ਕੋਰੋਨਾ ਵਾਇਰਸ
ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ‘ਤੇ ਹਮਲਾ, ‘ਬਿਨਾਂ ਕਿਸੇ ਦੀ ਸੁਣੇ ਫੈਸਲਾ ਕਰਨਾ ਵਿਨਾਸ਼ਕਾਰੀ’
ਰਾਹੁਲ ਨਾਲ ਗੱਲਬਾਤ ਦੌਰਾਨ ਨਿਕੋਲਸ ਨੇ ਕੋਰੋਨਾ ਨੂੰ ਲੈ ਕੇ ਕਿਹਾ ਕਿ ਭਾਰਤ ਅਤੇ ਕੈਂਬ੍ਰਿਜ ਵਿਚ ਇਕੋ ਜਿਹੇ ਹਾਲਾਤ ਹਨ।
ਕੋਰੋਨਾ ਸੰਕਟ ਵਿਚਕਾਰ ਮਹਿੰਗਾਈ ਦੀ ਮਾਰ, 6 ਦਿਨਾਂ ‘ਚ 3 ਰੁਪਏ ਤੋਂ ਵੱਧ ਹੋਈਆ ਪੈਟਰੋਲ ਦੀਆਂ ਕੀਮਤਾਂ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦਾ ਰੁਝਾਨ ਜਾਰੀ ਹੈ
21 ਹਜ਼ਾਰ ਰੁਪਏ ਤੋਂ ਘੱਟ ਸੈਲਰੀ ਵਾਲਿਆਂ ਲਈ ਖੁਸ਼ਖਬਰੀ! ਸਰਕਾਰ ਦੁਆਰਾ ਬਣਾਈ ਯੋਜਨਾ ਨਾਲ ਮਿਲਣਗੇ ਲਾਭ
ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਸਰਕਾਰ ਨੇ ਲਗਭਗ 72 ਦਿਨਾਂ ਦੀ ਤਾਲਾਬੰਦੀ ਕੀਤਾ ਸੀ।
ਦੇਸ਼ 'ਚ ਕਰੋਨਾ ਨੇ ਤੋੜਿਆ ਰਿਕਾਰਡ, ਪਿਛਲੇ 24 ਘੰਟੇ 'ਚ 11000 ਨਵੇਂ ਕੇਸ ਦਰਜ਼, 396 ਮੌਤਾਂ
ਦੇਸ਼ ਚ ਕਰੋਨਾ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸੇ ਤਹਿਤ ਸ਼ੁੱਕਰਵਾਰ ਨੂੰ ਕਰੀਬ 11000 ਤੋਂ ਜ਼ਿਆਦਾ ਮਾਮਲੇ ਦਰਜ਼ ਹੋਏ ਅਤੇ 400 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ।
ਮੌਨਸੂਨ ਦਾ ਅਸਰ, ਅੱਜ ਦਿੱਲੀ ਸਮੇਤ 18 ਰਾਜਾਂ ਵਿਚ ਮੀਂਹ ਦੀ ਸੰਭਾਵਨਾ
ਦਿੱਲੀ-NCR ਵਿਚ ਤੂਫਾਨ ਦੇ ਨਾਲ ਹੋ ਸਕਦੀ ਹੈ ਬਾਰਸ਼
Covid 19: ਦਿੱਲੀ ‘ਚ ਹਰ 25 ਮਿੰਟ ’ਚ ਇਕ ਮੌਤ, ਜਾਣੋ ਕਿਵੇਂ ਵੱਧ ਰਿਹਾ ਸੰਕਰਮਿਤ ਲੋਕਾਂ ਦਾ ਅੰਕੜਾ
ਦਿੱਲੀ ਦੀ ਸਭ ਤੋਂ ਵੱਡੀ ਕਰਿਆਨਾ ਮਾਰਕੀਟ ਖਾਰੀ ਬਾਵਲੀ ‘ਚ 100 ਕਾਰੋਬਾਰੀ ਕਾਰੋਨਾ ਸਕਾਰਾਤਮਕ ਪਾਏ ਗਏ
ਕਰੋਨਾ ਸੰਕਟ ਦੀ ਸਥਿਤੀ ਤੇ, ਅੱਜ ਰਾਹੁਲ ਗਾਂਧੀ ਕਰਨਗੇ ਐਕਸਪ੍ਰਟ ਨਾਲ ਗੱਲਬਾਤ
ਇਸੇ ਤਹਿਤ ਹਾਲ ਹੀ ਚ ਉਨ੍ਹਾਂ ਵੱਲੋਂ ਬਿਜਨਸ ਮੈਨ ਰਾਜੀਵ ਬਜਾਜ਼ ਦੇ ਨਾਲ ਵੀ ਗੱਲਬਾਤ ਕੀਤੀ ਗਈ ਸੀ।
ਅਧਿਆਪਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦੇ ਨਿਪਟਾਰੇ ਵਾਸਤੇ ਇਕ ਨਵਾਂ ਸਾਫ਼ਟਵੇਅਰ ਤਿਆਰ
ਪੰਜਾਬ ਸਰਕਾਰ ਨੇ ਸਿਖਿਆ ਦੇ ਖੇਤਰ ਵਿਚ ਸੁਧਾਰਾਂ ਲਈ ਇਕ ਹੋਰ ਕਦਮ ਚੁਕਦੇ .....
ਦੇਸ਼ ਵਿਚ 2018 ਦੌਰਾਨ ਕੈਂਸਰ ਨਾਲ ਹੋਈਆਂ 7,84,821 ਮੌਤਾਂ
ਕੈਂਸਰ ਦੇ ਸੱਭ ਤੋਂ ਵੱਧ ਮਰੀਜ਼ਾਂ ਵਾਲਾ ਪੰਜਾਬ ਬਣਿਆ ਕੈਂਸਰ ਦੀ ਰਾਜਧਾਨੀ
ਸੁਖਪਾਲ ਖਹਿਰਾ ਨੇ ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨ ਨੂੰ ਸਹੀ ਠਹਿਰਾਇਆ
ਕਿਹਾ, ਸਿੱਖਾਂ ਨਾਲ ਆਜ਼ਾਦੀ ਬਾਅਦ ਵਿਤਕਰਿਆਂ ਦੇ ਸੰਦਰਭ ਵਿਚ ਸੀ ਬਿਆਨ