ਕੋਰੋਨਾ ਵਾਇਰਸ
ਘਰ ਪਾਉਣ ਦਾ ਸੁਪਨਾ ਹੋਇਆ ਮਹਿੰਗਾ,ਬਿਲਡਿੰਗ ਮਟੀਰੀਅਲ ਦੀਆਂ ਕੀਮਤਾਂ ਵਿੱਚ 20 ਫੀਸਦ ਦਾ ਵਾਧਾ
ਤਿੰਨ ਮਹੀਨਿਆਂ ਦੀ ਤਾਲਾਬੰਦੀ ਤੋਂ ਬਾਅਦ, ਮਾਰਕੀਟ ਵਿਚ ਪੈਸੇ ਦੀ ਘਾਟ ਹੈ, ਇਸ ਲਈ ਲੋਕਾਂ........
ਇਸ ਤਰ੍ਹਾਂ ਸਜਾਓ ਬੱਚਿਆਂ ਦਾ ਕਮਰਾ, Follow ਕਰੋ ਇਹ Tips
ਵੱਡਿਆਂ ਵਾਂਗ ਬੱਚਿਆਂ ਦੀ ਵੀ ਇਹੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਆਪਣਾ ਇਕ ਕਮਰਾ ਹੋਵੇ
ਕਰੋਨਾ ਦੇ ਕਾਰਨ ਫਿਰ ਤੋਂ ਬੰਦ ਹੋਣਗੇ ਦਿੱਲੀ ਦੇ ਬਜ਼ਾਰ? CAIT ਨੇ ਵਪਾਰੀਆਂ ਤੋਂ ਮੰਗਿਆ ਸੁਝਾਅ
ਦਿੱਲੀ ਵਿਚ ਹਰ ਰੋਜ ਕਰੋਨਾ ਦੇ ਰਿਕਾਰਡ ਤੋੜ ਕੇਸ ਦਰਜ਼ ਹੋ ਰਹੇ ਹਨ।
ਬੇਵਸੀ ਦਾ ਆਲਮ ਮਜ਼ਦੂਰਾਂ ਦੀ ਕਮੀ ਹੋਈ ਤਾਂ ਬੀ.ਏ. ਅਤੇ ਐਮ.ਏ. ਪਾਸ ਨੌਜਵਾਨ ਲਗਾਉਣ ਲੱਗ ਪਏ ਝੋਨਾ
ਪੰਜਾਬ ਵਿੱਚ ਮਜ਼ਦੂਰਾਂ ਦੀ ਵੱਧ ਰਹੀ ਘਾਟ ਨੂੰ ਵੇਖਦਿਆਂ ਪੜ੍ਹੇ ਲਿਖੇ ਨੌਜਵਾਨ ਵੀ ਖੇਤਾਂ ਵਿੱਚ ਆ ਗਏ ਹਨ
Sonu Sood ਵਲੋਂ ਲੋਕਾਂ ਦੀ ਕੀਤੀ ਜਾ ਰਹੀ ਮਦਦ ਪਿੱਛੇ ਚੱਲ ਰਿਹਾ ਰਾਜਨੀਤੀ ਦਾ ਇਹ ਤਕੜਾ ਖੇਡ!
ਇਸ ਮਕਸਦ ਨਾਲ ਕਿ ਰਾਜ ਵਿਚ ਉਧਵ ਠਾਕਰੇ ਦੀ ਸਰਕਾਰ ਨੂੰ ਬਦਨਾਮ...
ਕੋਰੋਨਾ ਸੰਕਟ ਦੇ ਵਿਚਕਾਰ RBI ਨੇ ਇਸ ਬੈਂਕ ਤੇ ਕੀਤੀ ਸਖ਼ਤ ਕਾਰਵਾਈ! ਪੈਸੇ ਕਢਵਾਉਣ ਤੇ ਲਗਾਈ ਪਾਬੰਦੀ
ਰਿਜ਼ਰਵ ਬੈਂਕ ਆਫ ਇੰਡੀਆ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਪੀਪਲਜ਼ ਕੋ-ਆਪਰੇਟਿਵ ਬੈਂਕ ....
ਪੰਜਾਬ 'ਚ ਕਰੋਨਾ ਨੇ ਮੁੜ ਤੋਂ ਫੜੀ ਰਫ਼ਤਾਰ, ਪਿਛਲੇ 24 ਘੰਟੇ 'ਚ 77 ਨਵੇਂ ਕੇਸ 4 ਮੌਤਾਂ
ਪੰਜਾਬ ਵਿਚ ਕਰੋਨਾ ਵਾਇਰਸ ਦੇ ਮਾਮਲਿਆਂ ਨੇ ਇਕਦਮ ਕਾਫੀ ਤੇਜ਼ੀ ਫੜੀ ਹੈ। ਇਸੇ ਤਹਿਤ ਬੀਤੇ ਦਿਨੀਂ ਸੂਬੇ ਵਿਚ 77 ਨਵੇਂ ਕਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ
ਪਿਤਾ ਨੂੰ ਉਠਾ ਰਹੀ ਬੱਚੀ ਦੀ Video ਦੇਖਣ ਵਾਲੇ ਹਰ ਬੰਦੇ ਦੀਆਂ ਅੱਖਾਂ 'ਚ ਆ ਜਾਣਗੇ ਹੰਝੂ
ਪਰਿਵਾਰ ਮੁਤਾਬਕ ਉਹ ਕਰੀਬ ਇਕ ਘੰਟਾ ਸੜਕ ਤੇ ਰੋਂਦੇ-ਕੁਰਲਾਉਂਦੇ ਰਹੇ...
Corona Virus - UK ਨੂੰ ਪਛਾੜ ਕੇ ਭਾਰਤ ਦੁਨੀਆ ਦਾ ਚੌਥਾ ਪ੍ਰਭਾਵਿਤ ਦੇਸ਼ ਬਣਿਆ
ਭਾਰਤ ਨੇ ਵੀਰਵਾਰ ਨੂੰ ਨਵੇਂ ਮਾਮਲਿਆਂ ਵਿਚ ਰੋਜ਼ਾਨਾ ਰਿਕਾਰਡ 'ਚ ਤੇਜ਼ੀ ਦਰਜ ਕਰਨ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਯੂਨਾਈਟਿਡ ਕਿੰਗਡਮ ਨੂੰ ਪਛਾੜ ਕੇ...
Covid 19: ਭਾਰਤ ਦੁਨੀਆ ਦਾ ਚੌਥਾ ਸਭ ਤੋਂ ਪ੍ਰਭਾਵਤ ਦੇਸ਼, ਇਕ ਦਿਨ ‘ਚ 2 ਦੇਸ਼ਾਂ ਨੂੰ ਛੱਡਿਆ ਪਿੱਛੇ
ਕੋਰੋਨਾ ਵਾਇਰਸ ਦੇ ਮਾਮਲਿਆਂ ਕਾਰਨ ਭਾਰਤ ਨੇ ਵੀਰਵਾਰ ਨੂੰ ਬ੍ਰਿਟੇਨ ਨੂੰ ਪਛਾੜ ਦਿੱਤਾ