚਾਉ ਸਖ਼ਤੀਆਂ ਦੇ ਬਾਵਜੂਦ ਵੀ ਹਰ ਰੋਜ਼ ਹਜ਼ਾਰਾਂ ਲੋਕ ਚੋਰ ਮੋਰੀਆਂ ਰਾਹੀਂ ਰਾਜਸਥਾਨ ਤੋਂ.....
ਪ੍ਰਸ਼ਾਸਨ ਨੇ ਸਿਰਫ਼ 2 ਮੁੱਖ ਮਾਰਗਾਂ ਉਤੇ ਰਾਜਸਥਾਨ ਦੀਆਂ ਹੱਦਾਂ ਨਾਲ ਜਾਂਚ ਨਾਕੇ ਲਗਾਏ