ਕੋਰੋਨਾ ਵਾਇਰਸ
ਕਰੋਨਾ ਪੌਜਟਿਵ ਨਰਸ ਲਈ ਰਾਹਤ ਦੀ ਖ਼ਬਰ, ਆਈਸੋਲੇਸ਼ਨ ਵਾਰਡ ਚੋਂ ਦੇ ਸਕੇਗੀ ਪ੍ਰੀਖਿਆ
ਨਰਸ ਨੂੰ ਨੌਕਰੀ ਵਿਚ ਪੱਕਿਆਂ ਹੋਣ ਵਾਲੀ ਪ੍ਰੀਖਿਆ ਵਿਚ ਸ਼ਾਮਿਲ ਹੋਣ ਲਈ ਆਈਸੋਲੇਸ਼ਨ ਵਾਰਡ ਵਿਚੋਂ ਹੀ ਪ੍ਰੀਖਿਆ ਦੇਣ ਦੀ ਆਗਿਆ ਮਿਲ ਗਈ ਹੈ
PM ਨੇ ਦੂਜੇ ਸੂਬਿਆਂ ਨੂੰ ਕੋਵਿਡ ਨਾਲ ਲੜਨ ਲਈ ਪੰਜਾਬ ਦੇ ਮਾਈਕਰੋ ਕੰਟਰੋਲ ਮਾਡਲ ਨੂੰ ਅਪਣਾਉਣ ਲਈ ਕਿਹਾ
ਪ੍ਰਧਾਨ ਮੰਤਰੀ ਦੀ ਵੀਡਿਓ ਕਾਨਫਰੰਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਟਾਕਰੇ ਲਈ ਕੇਂਦਰ ਤੇ ਸੂਬਿਆਂ ਵਿਚਾਲੇ ਤਾਲਮੇਲ ਲਈ ਗਰੁੱਪ ਬਣਾਉਣ ਦੀ ਅਪੀਲ ਕੀਤੀ
Corona Positive ਮਾਵਾਂ ਵੀ ਪਿਆਉਣ ਬੱਚਿਆ ਨੂੰ ਆਪਣਾ ਦੁੱਧ-WHO
ਇਸ ਤੋਂ ਸਾਬਿਤ ਹੁੰਦਾ ਹੈ ਕਿ ਮਾਂ ਤੋਂ ਬੱਚੇ ਨੂੰ ਇਹ ਬਿਮਾਰੀ...
ਅਮ੍ਰਿੰਤਸਰ ਚ ਕਰੋਨਾ ਨਾਲ ਹੋਈਆਂ ਤਿੰਨ ਹੋਰ ਮੌਤਾਂ
ਸੂਬੇ ਵਿਚ ਕਰੋਨਾ ਵਾਇਰਸ ਦੇ ਕੇਸਾਂ ਨੇ ਇਕ ਵਾਰ ਫਿਰ ਤੋਂ ਰਫਤਾਰ ਫੜ ਲਈ ਹੈ। ਇਸ ਤਰ੍ਹਾਂ ਹੁਣ ਅਮ੍ਰਿੰਤਸਰ ਵਿਚ ਕਰੋਨਾ ਵਇਰਸ ਨਾਲ 3 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨੈਗੇਟਿਵ ਆਈ ਦਿੱਲੀ ਦੇ ਸਿਹਤ ਮੰਤਰੀ ਦੀ ਕੋਰੋਨਾ ਰਿਪੋਰਟ
ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।
ਛੋਟੇ ਬੈੱਡਰੂਮਾਂ ਨੂੰ ਵੱਡਾ ਦਿਖਾਉਣਗੇ ਇਹ ਕਮਾਲ ਦੇ Home Tips
ਕਿਸੇ ਵੀ ਘਰ ਵਿਚ ਬੈਡਰੂਮ ਸਭ ਤੋਂ ਮਹੱਤਵਪੂਰਨ ਹੁੰਦਾ ਹੈ
ਗ੍ਰਹਿ ਮੰਤਰੀ ਦੀ ਮੀਟਿੰਗ ਚ ਮੌਜ਼ੂਦ ਸੀ ਸਤਿੰਦਰ ਜੈਨ, ਪੌਜਟਿਵ ਨਿਕਲੇ ਤਾਂ ਕਈ ਮੰਤਰੀ ਹੋਣਗੇ ਕੁਆਰੰਟੀਨ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੇ ਚ ਕਰੋਨਾ ਦੇ ਕੁਝ ਲੱਛਣ ਮਿਲੇ ਹਨ। ਜਿਸ ਤੋਂ ਬਾਅਦ ਉਹ ਹਸਪਤਾਲ ਚ ਭਰਤੀ ਹੋਏ ਹਨ ਅਤੇ ਹੁਣ ਉਨ੍ਹਾਂ ਦਾ ਕਰੋਨਾ ਜਾਂਚ ਕੀਤੀ ਗਈ ਹੈ
ਹਵਾਈ ਤੇਲ ਦੀ ਕੀਮਤ 'ਚ 16 ਫੀਸਦੀ ਤੋਂ ਜ਼ਿਆਦਾ ਦਾ ਵਾਧਾ, ਵਧ ਸਕਦੈ ਫਲਾਈਟ ਦਾ ਕਿਰਾਇਆ
ਨੂੰ ਤੇਲ ਕੰਪਨੀਆਂ ਦੇ ਵੱਲੋਂ ਜ਼ਹਾਜ ਈਥਨ ਦੇ ਵਿਚ 16.3 ਫੀਸਦੀ ਦਾ ਜਬਰਦਸਤ ਵਾਧਾ ਕੀਤਾ ਹੈ।
Aarogya Setu App ਤੋਂ ਬਾਅਦ ਸਰਕਾਰ ਨੇ ਲਾਂਚ ਕੀਤਾ AarogyaPath ਪੋਰਟਲ, ਜਾਣੋ ਕਿਵੇਂ ਕਰੇਗਾ ਮਦਦ
ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ।
ਕੰਮ ਆਣਗੇ ਇਹ ਸਮਾਰਟ ਮੇਕਅਪ Tips, ਤੁਸੀਂ ਵੀ ਕਰੋ ਟ੍ਰਾਈ
ਮੇਅਕਪ ਕਰਨਾ ਇਕ ਕਲਾ ਹੈ